ਖ਼ਬਰਾਂ
ਬਲੀਆ ਗੋਲੀਕਾਂਡ- ਮੁੱਖ ਦੋਸ਼ੀ ਗ੍ਰਿਫ਼ਤਾਰ, ਪਿਛਲੇ ਤਿੰਨ ਦਿਨਾਂ ਤੋਂ ਸੀ ਫਰਾਰ
ਦੋ ਹੋਰ ਮੁਲਜ਼ਮ- ਸੰਤੋਸ਼ ਯਾਦਵ ਅਤੇ ਮਰਾਜੀਤ ਯਾਦਵ ਨੂੰ ਵੀ ਗ੍ਰਿਫ਼ਤਾਰ
ਰਾਜਪੁਰਾ 'ਚ ਵਰਲਪੂਲ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਫਾਇਰ ਬ੍ਰਿਗੇਡ ਗੱਡੀਆਂ ਨੂੰ ਪਾਣੀ ਦੀ ਵੀ ਕਿੱਲਤ ਆਈ ਤੇ ਦੋ ਕਿਲੋਮੀਟਰ ਦੂਰ ਸ਼ਰਾਬ ਫੈਕਟਰੀ ਵਿੱਚੋਂ ਪਾਣੀ ਹਾਸਲ ਕਰਨਾ ਪਿਆ
ਨਸ਼ੇ ਤਸਕਰੀ ਦੇ ਮਾਮਲੇ 'ਚ ਪੰਜਾਬ ਪੁਲਿਸ ਦਾ ਸਿਪਾਹੀ ਗ੍ਰਿਫਤਾਰ
ਪੰਜਾਬ ਪੁਲਿਸ ਦੇ ਇੱਕ ਸਿਪਾਹੀ ਕੋਲੋਂ 1 ਕਿਲੋ ਅਫੀਮ ਅਤੇ 7 ਕਿਲੋ ਡੋਡੇ ਜ਼ਬਤ ਕੀਤੇ ਗਏ ਹਨ।
ਚੀਨ ਨੇ ਭਾਰਤੀ ਸੀਮਾ ਦੇ ਪਾਸ ਦਾਗੀਆਂ ਮਿਜ਼ਾਇਲਾਂ,ਰਾਕੇਟ ਨਾਲ ਕੰਬੇ ਪਹਾੜ
ਮੋਢੇ ਤੇ ਰੱਖ ਤੇ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਦਾ ਪ੍ਰਦਰਸ਼ਨ
ਪ੍ਰਧਾਨ ਮੰਤਰੀ ਦੀ ਨਿੱਜੀ ਵੈੱਬਸਾਈਟ ਹੈਕ, 5 ਲੱਖ ਲੋਕਾਂ ਦਾ ਡਾਟਾ ਚੋਰੀ
ਹੈਕਰਜ਼ ਵੱਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5,70,000 ਲੋਕਾਂ ਦੀ ਅਹਿਮ ਜਾਣਕਾਰੀ ਚੋਰੀ ਕੀਤੀ ਗਈ ਹੈ
24 ਘੰਟਿਆਂ 'ਚ 72,614 ਮਰੀਜ਼ ਹੋਏ ਠੀਕ, ਕੇਂਦਰੀ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਰਿਪੋਰਟ
ਕੇਂਦਰੀ ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਦੇਸ਼ ਵਿੱਚ ਕੋਰੋਨਾਕੇਸਾਂ ਦੀ ਕੁਲ ਗਿਣਤੀ 74 ਲੱਖ 94 ਹਜ਼ਾਰ ਨੂੰ ਪਾਰ ਕਰ ਗਈ ਹੈ।
ਮੋਦੀ ਸਰਕਾਰ ਦੇਸ਼ ਦੀ ਇੱਕ-ਇੱਕ ਇੰਚ ਜ਼ਮੀਨ ਦੀ ਬਚਾਉਣ ਲਈ ਪੂਰੀ ਤਰ੍ਹਾਂ ਚੌਕਸ: ਸ਼ਾਹ
ਪੱਛਮੀ ਬੰਗਾਲ ਵਿੱਚ ਆਵੇਗੀ ਸਰਕਾਰ
ਪੜ੍ਹੋ ਕੌਣ ਸੀ ਅੱਤਵਾਦੀਆਂ ਨੂੰ ਮਾਰਨ ਵਾਲਾ ਕਾਮਰੇਡ ਬਲਵਿੰਦਰ ਸਿੰਘ
5 ਘੰਟਿਆਂ ਦੀ ਮੁਠਭੇੜ ਮਗਰੋਂ ਅੱਤਵਾਦੀਆਂ ਨੂੰ ਪਿੱਛੇ ਹਟਣਾ ਪਿਆ ਸੀ।
ਕਲਯੁਗੀ ਮਾਂ ਨੇ ਆਪਣੀ 5 ਸਾਲਾ ਧੀ ਦਾ ਕੀਤਾ ਕਤਲ, ਹੋਈ ਗ੍ਰਿਫ਼ਤਾਰ
ਦਿਮਾਗੀ ਤੌਰ 'ਤੇ ਪਰੇਸ਼ਾਨ ਸੀ ਮਾਂ
ਅਮਰੀਕਾ 'ਚ ਮਾਂ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਘਰ, ਜਾਣੋ ਕੀ ਹੈ ਕਾਰਨ
ਦੁੱਧ ਵੇਚਣ ਲਈ ਕਈ ਘੰਟੇ ਰਹਿਣਾ ਪੈਂਦਾ ਹੈ ਪਰਿਵਾਰ ਤੋਂ ਦੂਰ