ਖ਼ਬਰਾਂ
ਆਮ ਆਦਮੀ ਪਾਰਟੀ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਦਾ ਸਮਰਥਨ
ਵਿਧਾਇਕਾਂ ਦੀ ਅਗਵਾਈ ’ਚ ਪਾਰਟੀ ਵਲੰਟੀਅਰ ਟਰੈਕਟਰ ਲੈ ਕੇ ਪਰੇਡ ’ਚ ਹੋਣਗੇ ਸ਼ਾਮਲ : ਭਗਵੰਤ ਮਾਨ
ਵਟਸਅੱਪ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਸਰਕਾਰ ਨੂੰ ਮੰਜ਼ੂਰ ਨਹੀਂ, ਵਾਪਸ ਲੈਣ ਲਈ ਕਿਹਾ
ਵਟਸਅੱਪ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਲੈ ਕੇ ਮਚੇ ਹੜਕੰਪ ਦੇ ਵਿਚ ਭਾਰਤ ਸਰਕਾਰ...
ਚੋਣਾਂ ਸਬੰਧੀ ‘ਆਪ’ ਵਿਧਾਇਕਾਂ ਦਾ ਵਫਦ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ
ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਮਿਲਿਆ ਵਫ਼ਦ
ਛੱਬੀ ਜਨਵਰੀ ਮੌਕੇ ਦਿੱਲੀ ਵਿਚ ਪਹਿਲੀ ਵਾਰ ਇਕੱਠੇ ਵਿਚਰੇਗੀ ‘ਜਵਾਨ ਅਤੇ ਕਿਸਾਨ’ ਦੀ ਜੋੜੀ
ਇਕ ਪਾਸੇ ਰਾਜਪਥ' 'ਤੇ ਗਰਜੇਗਾ ਰਾਫੇਲ ਅਤੇ ਦੂਜੇ ਪਾਸੇ ਸੜਕਾਂ ‘ਤੇ ਗੂਜਣਗੇ ਟਰੈਕਟਰ
ਖੇਤੀਬਾੜੀ ਕਾਨੂੰਨਾਂ ਬਾਰੇ ਕਾਂਗਰਸ ਨੇ ਕੀਤਾ ਕਿਤਾਬਚਾ ਜਾਰੀ
ਕਿਹਾ ਨਰਿੰਦਰ ਮੋਦੀ ਖੇਤੀ ਦਾ ਸਾਰਾ ਢਾਂਚਾ ਚਾਰ-ਪੰਜ ਲੋਕਾਂ ਦੇ ਹੱਥਾਂ ਵਿਚ ਦੇ ਰਹੇ ਹਨ ।
ਕਿਸਾਨੀ ਮਸਲੇ 'ਤੇ ਭਾਜਪਾ-ਕਾਂਗਰਸ 'ਚ ਛਿੜੀ ਸ਼ਬਦੀ ਜੰਗ
ਕਾਂਗਰਸ ਵੱਲੋਂ ਜਾਰੀ ਕੀਤੀ ਗਈ ‘ਖੇਤੀ ਦਾ ਖੂਨ’ ਨਾਂਅ ਦੀ ਬੁੱਕਲੇਟ
Gurnam Charuni ਦਾ ਵੱਡਾ ਖੁਲਾਸਾ, ਦੱਸਿਆ ਕਿਵੇਂ ਅੰਦੋਲਨ ਤੋੜਨ ਦੀ ਸਰਕਾਰ ਨੇ ਰਚੀ ਸਾਜਿਸ਼
ਕਿਹਾ ਕੇਂਦਰ ਸਰਕਾਰ ਵੱਲੋਂ ਸੰਘਰਸ਼ ਨੂੰ ਤੋੜਨ ਦੇ ਚਾਰ ਢੰਗ ਤਰੀਕੇ ਮੁੱਖ ਰੂਪ ‘ਚ ਅਪਣਾਏ ਜਾਂਦੇ ਹਨ ।
ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਦੀ ਹੋਈ ਪਹਿਲੀ ਮੀਟਿੰਗ, ਚੁਨੋਤੀਆਂ ਭਰਪੂਰ ਹੋਵੇਗਾ ਕੰਮ
ਕਿਸਾਨਾਂ ਨੂੰ ਗੱਲਬਾਤ ਲਈ ਰਾਜ਼ੀ ਕਰਨਾ ਹੋਵੇਗਾ ਵੱਡੀ ਚੁਨੌਤੀ
ਕਿਸਾਨੀ ਅੰਦੋਲਨ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਤਿੰਨ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਬਿਨਾਂ ਆਗਿਆ ਮਾਲ ਰੋਡ ’ਤੇ ਕਰ ਰਹੇ ਸੀ ਪ੍ਰਦਰਸ਼ਨ- ਐਸ ਪੀ
ਖੇਤੀ ਨੂੰ ਬਰਬਾਦ ਕਰ ਦੇਣਗੇ ਤਿੰਨੋਂ ਖੇਤੀ ਕਾਨੂੰਨ, ਭਾਜਪਾ ਤੋਂ ਨਹੀਂ ਡਰਦਾ ਮੈਂ: ਰਾਹੁਲ ਗਾਂਧੀ
ਕੋਰੋਨਾ ਸੰਕਟ, ਕਿਸਾਨ ਅੰਦੋਲਨ ਦੇ ਮਸਲੇ ‘ਤੇ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ...