ਖ਼ਬਰਾਂ
ਉੱਤਰਾਖੰਡ ਤ੍ਰਾਸਦੀ : ਪ੍ਰਭਾਵਿਤ ਖੇਤਰ ’ਚ ਮਿਲੀ ਇਕ ਹੋਰ ਲਾਸ਼, 169 ਲੋਕ ਅਜੇ ਵੀ ਲਾਪਤਾ
ਇਨਸਾਨ ਦੀ ਅਖੌਤੀ ਵਿਕਾਸਮੁਖੀ ਬਿਰਤੀ ਦਾ ਪ੍ਰਤੀਕਰਮ ਸੀ ਉੱਤਰਾਖੰਡ ਦੀ ਤ੍ਰਾਸਦੀ
ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਸਬੰਧੀ ਚੋਣ ਪ੍ਰਚਾਰ ਕੱਲ੍ਹ ਹੋਵੇਗਾ ਸਮਾਪਤ
ਵੋਟਾਂ ਦੀ ਗਿਣਤੀ ਕਾਉਟਿੰਗ ਸੈਂਟਰਾਂ ਤੇ 17 ਫਰਵਰੀ, 2021 ਨੂੰ ਸਵੇਰੇ 09.00 ਵਜੇ ਸੁਰੂ ਹੋਵੇਗੀ।
ਜਲੰਧਰ ਪੁਲਿਸ ਵੱਲੋਂ 5 ਲੱਖ ਰਾਸ਼ੀ ਸਣੇ 3 ਲੁਟੇਰੇ ਕਾਬੂ
ਜਲੰਧਰ ਸ਼ਹਿਰ ਵਿਚ ਹੋਈ ਫਾਇਰਿੰਗ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ...
ਹੇਮਾ ਮਾਲਿਨੀ ਨੂੰ ਨਹੀਂ ਲੱਭ ਰਿਹਾ ਪ੍ਰਧਾਨ ਮੰਤਰੀ ਦੇ ਕਿਸਾਨ ਵਿਰੋਧੀ ਹੋਣ ਦਾ ਕਾਰਨ, ਕਹੀ ਵੱਡੀ ਗੱਲ
ਕਿਹਾ, ਜਿਹੜੇ ਪ੍ਰਧਾਨ ਮੰਤਰੀ ਕਿਸਾਨਾਂ ਲਈ ਲਗਾਤਾਰ ਕੰਮ ਕਰਦੇ ਆ ਰਹੇ ਹੋਣ, ਉਹ ਕਿਸਾਨ ਵਿਰੋਧੀ ਕਿਵੇਂ ਹੋ ਗਏ?
ਬਠਿੰਡਾ: ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ, ਦੋ ਏਕੜ ਜ਼ਮੀਨ ਦਾ ਸੀ ਮਾਲਕ
ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਜਗਰਾਉਂ ਦੀ ਮਹਾਪੰਚਾਇਤ ਵਿਚ ਰਾਜੇਵਾਲ ਨੇ ਕੀਤਾ ਵੱਡਾ ਐਲਾਨ
-ਕਿਹਾ ਦੇਸ਼ ਦਾ ਮੰਡੀ ਸਿਸਟਮ ਨਹੀਂ ਟੁੱਟਣ ਦੇਵਾਂਗੇ
ਗਲਵਾਨ ਝੜਪ:ਚੀਨੀ ਚੁਪੀ ਤੋਂ ਉਠਿਆ ਪਰਦਾ,ਰੂਸੀ ਸਮਾਚਾਰ ਏਜੰਸੀ ਮੁਤਾਬਕ 45 ਸੈਨਿਕਾਂ ਦੀ ਹੋਈ ਸੀ ਮੌਤ
ਅਮਰੀਕੀ ਅਤੇ ਭਾਰਤੀ ਖੁਫੀਆ ਏਜੰਸੀਆਂ ਦੇ ਘੱਟੋ-ਘੱਟ 40 ਸੈਨਿਕ ਮਾਰੇ ਜਾਣ ਦਾ ਕੀਤਾ ਸੀ ਦਾਅਵਾ
ਚੀਫ ਜਸਟਿਸ ਤਕ ਪਹੁੰਚਿਆ ਜੇਲ੍ਹ ਵਿਚ ਬੰਦ ਦਲਿਤ ਲੜਕੀ ਦਾ ਮੁੱਦਾ, ਬਾਜਵਾ ਨੇ ਚਿੱਠੀ ਲਿਖ ਦਖ਼ਲ ਮੰਗਿਆ
ਚੀਫ ਜਸਟਿਸ ਤੋਂ ਖੁਦ ਅਖਤਿਆਰੀ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਕੀਤੀ ਅਪੀਲ
''ਕੀ ਪੰਜਾਬ ਨਾਲੋਂ ਜ਼ਿਆਦਾ ਆਜ਼ਾਦੀ ਦੀ ਲੜਾਈ ਕਿਸੇ ਹੋਰ ਨੇ ਲੜੀ ਹੈ'
ਡਾ. ਅਮਰ ਸਿੰਘ ਦਾ ਸਵਾਲ ਸੁਣ ਸਾਰੀ ਸੰਸਦ ਹੋਈ ਚੁੱਪ
ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਵੱਲੋਂ ਪੰਜਾਬ ਯੂਨੀਵਰਸਿਟੀ ਮੈਂਬਰ ਸੈਨੇਟਰਾਂ ‘ਚ ਰਿਜ਼ਰਵੇਸ਼ਨ ਦੀ ਮੰਗ
ਅਨੁਸੂਚਿਤ ਜਾਤੀ ਦੇ ਭਾਈਚਾਰੇ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ‘ਚ ਢੁਕਵੀਂ ਨਹੀਂ ਮਿਲੀ ਪ੍ਰਤੀਨਿਧਤਾ -- ਕੈਂਥ