ਖ਼ਬਰਾਂ
ਕਿਸਾਨ ਦੀ ਅਨੋਖੀ ਪਹਿਲ: ਰਿਵਰਸ ਗੇਅਰ ਟਰੈਕਟਰ ਚਲਾ ਕੇ ਦਿੱਤਾ ਕਾਨੂੰਨ ਵਾਪਸੀ ਦਾ ਸੁਨੇਹਾ
ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ
ਸਰਕਾਰ ਦੀ ਪੇਸ਼ਕਸ਼ ਕਿਸਾਨਾਂ ਲਈ ਸਭ ਤੋਂ ਉੱਤਮ;ਉਮੀਦ ਹੈ ਕਿ ਕਿਸਾਨ ਇਸ 'ਤੇ ਮੁੜ ਵਿਚਾਰ ਕਰਨਗੇ:ਤੋਮਰ
ਕਿਹਾ ਕਿ ਕੇਂਦਰ ਦੇ 1-1.5 ਸਾਲਾਂ ਲਈ ਨਵੇਂ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ “ਸਰਬੋਤਮ ਪੇਸ਼ਕਸ਼” ਹੈ
ਸ਼ਾਂਤਮਈ ਢੰਗ ਨਾਲ ਟਰੈਕਟਰ ਰੈਲੀ ਕੱਢਣੀ ਕਿਸਾਨਾਂ ਦੇ ਨਾਲ-ਨਾਲ ਪੁਲਿਸ ਲਈ ਵੀ ਚਿੰਤਾ ਦਾ ਵਿਸ਼ਾ-ਤੋਮਰ
ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਦੋਵਾਂ ਦੇ ਹਿੱਤਾਂ ਲਈ ਵਚਨਬੱਧ ਹੈ ।
ਕਿਸਾਨੀ ਅੰਦੋਲਨ ਦਾ ਸਟੇਟਸ ਸਿਬਲ ਬਣਿਆ ‘ਟਰੈਕਟਰ’, ਵਿਕਰੀ 'ਚ ਰਿਕਾਰਡ ਵਾਧਾ,ਮੰਗ ਪੂਰੀ ਕਰਨੀ ਹੋਈ ਔਖੀ
ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਵੱਲ ਰਵਾਨਾ ਹੋਣ ਲੱਗੇ ਕਿਸਾਨ
ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਿਸ ਪੂਰੀ ਤਰ੍ਹਾਂ ਚੌਕਸ: ਪੁਲਿਸ ਕਮਿਸ਼ਨਰ
ਦਿੱਲੀ ‘ਚ ਟ੍ਰੈਕਟਰ ਰੈਲੀ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ...
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਰਾਜੋਆਣਾ 'ਤੇ ਫੈਸਲਾ ਲੈਣ ਦਾ ਦਿੱਤਾ ਆਖਰੀ ਮੌਕਾ
ਸੁਣਵਾਈ ਦੌਰਾਨ ਚੀਫ ਜਸਟਿਸ ਐਸਏ ਬੋਬੜੇ ਨੇ ਪੁੱਛਿਆ ਕਿ ਉਹ ਆਖਿਰ ਤਿੰਨ ਹਫ਼ਤਿਆਂ ਤੋਂ ਕਿਉਂ ਮੰਗ ਰਹੇ ਹਨ ।
ਰਵਨੀਤ ਬਿੱਟੂ ਦੇ ਹਮਲੇ ਸਬੰਧੀ ਬਿਆਨਾਂ ਨੂੰ ਲੈ ਕੇ ਛਿੜੀ ਬਹਿਸ਼, ਦਾਅਵਿਆਂ ’ਤੇ ਉਠੇ ਸਵਾਲ
ਰਵਨੀਤ ਬਿੱਟੂ ਦੇ ਖੁਦ ’ਤੇ ਹਮਲੇ ਬਾਰੇ ਬਦਲਦੇ ਬਿਆਨਾਂ ’ਤੇ ਉਠਣ ਲੱਗੇ ਸਵਾਲ
ਸੁਪਰੀਮ ਕੋਰਟ ਨੇ ਬੰਗਾਲ ਵਿਚ ਸੁਤੰਤਰ ਅਤੇ ਪਾਰਦਰਸ਼ੀ ਚੋਣਾਂ ਦੀ ਮੰਗ ਕਰਦੀ ਸੁਣਵਾਈ ਤੋਂ ਕੀਤਾ ਇਨਕਾਰ
ਸੁਪਰੀਮ ਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਢੁਕਵੇਂ ਫੋਰਮ ਦੇ ਸਾਮ੍ਹਣੇ ਰੱਖਣ,
ਕਿਸਾਨਾਂ ਦੀ ਪਰੇਡ ‘ਚ ਖਿੱਚ ਦਾ ਕੇਂਦਰ ਬਣੇਗਾ 60ਵੇਂ ਦਹਾਕੇ ਦਾ ਰੂਸੀ ਟਰੈਕਟਰ
ਗਣਤੰਤਰ ਦਿਵਸ ਮੌਕੇ ਇਸ ਵਾਰ ਦੇਸ਼ ਦੋ ਪਰੇਡਾਂ ਦਾ ਗਵਾਹ ਬਣੇਗਾ...
ਕੈਪਟਨ ਨੇ ਗਣਤੰਤਰ ਦਿਵਸ ਮੌਕੇ ਟਰੈਕਟਰ ਰੈਲੀ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਆਵਾਜ਼ ਨੂੰ ਸੁਣੇ।