ਖ਼ਬਰਾਂ
ਮਿਲਾਵਟਖੋਰਾਂ 'ਤੇ ਪੰਜਾਬ ਸਰਕਾਰ ਦੀ ਸਖ਼ਤੀ, ਹੋ ਸਕਦਾ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ
ਦਸੰਬਰ 2020 ਤੱਕ ਰਜਿਸਟ੍ਰੇਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ
ਖੁਸ਼ਖ਼ਬਰੀ: ਇਸ ਰਾਜ ਦੀ ਸਰਕਾਰ ਹੁਣ ਘਰ-ਘਰ ਪਹੁੰਚਾਵੇਗੀ ਸਸਤੇ ਭਾਅ 'ਤੇ ਆਲੂ-ਪਿਆਜ਼ ਅਤੇ ਦਾਲਾਂ
36 ਰੁਪਏ ਵਿਚ ਆਲੂ ਅਤੇ 55 ਰੁਪਏ ਵਿਚ ਪਿਆਜ਼
Gold Silver Price: ਘਰੇਲੂ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀ ਕੀਮਤ ਵਿੱਚ ਮਾਮੂਲੀ ਵਾਧਾ ਦਰਜ
ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਦਾ ਕਹਿਣਾ ਹੈ ਕਿ ਇਸ ਲਈ ਹੁਣ ਇੰਤਜ਼ਾਰ ਕਰਨਾ ਪਏਗਾ।
ਗੁਜਰਾਤ ਦੇ ਕੇਵੜੀਆ 'ਚ ਪਹੁੰਚੇ PM Modi, ਸਰਦਾਰ ਪਟੇਲ ਚਿੜੀਆਘਰ ਪਾਰਕ ਦਾ ਕਰਨਗੇ ਉਦਘਾਟਨ
ਨਰਿੰਦਰ ਮੋਦੀ ਦੁਪਹਿਰ 1 ਵਜੇ ਏਕਤਾ ਮਾਲ ਦਾ ਉਦਘਾਟਨ ਕਰਨਗੇ।
ਹੁਣ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਅਰਿਆਂ 'ਤੇ ਕਾਲਾ ਰੰਗ ਫੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, ਹੁਣ ਪੂਰੇ ਸਟਾਫ ਦੀ ਹਾਜ਼ਰੀ ਲਾਜ਼ਮੀ
ਦਫ਼ਤਰਾਂ ਵਿਚ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੋਵੇਗੀ
ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਦੇ ICU 'ਚ ਭਰਤੀ ਕੁੜੀ ਨਾਲ ਬਲਾਤਕਾਰ, ਵੈਟੀਲੇਟਰ 'ਤੇ ਹੈ ਮਰੀਜ਼
ਪੀੜਤ ਲੜਕੀ ਨੇ ਵਿਕਾਸ ਨਾਮ ਦੇ ਇਕ ਲੜਕੇ 'ਤੇ ਸੋਸ਼ਣ ਕਰਨ ਦਾ ਆਰੋਪ ਲਗਾਇਆ ਹੈ
ਮੁੰਗੇਰ ਗੋਲੀਬਾਰੀ ਦੀ ਘਟਨਾ ਹਿੰਦੂਤਵ 'ਤੇ ਹਮਲਾ- ਸੰਜੇ ਰਾਓਤ
ਬਿਹਾਰ ਦੇ ਰਾਜਪਾਲ ਅਤੇ ਭਾਜਪਾ ਨੇਤਾ ਇਸ ਘਟਨਾ 'ਤੇ ਸਵਾਲ ਕਿਉਂ ਨਹੀਂ ਚੁੱਕ ਰਹੇ?
ਦਿਨ ਦਿਹਾੜੇ ਮੋਗਾ 'ਚ ਵਾਪਰੀ ਵੱਡੀ ਵਾਰਦਾਤ,80 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ
ਪਿੰਡ ਵਿਚ ਦਹਿਸ਼ਤ ਦਾ ਮਾਹੌਲ
ਪੁੱਤ ਨਿਕਲਿਆ ਕਪੁੱਤ! ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਂ-ਪਿਓ ਨੂੰ ਮੌਤ ਦੀ ਘਾਟ ਉਤਾਰਿਆ
ਕਤਲ ਕਰਨ ਉਪਰੰਤ ਫਰਾਰ ਹੋਇਆ ਕਾਤਲ ਪੁੱਤਰ