ਖ਼ਬਰਾਂ
ਗੁਰੂ ਹਰਸਹਾਏ: ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
ਭਾਰੀ ਨੁਕਸਾਨ ਕਾਰਨ ਪੀੜਤ ਦੁਕਾਨ ਮਾਲਕ ਅਸ਼ੋਕ ਕੁਮਾਰ ਲਾਡੀ ਗਹਿਰੇ ਸਦਮੇ ਵਿੱਚ ਹੈ।
ਜੰਮੂ-ਕਸ਼ਮੀਰ: BSF ਦੇ ਜਵਾਨਾਂ ਨੇ ਸਰਹੱਦ 'ਤੇ ਘੁਸਪੈਠੀਆ ਕੀਤਾ ਢੇਰ
ਇਸ ਘੁਸਪੈਠ ਵਿਚ ਬੀ.ਐਸ.ਐਫ. ਦੇ ਜਵਾਨਾਂ ਵਲੋਂ ਇਕ ਘੁਸਪੈਠੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਉਤਰਾਖੰਡ: ਸੁਰੰਗ ਵਿੱਚੋਂ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ, ਸੁਣ ਰੂਹ ਜਾਵੇਗੀ ਕੰਬ
ਦੱਸਿਆ ਸੁਰਗ ਵਿੱਚ ਗਰਦਨ ਤੱਕ ਭਰ ਗਿਆ ਸੀ ਮਲਬਾ
ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ ਨਵਜੋਤ ਸਿੱਧੂ
ਪਾਰਟੀ ਹਾਈਕਮਾਨ ਨਾਲ ਕਰਨਗੇ ਬੈਠਕ
ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ
ਟਰੈਕਟਰ ਮਾਰਚ ਰਾਜਾਸਾਂਸੀ ਹਵਾਈ ਅੱਡਾ ਮਾਰਗ ਤੋਂ ਆਰੰਭ ਹੋ ਕੇ ਬਾਈਪਾਸ ਗੁਮਟਾਲਾ, ਲੁਹਾਰਕਾ ਰੋਡ ਤੇ ਕਸਬਾ ਰਾਜਾਸਾਂਸੀ ਹੁੰਦਾ ਹੋਇਆ ਦੇਰ ਸ਼ਾਮ ਨੂੰ ਸਮਾਪਤ...
ਦੇਸ਼ ਨੂੰ ਹਰ ਸਿੱਖ ‘ਤੇ ਮਾਣ ਹੈ: PM ਮੋਦੀ
ਮੈਂ ਸਿੱਖ ਗੁਰੂਆਂ ਦੇ ਫਲਸਫ਼ੇ 'ਤੇ ਚੱਲਦਾ ਹਾਂ- ਪ੍ਰਧਾਨ ਮੰਤਰੀ
ਖੇਤੀ ਕਾਨੂੰਨਾਂ ਅਤੇ ਕਿਸਾਨੀ ਅੰਦੋਲਨ ਬਾਰੇ PM ਮੋਦੀ ਨੇ ਕਹਿ ਦਿੱਤੀ ਇਹ ਵੱਡੀ ਗੱਲ
''2014 ਤੋਂ ਬਾਅਦ ਅਸੀਂ ਬਹੁਤ ਸਾਰੇ ਬਦਲਾਅ ਕੀਤੇ ਅਤੇ ਫਸਲੀ ਬੀਮੇ ਦਾ ਦਾਇਰਾ ਵਧਾ ਦਿੱਤਾ''
India vs England: ਦੂਜੇ ਕ੍ਰਿਕਟ ਟੈਸਟ ਮੈਚ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਅੱਜ ਤੋਂ ਸ਼ੁਰੂ
ਟਿਕਟਾਂ ਸਿਰਫ ਆਮ ਦਰਸ਼ਕਾਂ ਨੂੰ ਹੀ ਆਨਲਾਈਨ ਵੇਚੀਆਂ ਜਾਣਗੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ
''ਸਰਜੀਕਲ ਸਟ੍ਰਾਈਕ ਹੋਵੇ ਜਾਂ ਏਅਰਸਟ੍ਰਿਕ, ਭਾਰਤ ਦੀ ਤਾਕਤ ਦੁਨੀਆ ਨੇ ਵੇਖੀ ਹੈ''
ਭਾਰਤ ਦਾ ਲੋਕਤੰਤਰ ਸੱਤਿਅਮ, ਸ਼ਿਵਮ, ਸੁੰਦਰਮ ਦੇ ਮੁੱਲਾਂ ਤੋਂ ਪ੍ਰੇਰਿਤ ਹੈ : ਪੀਐਮ ਮੋਦੀ
ਲੋਕਤੰਤਰ ਦੀ ਜਨਨੀ ਹੈ ਭਾਰਤ ਦੇਸ਼ : ਪ੍ਰਧਾਨ ਮੰਤਰੀ ਮੋਦੀ