ਖ਼ਬਰਾਂ
ਤਾਲਾਬੰਦੀ ਦੌਰਾਨਅਰਬਪਤੀਆਂ ਦੀ ਜਾਇਦਾਦ 'ਚ ਹੋਇਆ 35ਫ਼ੀ ਸਦੀ ਵਾਧਾ ਰੋਟੀ ਲਈ ਮੁਥਾਜ ਹੋਏ ਗ਼ਰੀਬਰੀਪੋਰਟ
ਤਾਲਾਬੰਦੀ ਦੌਰਾਨ ਅਰਬਪਤੀਆਂ ਦੀ ਜਾਇਦਾਦ 'ਚ ਹੋਇਆ 35 ਫ਼ੀ ਸਦੀ ਵਾਧਾ, ਰੋਟੀ ਲਈ ਮੁਥਾਜ ਹੋਏ ਗ਼ਰੀਬ : ਰੀਪੋਰਟ
ਕਿਸਾਨਾਂ ਬਾਰੇ 'ਸਾਜ਼ਸ਼' ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ 'ਚ: ਅਖਿਲੇਸ਼ ਯਾਦਵ
ਕਿਸਾਨਾਂ ਬਾਰੇ 'ਸਾਜ਼ਸ਼' ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ 'ਚ: ਅਖਿਲੇਸ਼ ਯਾਦਵ
ਭ੍ਰਿਸ਼ਟਾਚਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਸਰਕਾਰੀ ਅਧਿਕਾਰੀ ਨੂੰ ਮੌਤ ਦੇ 20 ਸਾਲ ਬਾਅਦ ਨਿਆਂ
ਉਸ 'ਤੇ 25 ਸਾਲ ਪਹਿਲਾਂ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਗਿਆ ਸੀ।
ਲੁਧਿਆਣਾ ਦੀ ਕਾਰੋਬਾਰੀ ਔਰਤ ਰਜਨੀ ਬੈਕਟਰ ਨੂੰ ਪਦਮ ਸ਼੍ਰੀ
ਜੋ ਆਪਣੇ ਵਿਹੜੇ ਦੇ ਕਾਰੋਬਾਰ ਤੋਂ 300 ਰੁਪਏ ਦੀ ਕਮਾਈ ਨਾਲ ਬਾਜ਼ਾਰ ਵਿਚੋਂ 541 ਕਰੋੜ ਰੁਪਏ ਦੀ ਸਫਲਤਾਪੂਰਵਕ ਇਕੱਠੀ ਕੀਤੀ ਅਤੇ ਇਕ ਨਿਰਵਿਵਾਦ ਕਾਰੋਬਾਰ ਬਣ ਗਈ।
ਬਾਰੂਦੀ ਸੁਰੰਗ ਦੀ ਲਪੇਟ ’ਚ ਆਉਣ ਨਾਲ ਸ਼ਹੀਦ ਹੋਏ ਜਵਾਨ ਦਾ ਹੋਇਆ ਅੰਤਮ ਸਸਕਾਰ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਹੀਦ ਦੇ ਪਰਵਾਰ ਨੂੰ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਰਾਹੀਂ ਅਰਨਬ ਨੂੰ ਮਿਲੀ ਸੀ ਬਾਲਕੋਟ ਹਵਾਈ ਹਮਲੇ ਬਾਰੇ ਜਾਣਕਾਰੀ: ਰਾਹੁਲ
ਰਾਹੁਲ ਗਾਂਧੀ ਨੇ ਕੀਤਾ ਰੋਡ ਸ਼ੋਅ
ਕਿਸਾਨਾਂ ਨਾਲ ‘ਸਾਜ਼ਸ਼’ ਕਰ ਰਹੀ ਹੈ ਭਾਜਪਾ, ਆਜ਼ਾਦੀ ਖ਼ਤਰੇ ’ਚ: ਅਖਿਲੇਸ਼ ਯਾਦਵ
ਟਵਿੱਟਰ ’ਤੇ ‘ਗਣਤੰਤਰ ਦਿਵਸ ਮਹਾਘੋਸ਼ਣਾ’ ਪੱਤਰ ਜਾਰੀ ਕੀਤਾ
ਰਾਜਪਾਲ ਕੋਲ ਕੰਗਨਾ ਨੂੰ ਮਿਲਣ ਦਾ ਸਮਾਂ ਤਾਂ ਹੈ ਪਰ ਕਿਸਾਨਾਂ ਲਈ ਨਹੀਂ: ਸ਼ਰਦ ਪਵਾਰ
ਕਿਹਾ, ਤਿੰਨੇ ਕਾਨੂਨਾਂ ਬਿਨਾਂ ਕਿਸੇ ਦੀ ਸਲਾਹ ਤੋਂ ਪਾਸ ਕਰ ਦਿਤੇ ਹਨ ਜੋ ਕਿਸਾਨਾਂ ਦੇ ਹਿਤ ਵਿਚ ਨਹੀਂ ਹਨ
ਪਦਮ ਪੁਰਸਕਾਰਾਂ ਦਾ ਐਲਾਨ, ਜਪਾਨ ਦੇ ਸਾਬਕਾ ਪੀਐਮ ਸਣੇ 7 ਨੂੰ ਮਿਲੇਗਾ ਪਦਮ ਵਿਭੂਸ਼ਣ ਪੁਰਸਕਾਰ
ਦੇਸ਼ ‘ਚ ਇਸ ਸਾਲ ਕਿਸੇ ਨੂੰ ਭਾਰਤ ਰਤਨ ਦੇਣ ਦਾ ਐਲਾਨ ਨਹੀਂ ਕੀਤਾ...
ਚੀਨੀ ਘੁਸਪੈਠ ਅਸਫ਼ਲ : ਭਾਰਤੀ ਫ਼ੌਜ ਨੇ ਕਿਹਾ- 20 ਜਨਵਰੀ ਨੂੰ ਹੋਈ ਮਾਮੂਲੀ ਝੜਪ
4 ਭਾਰਤੀ ਅਤੇ 20 ਚੀਨੀ ਸੈਨਿਕ ਹੋਏ ਸਨ ਜ਼ਖ਼ਮੀ