ਖ਼ਬਰਾਂ
8ਵੇਂ ਗੇੜ ਦੀ ਗੱਲਬਾਤ ਲਈ ਵਿਗਿਆਨ ਭਵਨ ਪਹੁੰਚੇ ਕਿਸਾਨ, ਥੋੜੀ ਦੇਰ ‘ਚ ਸ਼ੁਰੂ ਹੋਵੇਗੀ ਮੀਟਿੰਗ
ਪਹਿਲੀਆਂ 7 ਮੀਟਿੰਗਾਂ ਰਹੀਆਂ ਬੇਸਿੱਟਾ
ਘਰੇਲੂ ਔਰਤ ਦਾ ਕੰਮ ਉਸ ਦੇ ਦਫਤਰ ਜਾਣ ਵਾਲੇ ਪਤੀ ਨਾਲੋਂ ਘੱਟ ਨਹੀਂ ਹੁੰਦਾ- ਸੁਪਰੀਮ ਕੋਰਟ
ਜਸਟਿਸ ਰਮਣਾ ਨੇ ਕਿਹਾ ਕਿ ਬਹੁਤ ਸਾਰਾ ਸਮਾਂ ਅਤੇ ਮਿਹਨਤ ਜੋ ਵਿਅਕਤੀ ਦੁਆਰਾ ਘਰੇਲੂ ਕੰਮਾਂ ਲਈ ਸਮਰਪਿਤ ਕੀਤਾ ਜਾਂਦਾ ਹੈ,
Kundli Border ਤੋਂ ਸਿੰਘ ਨੇ ਮਾਰੀ ਦਹਾੜ, 'ਜੇ ਸਾਡੀ ਖੇਤੀ 'ਤੇ ਅੱਖ ਰੱਖੀ ਤਾਂ ਅੱਖ ਕੱਢ ਲਵਾਂਗੇ'
ਸਾਡੀ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਜਿੱਥੇ ਲੋੜ ਪਈ ਇਹ ਕੌਮ ਸ਼ਹੀਦੀਆਂ ਦੇਣ ਲਈ ਵੀ ਤਿਆਰ ਹੈ- ਸਤਨਾਮ ਸਿੰਘ
ਪਿੰਨੀਆਂ ਵੰਡਦੀ ਬੀਬੀ ਦੀਆਂ ਬੇਬਾਕ ਗੱਲਾਂ ਤੁਹਾਨੂੰ ਝੰਜੋੜ ਕੇ ਰੱਖ ਦੇਣਗੀਆਂ !
''ਇਥੇ ਸਾਰੇ ਧਰਮਾਂ ਦੇ ਲੋਕ ਹਨ ਇਕੱਠੇ''
ਪੂਰੀ ਉਮੀਦ ਹੈ ਕਿ ਕਿਸਾਨਾਂ ਨਾਲ ਗੱਲ਼ਬਾਤ ਸਕਾਰਾਤਮਕ ਮਾਹੌਲ ‘ਚ ਹੋਵੇਗੀ- ਤੋਮਰ
ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨੇ ਹੱਲ ਨਿਕਲਣ ਦੀ ਜਤਾਈ ਉਮੀਦ
ਕੋਰੋਨਾ ਨਵੇਂ ਸਟ੍ਰੇਨ ਵਿਚਾਲੇ ਬ੍ਰਿਟੇਨ ਤੋਂ ਭਾਰਤ ਆ ਰਹੀ ਪਹਿਲੀ ਫਲਾਈਟ, 246 ਲੋਕ ਹੈ ਸਵਾਰ
ਸਰਕਾਰ ਨੇ 23 ਦਸੰਬਰ ਨੂੰ ਭਾਰਤ ਅਤੇ ਬ੍ਰਿਟੇਨ ਦਰਮਿਆਨ ਹਵਾਈ ਸੇਵਾ ਬੰਦ ਕਰ ਦਿੱਤੀ ਸੀ ਜੋ ਕਿ ਅੱਜ ਤੋਂ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
ਭ੍ਰਿਸ਼ਟਾਚਾਰ ਵਿਰੁੱਧ ਲੜਾਈ ਸਾਡਾ ਅਸਲ ਮੁੱਦਾ – ਕਮਲ ਹਸਨ
ਉਨ੍ਹਾਂ ਨੇ ਚੰਗੇ ਸ਼ਾਸਨ, ਰੁਜ਼ਗਾਰ, ਪਿੰਡਾਂ ਦੇ ਵਿਕਾਸ ਅਤੇ ਸਾਫ ਵਾਤਾਵਰਣ ਦਾ ਵਾਅਦਾ ਕੀਤਾ ਹੈ।
MC Elections ਦੇ ਨਤੀਜੇ ਦਾ ਐਲਾਨ, ਚੰਡੀਗੜ੍ਹ ਨਿਵਾਸੀਆਂ ਨੂੰ ਮਿਲਿਆ ਨਵਾਂ ਮੇਅਰ
ਰਵੀ ਕਾਂਤ ਸ਼ਰਮਾ ਨੂੰ 17 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ ਦਵਿੰਦਰ ਬਬਲਾ ਨੂੰ 5 ਵੋਟਾਂ ਹਾਸਲ ਹੋਈਆਂ।
ਜਲੰਧਰ ਪਹੁੰਚ ਸੁਖਬੀਰ ਬਾਦਲ ਕਰਨਗੇ ਮਿਊਂਸੀਪਲ ਚੋਣਾਂ ਸਬੰਧੀ ਬੈਠਕ
ਜਲਾਲਾਬਾਦ ਫ਼ੇਰੀ ਦੌਰਾਨ ਸਥਾਨਕ ਲੋਕਾਂ ਨੇ ਉਹੀ ਅਪਣਾਪਨ ਝੋਲੀ ਪਾਇਆ, ਜਿਹੜਾ ਮੇਰੇ ਸਿਆਸੀ ਸਫ਼ਰ ਦੀ ਕਾਮਯਾਬੀ 'ਚ ਵੱਡੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ।
ਪਹਿਲਾਂ PM ਮੋਦੀ ਕੋਰੋਨਾ ਵੈਕਸੀਨ ਲਗਵਾਉਣ ਫਿਰ ਅਸੀਂ ਲਵਾਂਗੇ-ਤੇਜ ਪ੍ਰਤਾਪ ਯਾਦਵ
ਲਾਲੂ ਪ੍ਰਸਾਦ ਯਾਦਵ ਦੇ ਬੇਟੇ ਹਨ ਤੇਜ ਪ੍ਰਤਾਪ ਯਾਦਵ