ਖ਼ਬਰਾਂ
ਫ੍ਰੀਜ਼ਰ 'ਚ ਰੱਖਿਆ ਸੂਪ ਪੀਣ 'ਤੇ ਹੋਈ ਪਰਿਵਾਰ ਦੇ 9 ਜੀਆਂ ਦੀ ਮੌਤ, ਜਾਣੋ ਵਜ੍ਹਾ
ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।
ਕੋਰੋਨਾ ਮਹਾਂਮਾਰੀ ਦੇ ਵਿਚਕਾਰ ਭਾਰਤ ਲਈ ਖੁਸ਼ਖਬਰੀ, ਸਤੰਬਰ ਵਿੱਚ ਨਿਰਯਾਤ 4 ਪ੍ਰਤੀਸ਼ਤ ਵਧਿਆ
ਵਿਕਾਸਸ਼ੀਲ ਦੇਸ਼ਾਂ ਵਿੱਚ ਹੋਰ ਰਿਹਾ ਤੇਜ਼ੀ ਨਾਲ ਸੁਧਾਰ
ਪਟਨਾ ਤੋਂ ਨਿਰਮਲਾ ਸੀਤਾਰਮਨ ਨੇ ਜਾਰੀ ਕੀਤਾ ਭਾਜਪਾ ਦਾ ਚੋਣ ਮਨੋਰਥ ਪੱਤਰ
ਅਸੀਂ ਕੋਰੋਨਾ ਸੰਕਟ ਵਿਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦਿੱਤਾ - ਵਿੱਤ ਮੰਤਰੀ
ਮਾਸੂਮ ਬੱਚੀ ਦਾ ਬੇਹਿਰਮੀ ਨਾਲ ਕੀਤਾ ਗਿਆ ਕਤਲ, ਬਲਾਤਕਾਰ ਤੋਂ ਬਾਅਦ ਜਿਉਂਦੀ ਨੂੰ ਲਗਾਈ ਅੱਗ
ਇਸ ਮਾਮਲੇ 'ਚ ਪੁਲਿਸ 19 ਸਾਲਾ ਮੁਲਜ਼ਮ ਸੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਾਂਗਰਸੀ ਵਿਧਾਇਕ ਹਰਜੋਤ ਕਮਲ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਜਾਨ
ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਗ੍ਰਹਿ ਮੰਤਰੀ ਦਾ 56ਵਾਂ ਜਨਮਦਿਨ ਅੱਜ,PM ਮੋਦੀ ਨੇ ਕਿਹਾ- ਦੇਸ਼ ਦੇਖ ਰਿਹਾ ਉਨ੍ਹਾਂ ਦੇ ਯੋਗਦਾਨ ਨੂੰ
ਅਣਥੱਕ ਮਿਹਨਤ ਨਾਲ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਨ।
PSEB ਨੇ ਜਾਰੀ ਕੀਤਾ 10 ਵੀਂ ਤੇ 12 ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਐਡਮਿਟ ਕਾਰਡ
ਸਭ ਤੋਂ ਪਹਿਲਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪਹਿਲਾਂ ਸਰਕਾਰੀ ਵੈਬਸਾਈਟ pseb.ac.in 'ਤੇ ਜਾਓ।
ਮੀਟਿੰਗ 'ਚ ਲਏ ਫੈਸਲੇ ਤੋਂ ਬਾਅਦ ਵੀ ਦੇਵੀਦਾਸਪੁਰਾ ਰੇਲਵੇ ਟਰੈਕ ਤੇ ਧਰਨਾ ਜਾਰੀ, ਜਾਣੋ ਵਜ੍ਹਾ
ਕਿਸਾਨ ਮਜਦੂਰ ਸੰਗਰਸ਼ ਕਮੇਟੀ ਨੇ ਫੈਸਲਾ ਕੀਤਾ ਕਿ 29 ਅਕਤੂਬਰ ਤਕ ਰੇਲਵੇ ਟਰੈਕ 'ਤੇ ਧਰਨਾ ਜਾਰੀ ਰਹੇਗਾ।
ਕੋਰੋਨਾ ਵੈਕਸੀਨ ਟ੍ਰਾਇਲ 'ਚ ਪਹਿਲੀ ਮੌਤ, Oxford ਯੂਨੀਵਰਸਿਟੀ ਦੀ ਟੈਸਟਿੰਗ 'ਚ ਮਰਿਜ਼ ਨੇ ਤੋੜਿਆ ਦਮ!
ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਬ੍ਰਾਜ਼ੀਲ ਦਾ ਹੀ ਰਹਿਣ ਵਾਲਾ ਸੀ
ਜਲ ਸੈਨਾ ਦੀ ਵਧੇਗੀ ਤਾਕਤ, ਆਈ.ਐਨ.ਐਸ. ਕਵਰਤੀ ਜਲ ਸੈਨਾ 'ਚ ਅੱਜ ਹੋਵੇਗਾ ਸ਼ਾਮਲ
ਡਾਇਰੈਕਟਰੇਟ ਆਫ ਨੇਵਲ ਡਿਜ਼ਾਇਨ ਵਲੋਂ ਇਸ ਨੂੰ ਡਿਜ਼ਾਇਨ ਕੀਤਾ ਗਿਆ ਹੈ