ਖ਼ਬਰਾਂ
ਜਲੰਧਰ 'ਚ ਦਲਿਤ ਇਨਸਾਫ਼ ਯਾਤਰਾ' ਦੌਰਾਨ ਹੰਗਾਮਾ, ਪੁਲਿਸ ਨੇ BJP ਆਗੂਆਂ ਨੂੰ ਲਿਆ ਹਿਰਾਸਤ 'ਚ
ਇਸ ਦੌਰਾਨ ਪੁਲਿਸ ਵਲੋਂ ਵਿਜੇ ਸਾਂਪਲਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੀ ਹੋਵੇਗੀ ਸਮੀਖਿਆ, ਪਾਕਿ ਨੈਸ਼ਨਲ ਅਸੈਂਬਲੀ ਨੇ ਪਾਸ ਕੀਤਾ ਬਿੱਲ
ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇਕ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ
ਸੈਸ਼ਨ ਤੋਂ ਵਾਪਿਸ ਪਰਤਦਿਆਂ ਕਾਂਗਰਸੀ ਵਿਧਾਇਕ ਹਾਦਸੇ ਦੀ ਸ਼ਿਕਾਰ, ਦੋਵੇਂ ਗੱਡੀਆਂ ਦਾ ਹੋਇਆ ਨੁਕਸਾਨ
ਇਸ ਹਾਦਸੇ 'ਚ ਦੋਵੇਂ ਗੰਭੀਰ ਜ਼ਖਮੀ ਹੋਏ ਹਨ।
ਦੁਰਗਾ ਪੂਜਾ ਸਮਾਰੋਹ ਵਿਚ ਸ਼ਾਮਲ ਹੋਏ PM ਮੋਦੀ ,ਕਿਹਾ- ਬੰਗਾਲ ਨੇ ਹਰ ਸਮੇਂ ਦੇਸ਼ ਦੀ ਕੀਤੀ ਸੇਵਾ
ਬੰਗਾਲ ਦੀ ਰੂਹਾਨੀਅਤ, ਬੰਗਾਲ ਦੀ ਇਤਿਹਾਸਕਤਾ ਦਾ ਪ੍ਰਭਾਵ
ਛੋਟੇ-ਛੋਟੇ ਮਾਮਲਿਆਂ 'ਚ ਵੀ ਵੜਨ ਲੱਗੀ CBI, ਹੁਣ ਇਹ ਨਹੀਂ ਚਲੇਗਾ- ਸੰਜੇ ਰਾਓਤ
ਮਹਾਰਾਸ਼ਟਰ ਅਤੇ ਮੁੰਬਈ ਪੁਲਿਸ ਦਾ ਅਧਿਕਾਰ ਹੈ ਜੋ ਦਿੱਤਾ ਸੰਵਿਧਾਨ ਨੇ
ਸਰਕਾਰੀ ਕਣਕ ਵੇਚਦੇ ਫੜੇ ਗਏ ਡੀਪੂ ਹੋਲਡਰ, ਪਿੰਡ ਵਾਸੀਆਂ ਨੇ ਲਾਇਸੈਂਸ ਰੱਦ ਕਰਨ ਦੀ ਕੀਤੀ ਮੰਗ
ਇਸ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਉਕਤ ਡੀਪੂ ਹੋਲਡਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਲੋਕ ਇਨਸਾਫ਼ ਪਾਰਟੀ ਵਲੋਂ ਕਿਸਾਨਾਂ ਦੇ ਹੱਕ 'ਚ ਰੋਸ ਮਾਰਚ
ਇਸ ਮੌਕੇ ਤੇ ਪਵਨਦੀਪ ਸਿੰਘ ਮਦਾਨ ਹਲਕਾ ਇੰਚਾਰਜ ਲੁਧਿਆਣਾ ਕੇਂਦਰੀ ਵੀ ਹਾਜ਼ਰ ਸਨ।
ਦੁਸ਼ਮਣ ਦੀ ਨੀਂਦ ਉਡਾਵੇਗੀ ਨਾਗ' ਐਂਟੀ-ਟੈਂਕ ਗਾਈਡਡ ਮਿਜ਼ਾਈਲ,ਪੋਖਰਨ ਵਿਚ ਸਫਲ ਪ੍ਰੀਖਣ
ਚੀਨ ਨੂੰ ਨਿਰੰਤਰ ਸੰਦੇਸ਼
ਮੌਸਮ ਵਿਭਾਗ ALERT! ਦੇਸ਼ ਦੇ ਕਈ ਰਾਜਾਂ 'ਚ ਭਾਰੀ ਮੀਂਹ,ਸਮੁੰਦਰ 'ਚ ਉੱਠ ਸਕਦੀਆਂ ਹਨ ਉੱਚੀਆਂ ਲਹਿਰਾਂ
ਪੱਛਮੀ ਬੰਗਾਲ, ਓਡੀਸ਼ਾ 'ਚ ਤੇਜ਼ ਹਵਾ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ ਅਤੇ ਤਟੀ ਆਂਧਰਾ ਪ੍ਰਦੇਸ਼ ਵਿਚ ਵੀ ਭਾਰੀ ਮੀਂਹ ਪੈਣ ਦੇ ਆਸਾਰ ਹਨ।
ਫ੍ਰੀਜ਼ਰ 'ਚ ਰੱਖਿਆ ਸੂਪ ਪੀਣ 'ਤੇ ਹੋਈ ਪਰਿਵਾਰ ਦੇ 9 ਜੀਆਂ ਦੀ ਮੌਤ, ਜਾਣੋ ਵਜ੍ਹਾ
ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।