ਖ਼ਬਰਾਂ
ਸਿਆਸਤਦਾਨ ਕੋਰੋਨਾ ਟੀਕਾ ਸਿਰਫ ਵਾਰੀ ਆਉਣ 'ਤੇ ਹੀ ਲਗਵਾਉਣ - ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਕਿਹਾ
ਲਦਾਖ ‘ਚ LAC ‘ਤੇ ਭਾਰਤੀ ਸਰਹੱਦ ‘ਚ ਫੜੇ ਗਏ ਚੀਨੀ ਫ਼ੋਜੀ ਨੂੰ ਵਾਪਸ ਭੇਜਿਆ
ਦੇਸ਼ ਵਿਚ ਅੱਠ ਜਨਵਰੀ ਨੂੰ ਐਲਏਸੀ ਪਾਰ ਕਰਕੇ ਭਾਰਤੀ ਸਰਹੱਦ ‘ਚ ਦਖਲ ਹੋਏ...
ਹਰਿਆਣਾ ਦੇ ਵਿਧਾਇਕ ਅਭੈ ਚੌਟਾਲਾ ਨੇ ਦਿਤਾ ਅਸਤੀਫਾ, ਚਾਚਾ ਤੇ ਭਤੀਜੇ ਨੂੰ ਵੀ ਦਿਤੀ ਨਸੀਹਤ
ਭਤੀਜੇ ਦੁਸ਼ਯੰਤ ਤੇ ਚਾਚੇ ਰਣਜੀਤ ਨੂੰ ਵੰਗਾਰਿਆ, ਮੁਖ ਮੰਤਰੀ ‘ਤੇ ਵੀ ਚੁਕੇ ਸਵਾਲ
ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰੇ, ਮੇਰਾ ਪਰਿਵਾਰ ਰਾਜੋਆਣਾ ਦੀ ਰਿਹਾਈ ਦੀ ਅਪੀਲ ਕਰੇਗਾ:ਬਿੱਟੂ
ਕਿਹਾ ਭਾਜਪਾ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ, ਇਸ ਲਈ ਰਾਜੋਆਣਾ ਕੇਸ ਲਿਆਂਦਾ ਗਿਆ ਹੈ।
ਵਿਰੋਧੀ ਪਾਰਟੀਆਂ ਨਾਲ ਸਰਕਾਰ ਨੂੰ ਘੇਰਨ ਲਈ ਬਣਾਈ ਜਾਵੇਗੀ ਰਣਨੀਤੀ - ਸੋਨੀਆ ਗਾਂਧੀ
ਕਾਂਗਰਸ ਨੇ ਕਿਹਾ ਹੈ ਕਿ ਹੁਣ ਪ੍ਰਧਾਨ ਮੰਤਰੀ ਨੂੰ ਦੇਸ਼ ਸਾਹਮਣੇ ਆ ਕੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ।
ਕੇਂਦਰ ਸਰਕਾਰ ਕਿਸਾਨਾਂ ਤੋਂ ਵਾਪਸ ਲਏਗੀ ਸਨਮਾਨ ਨਿਧੀ ਯੋਜਨਾ ਦੇ ਪੈਸੇ, ਪੇਚ ਫਸਣ ਦੇ ਆਸਾਰ
ਪੰਜਾਬ ਦੇ ਕਿਸਾਨਾਂ ਨੂੰ ਪਹੁੰਚੇਗਾ ਜ਼ਿਆਦਾ ਸੇਕ
ਸੁਪਰੀਮ ਕੋਰਟ ਨੇ ਖੇਤੀਬਾੜੀ ਕਾਨੂੰਨ ਲਾਗੂ ਕਰਨ ‘ਤੇ ਪਾਬੰਦੀ ਦੇ ਸੰਕੇਤ ਦਿੱਤੇ
ਸੀਜੇਆਈ ਨੇ ਕਿਹਾ ਕਿ ਅਦਾਲਤ ਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਨੂੰ ਸਹੀ ਢੰਗ ਨਾਲ ਸੰਭਾਲਣ ਦੇ ਯੋਗ ਨਹੀਂ ਹੈ।
ਅਭੈ ਚੋਟਾਲਾ ਨੇ ਕਿਸਾਨਾਂ ਦੇ ਸਮਰਥਨ ‘ਚ ਵਿਧਾਨ ਸਭਾ ਮੈਂਬਰ ਤੋਂ ਦਿੱਤਾ ਅਸਤੀਫ਼ਾ
ਹਰਿਆਣਾ ਵਿਧਾਨ ਸਭਾ ‘ਚ ਵਿਰੋਧੀ ਨੇਤਾ ਰਹਿ ਚੁੱਕੇ ਇਨੈਲੋ ਦੇ ਵਿਧਾਇਕ...
ਕਿਸਾਨਾਂ ਦੇ ਵਧਦੇ ਗੁੱਸੇ ਤੋਂ ਭਾਜਪਾ ਆਗੂਆਂ ਵਿਚ ਘਬਰਾਹਟ, ਬੀਤੇ ਦਿਨ ਦੀਆਂ ਘਟਨਾਵਾਂ ਨੇ ਵਧਾਈ ਚਿੰਤਾ
ਗਰੇਵਾਲ ਤੇ ਜਿਆਣੀ ਦੇ ਸਮਾਜਿਕ ਬਾਈਕਾਟ ਦੇ ਐਲਾਨ ਮਗਰੋਂ ਪਿੰਡਾਂ ਵਿਚ ਵਿਰੋਧ ਵਧਣਾ ਤੈਅ
ਟਰੈਕਟਰ ਰੈਲੀ ਕਰਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਮੁੱਖ ਮਕਸਦ 26 ਜਨਵਰੀ ਲਈ ਜਾਗਰੂਕ ਕਰਨਾ
ਇਸ ਰੈਲੀ ਦਾ ਮੁੱਖ ਮਕਸਦ ਉਨ੍ਹਾਂ ਕਿਸਾਨਾਂ ਨੂੰ 26 ਜਨਵਰੀ 'ਤੇ ਦਿੱਲੀ ਪਹੁੰਚਣ ਲਈ ਜਾਗਰੂਕ ਕਰਨਾ ਦੱਸਿਆ।