ਖ਼ਬਰਾਂ
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਆਪਣੇ ਕਾਨੂੰਨਾਂ ਤੋਂ ਹਟਾਏਗੀ ਪੰਜਾਬ ਦਾ ਨਾਮ
ਇਸ ਸਮੇਂ ਹਰਿਆਣਾ ਵਿਚ ਤਕਰੀਬਨ 237 ਅਜਿਹੇ ਕਾਨੂੰਨ ਚੱਲ ਰਹੇ ਹਨ ਜੋ ਪੰਜਾਬ ਦੇ ਨਾਮ ’ਤੇ ਚੱਲ ਰਹੇ ਹਨ।
ਟਾਂਡਾ ਬਲਾਤਕਾਰ ਮਾਮਲੇ 'ਤੇ ਮੁੱਖ ਮੰਤਰੀ ਦਾ ਬਿਆਨ- ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ
ਮੁੱਖ ਮੰਤਰੀ ਨੇ ਘਟਨਾ ਨੂੰ ਦੱਸਿਆ ਬੇਹੱਦ ਦੁਖਦਾਈ ਅਤੇ ਹੈਰਾਨੀਜਨਕ
ਦੇਸ਼ ਵਿਚ 7 ਲੱਖ ਤੋਂ ਵੀ ਘੱਟ ਹੋਏ ਕੋਰੋਨਾ ਦੇ ਐਕਟਿਵ ਮਾਮਲੇ, 24 ਘੰਟਿਆਂ 'ਚ ਆਏ 54 ਹਜ਼ਾਰ ਮਰੀਜ਼
ਬੀਤੇ 24 ਘੰਟਿਆਂ 'ਚ ਹੋਈਆਂ 690 ਮੌਤਾਂ
ਡੋਨਾਲਡ ਟਰੰਪ ਜਿੱਤ ਗਏ ਤਾਂ ਤਾਂ ਨਹੀਂ ਬਚੇਗਾ ਚੀਨ?US ਰਾਸ਼ਟਰਪਤੀ ਨੇ ਜਨਤਾ ਨਾਲ ਕੀਤਾ ਇਹ ਵਾਅਦਾ
ਕੋਰੋਨਾ ਨਹੀਂ ... ਚਾਈਨਾ ਵਾਇਰਸ
ਬਿਹਾਰ ਚੋਣਾਂ ਵਿਚ ਅੱਜ ਹੋਵੇਗੀ ਪੀਐਮ ਮੋਦੀ ਅਤੇ ਰਾਹੁਲ ਗਾਂਧੀ ਦੀ ਐਂਟਰੀ
ਪੀਐਮ ਮੋਦੀ ਨਿਤਿਸ਼ ਕੁਮਾਰ ਲਈ ਅਤੇ ਰਾਹੁਲ ਗਾਂਧੀ ਤੇਜਸਵੀ ਯਾਦਵ ਲਈ ਅੱਜ ਕਰਨਗੇ ਚੋਣ ਰੈਲੀਆਂ
ਦੀਵਾਲੀ ਤੋਂ ਬਾਅਦ ਤੇਜ਼ੀ ਨਾਲ ਘੱਟ ਸਕਦੀਆਂ ਹਨ ਕਾਜੂ-ਬਦਾਮ ਅਤੇ ਕਿਸ਼ਮਿਸ਼ ਦੀਆਂ ਕੀਮਤਾਂ
ਸੁੱਕੇ ਫਲ ਰੋਜ਼ ਦੀਆਂ ਜ਼ਰੂਰਤਾਂ ਵਿੱਚ ਨਹੀਂ ਹੁੰਦੇ ਸ਼ਾਮਲ
ਮੁੰਬਈ ਦੇ ਮਾਲ ਵਿਚ ਲੱਗੀ ਭਿਆਨਕ ਅੱਗ,ਕਰੀਬ 300 ਲੋਕ ਮੌਜੂਦ ਸੀ ਅੰਦਰ
ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਮਹੀਨੇ ਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ
ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਤੋਂ ਘੱਟ ਕੇ 612 ਹੋਈ
ਦਸੰਬਰ ਤਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ
ਦਸੰਬਰ ਤਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ
ਜਿੱਥੇ ਚੋਣਾਂ ਉਥੇ ਵੈਕਸੀਨ ਮੁਫ਼ਤ: ਰਾਹੁਲ ਗਾਂਧੀ
ਬਿਹਾਰ 'ਚ ਕੋਰੋਨਾ ਦੇ ਮੁਫ਼ਤ ਟੀਕੇ 'ਤੇ ਰਾਹੁਲ ਗਾਂਧੀ ਦਾ ਵਿਅੰਗ-ਬਾਣ