ਖ਼ਬਰਾਂ
ਬਿਡੇਨ ਅਤੇ ਕਮਲਾ ਹੈਰਿਸ ਭਲਕੇ ਹਿੰਸਾ ਦੇ ਡਰ ਦੇ ਵਿਚ ਸਹੁੰ ਚੁੱਕਣਗੇ
ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਪੂਰਾ ਵਾਸ਼ਿੰਗਟਨ ਡੀ.ਸੀ. ਨੂੰ ਇੱਕ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪਦਮ ਵਿਭੂਸਣ ਨਾਲ ਸਨਮਾਨਤ ਡਾ.ਵੀ ਸਾਂਤਾ ਦਾ ਦਿਹਾਂਤ,ਮੋਦੀ ਨੇ ਜਤਾਇਆ ਸੋਗ
ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਉਨ੍ਹਾਂ ਨੂੰ 2015 ਵਿਚ ਪਦਮ ਵਿਭੂਸਣ ਨਾਲ ਸਨਮਾਨਤ ਕੀਤਾ ਗਿਆ ਸੀ।
ਹੁਣ ‘ਵੀਰਤਾ ਦਿਵਸ’ ਦੇ ਰੂਪ ਵਜੋਂ ਮਨਾਇਆ ਜਾਵੇਗਾ ਨੇਤਾ ਜੀ ਦਾ ਜਨਮਦਿਨ
ਸਰਕਾਰ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਸ ਸਾਲ ਰਾਜ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਭਾਰਤ ਨੇ ਵਟਸਐਪ ਨੂੰ ਗੋਪਨੀਯਤਾ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਲਈ ਕਿਹਾ
ਚਿੱਠੀ ਵਿਚ ਕਿਹਾ ਹੈ ਕਿ ਭਾਰਤ ਵਿਸ਼ਵਵਿਆਪੀ ਤੌਰ ’ਤੇ ਵਟਸਐਪ ਦਾ ਸਭ ਤੋਂ ਵੱਡਾ ਉਪਭੋਗਤਾ ਹੈ ਅਤੇ ਇਸ ਦੀਆਂ ਸੇਵਾਵਾਂ ਲਈ ਸੱਭ ਤੋਂ ਵੱਡਾ ਬਾਜ਼ਾਰ ਹੈ
ਭਾਰਤ ਛੇ ਗੁਆਂਢੀ ਦੇਸ਼ਾਂ ਨੂੰ ਭਲਕੇ ਭੇਜਗਾ ਕੋਰੋਨਾ ਟੀਕਾ, ਜਲਦੀ ਹੀ ਦੂਜੇ ਦੇਸ਼ਾਂ ਨੂੰ ਸਪਲਾਈ ਕਰੇਗਾ
ਇਹ ਟੀਕਾ ਪ੍ਰਾਪਤ ਕਰਨ ਵਾਲੇ ਪਹਿਲੇ ਦੇਸ਼ਾਂ ਵਿਚ ਭੂਟਾਨ, ਮਾਲਦੀਵ, ਨੇਪਾਲ, ਮਿਆਂਮਾਰ, ਬੰਗਲਾਦੇਸ਼ ਅਤੇ ਸੇਸ਼ੇਲ ਸ਼ਾਮਲ ਹਨ ।
ਵਕੀਲ ਭਾਨੂੰ ਪ੍ਰਤਾਪ ਨੇ ਕਿਸਾਨਾਂ ਦੇ ਹੱਕ ਵਿਚ ਮਾਰਿਆ ਹਾਅ ਦਾ ਨਾਅਰਾ
ਕਿਹਾ ਕਿ ਕੇਂਦਰ ਸਰਕਾਰ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਕਿਸਾਨੀ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ।
26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮਿ੍ਰਤਕ ਕਾਵਾਂ ’ਚ ਹੋਈ ਬਰਡ ਫ਼ਲੂ ਦੀ ਪੁਸ਼ਟੀ
ਪਸ਼ੂ ਪਾਲਣ ਵਿਭਾਗ ਮੁਤਾਬਕ ਕਾਵਾਂ ਦੀ ਮੌਤ ਤੋਂ ਬਾਅਦ ਜਾਂਚ ਲਈ ਭੇਜੇ ਸਨ ਨਮੂਨੇ
ਕੋਰੋਨਾ ਟੀਕਾਕਰਨ ਦੌਰਾਨ ਭਾਰਤ ਬਾਇਓਟੈਕ ਜਾਰੀ ਕੀਤ ਐਡਵਾਈਜ਼ਰੀ
ਬੁਖ਼ਾਰ ਪੀੜਤ ਲੋਕ, ਗਰਭਵਤੀ ਔਰਤਾਂ ਨਾ ਲਗਵਾਉਣ ਕੋਰੋਨਾ ਟੀਕਾ
ਟਿੱਕਰੀ ਬਾਰਡਰ 'ਤੇ ਸੰਸਾਰ ਵਪਾਰ ਸੰਸਥਾ ਤੇ ਕੌਮਾਂਤਰੀ ਮੁਦਰਾ ਕੋਸ਼ ਦਾ ਦਿਓ ਕੱਦ ਪੁਤਲਾ ਫੂਕਿਆ
ਭਾਰਤੀ ਹਾਕਮਾਂ ਨੂੰ ਇਨ੍ਹਾਂ ਸੰਸਥਾਵਾਂ ‘ਚੋਂ ਬਾਹਰ ਆਉਣਾ ਚਾਹੀਦਾ ਹੈ
26 ਜਨਵਰੀ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਪਿੰਡਾਂ ‘ਚ ਟਰੈਕਟਰ ਪਰੇਡ ਦੀ ਰਹਿਸਲ ਸ਼ੁਰੂ
ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ...