ਖ਼ਬਰਾਂ
ਕੈਪੀਟਲ ਵਿਚ ਦਾਖ਼ਲ ਹੋਏ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਝੜਪ, ਚਾਰ ਲੋਕਾਂ ਦੀ ਮੌਤ
ਕੈਪੀਟਲ ਵਿਚ ਦਾਖ਼ਲ ਹੋਏ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਝੜਪ, ਚਾਰ ਲੋਕਾਂ ਦੀ ਮੌਤ
ਬਾਬਾ ਲੱਖਾ ਸਿੰਘ ਤੇ ਕੇਂਦਰੀ ਮੰਤਰੀ ਤੋਮਰ ਦੀ ਮੀਟਿੰਗ ਬਾਅਦ ਛਿੜੀ ਨਵੀਂ ਚਰਚਾ
ਬਾਬਾ ਲੱਖਾ ਸਿੰਘ ਤੇ ਕੇਂਦਰੀ ਮੰਤਰੀ ਤੋਮਰ ਦੀ ਮੀਟਿੰਗ ਬਾਅਦ ਛਿੜੀ ਨਵੀਂ ਚਰਚਾ
ਕੇ.ਐਮ.ਪੀ ਹਾਈਵੇਅ ’ਤੇ ਹਜ਼ਾਰਾਂ ਟਰੈਕਟਰਾਂ ਨਾਲ ਕੱਢੀ ਵਿਸ਼ਾਲ ਰੈਲੀ
ਕੇ.ਐਮ.ਪੀ ਹਾਈਵੇਅ ’ਤੇ ਹਜ਼ਾਰਾਂ ਟਰੈਕਟਰਾਂ ਨਾਲ ਕੱਢੀ ਵਿਸ਼ਾਲ ਰੈਲੀ
ਡੋਨਾਲਡ ਟਰੰਪ ਦੇ ਫੇਸਬੁੱਕ, ਇੰਸਟਾਗ੍ਰਾਮ ਅਕਾਉਂਟ 'ਤੇ ਅਣਮਿੱਥੇ ਸਮੇਂ ਲਈ ਵਧਾਈ ਪਾਬੰਦੀ
ਟਵਿੱਟਰ ਦੀ ਇਸ ਹਰਕਤ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀ ਉਸ 'ਤੇ 24 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ
ਕੇਂਦਰ ਦੀ ਬੋਲੀ ਸਰਕਾਰ ਨੇ ਮੇਰੀ ਆਵਾਜ਼ ਨਹੀਂ ਸੁਣੀ- ਹਰਸਿਮਰਤ ਬਾਦਲ
ਬਾਦਲ ਨੇ ਕਿਹਾ ਕਿ ਕੇਂਦਰ ਨੇ ਦੇਸ਼ ਦਾ ਕਿਸਾਨਾਂ ਦਾ ਭਰੋਸਾ ਗੁਆ ਦਿੱਤਾ ਹੈ।
ਕੇਂਦਰ ਸਰਕਾਰ ਨੇ ਸਿਵਲ ਸਰਵਿਸਿਜ਼ ਦੇ ਜੰਮੂ-ਕਸ਼ਮੀਰ ਕੈਡਰ ਨੂੰ ਕੀਤਾ ਖ਼ਤਮ
ਕੇਂਦਰ ਸਰਕਾਰ ਨੇ ਸਿਵਲ ਸਰਵਿਸਿਜ਼ ਦੇ ਜੰਮੂ-ਕਸ਼ਮੀਰ ਕੇਡਰ ਨੂੰ ਖ਼ਤਮ ਕਰ ਦਿੱਤਾ ਹੈ...
ਸ਼ਿਵਸੈਨਾ ਨੇ ਕੀਤੀ ਰਾਹੁਲ ਗਾਂਧੀ ਦੀ ਤਾਰੀਫ, ਕਿਹਾ, ਉਨ੍ਹਾਂ ਤੋਂ ਡਰਦੇ ਹਨ ‘ਦਿੱਲੀ ਦੇ ਸ਼ਾਸਕ’
ਕਮਜ਼ੋੋਰ ਨੇਤਾ ਪ੍ਰਚਾਰਨ ਦੇ ਬਾਵਜੂਦ ਰਾਹੁਲ ਗਾਂਧੀ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ
ਪੰਜਾਬ ‘ਚ ਭਾਜਪਾ ਲੀਡਰਾਂ ਦੇ ਪਿੰਡਾਂ ‘ਚ ਦਾਖਲ ਨਾ ਹੋਣ ਦੇ ਲੱਗਣ ਲੱਗੇ ਪੋਸਟਰ
ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ...
ਪਟਰੌਲ-ਡੀਜ਼ਲ ਦੀਆਂ ਕੀਮਤਾਂ ’ਚ ਹੋਇਆ ਗਜਬ ਦਾ ਵਿਕਾਸ: ਰਾਹੁਲ ਗਾਂਧੀ
ਸੋਨੀਆ ਗਾਂਧੀ ਨੇ ਵੀ ਮੋਦੀ ਸਰਕਾਰ ਨੂੰ ਪਟਰੌਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਘੇਰਿਆ
ਹਰਜੀਤ ਗਰੇਵਾਲ ਡੋਗਰਾ ਨਸਲ ਦਾ ਨਿਕਰਧਾਰੀ ਬੰਦਾ - ਸੁਖਜਿੰਦਰ ਸਿੰਘ ਰੰਧਾਵਾ
ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਚੋਂ ਹੋਈ ਹਿੰਸਾ ਬਾਰੇ ਤਾਂ ਫ਼ਿਕਰਮੰਦੀ ਹੈ ਪਰ ਆਪਣੇ ਦੇਸ਼ ਦੇ ਲੋਕਾਂ ਦੀ ਚਿਂੰਤਾ ਨਹੀਂ ।