ਖ਼ਬਰਾਂ
ਵਾਹਿਗੁਰੂ ਸਰਕਾਰ ਨੂੰ ਸਮੇਂ ਸਿਰ ਸੁਮੱਤ ਬਖ਼ਸ਼ੇ, ਸੰਘਰਸ਼ ’ਚ ਪੁੱਜੀਆਂ ਬੀਬੀਆਂ ਨੇ ਮਨਾਈ ਖ਼ੈਰ
ਕਿਹਾ ਕਿਸਾਨ ਅੱਤਵਾਦੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ
ਝਾੜੂਆਂ ਤੇ ਵਾਇਪਰਾਂ ਦਾ ਟਰੱਕ ਲੈ ਕੇ ਦਿੱਲੀ ਪੁੱਜੇ ਨੌਜਵਾਨ, ਸਫਾਈ ਲਈ ਵਿੱਢੀ ਵਿਲੱਖਣ ਮੁਹਿੰਮ
ਕਿਸਾਨੀ ਮੋਰਚੇ ’ਚ ਰੱਖਿਆ ਜਾ ਰਿਹੈ ਸਾਫ਼ ਸਫ਼ਾਈ ਦਾ ਪੂਰਾ ਖ਼ਿਆਲ
ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਫਸਿਆ ਪੇਚ, ਕਿਸਾਨਾਂ ਦੀ ਦੋ-ਟੁਕ: ਜਾਂ ਮਰਾਂਗੇ,ਜਾਂ ਜਿੱਤਾਂਗੇ
ਇਸ ਬੈਠਕ 'ਚ ਕੇਂਦਰ ਵਲੋਂ ਕੈਬਨਿਟ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਊਸ਼ ਗੋਇਲ ਹਾਜ਼ਰ ਹਨ।
ਮਾਲੇਗਾਓਂ ਧਮਾਕਾ: ਫੌਜੀ ਡਿਊਟੀ ਅਧੀਨ ਸਾਜਿਸ਼ਾਂ ਕਰਤਾ ਨਾਲ ਹੋਇਆ ਸੀ ਸ਼ਾਮਿਲ- ਕਰਨਲ ਪੁਰੋਹਿਤ
ਕਿਹਾ, ‘ਮੈਂ ਇਨ੍ਹਾਂ ਦਸਤਾਵੇਜ਼ਾਂ ਦਾ ਹਵਾਲਾ ਦੇ ਰਿਹਾ ਹਾਂ ਕਿਉਂਕਿ ਮੈਂ ਆਪਣਾ ਫਰਜ਼ ਨਿਭਾ ਰਿਹਾ ਸੀ।
ਸ਼ਾਹਜਹਾਂਪੁਰ ਬਾਰਡਰ ’ਤੇ ਡਰਾਇਵਰਾਂ ਨਾਲ ਬਦਸਲੂਕੀ, ਕਿਸਾਨਾਂ ਨੂੰ ਬਦਨਾਮ ਕਰਨ ਦੀ ਰਚੀ ਜਾ ਰਹੀ ਸਾਜਿਸ਼
''ਮੇਰੇ ਕੋਲ ਮੇਰੇ ਸਾਰੇ ਪਰੂਫ ਹਨ ਜੋ ਸਾਬਤ ਕਰ ਸਕਦੇ ਹਨ ਮੈਂ ਭਾਰਤ ਦਾ ਹੀ ਰਹਿਣ ਵਾਲਾ ਹਾਂ''
ਕੁਝ ਹੀ ਦਿਨਾਂ ‘ਚ ਜਲਦ ਮਿਲਣ ਲੱਗੇਗੀ ਕੋਰੋਨਾ ਵੈਕਸੀਨ: ਡਾ. ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਅਗਲੇ ਕੁਝ ਦਿਨਾਂ...
ਹਰਿਆਣਵੀ ਕਲਾਕਾਰਾਂ ਵੱਲੋਂ ਰਵਾਇਤੀ ਸੰਗੀਤ ਜ਼ਰੀਏ ਕਿਸਾਨਾਂ ’ਚ ਭਰਿਆ ਜਾ ਰਿਹਾ ਜੋਸ਼
ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਕਲਾਕਾਰ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ ।
ਬਲਵੰਤ ਰਾਜੋਆਣਾ ਦੀ ਸਜ਼ਾ ਮਾਫੀ 'ਤੇ 26 ਜਨਵਰੀ ਤੋਂ ਪਹਿਲਾਂ ਫੈਸਲਾ ਲਵੇ ਕੇਂਦਰ- ਸੁਪਰੀਮ ਕੋਰਟ
ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਨਿਰਦੇਸ਼
ਏਲਨ ਮਸਕ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜੇਫ਼ ਬੇਜੋਸ ਨੂੰ ਛੱਡਿਆ ਪਿੱਛੇ
ਏਲਨ ਮਸਕ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ...
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਲਈ ਨਵਜੋਤ ਸਿੱਧੂ ਨੇ ਟਵੀਟ ਕਰ ਕਹੀ ਵੱਡੀ ਗੱਲ
ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਕਿਸਾਨਾਂ ਦੇ ਹੱਕ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ।