ਖ਼ਬਰਾਂ
ਬਿਮਾਰ ਸਾਬਕਾ ਮੁਲਾਜ਼ਮ ਦਾ ਹਾਲ ਪੁੱਛਣ ਲਈ ਪੁਣੇ ਗਏ ਰਤਨ ਟਾਟਾ, ਸੋਸ਼ਲ ਮੀਡਿਆ ਤੇ ਵਾਇਰਲ ਹੋਈ ਪੋਸਟ
ਜਦੋਂ ਲੋਕਾਂ ਨੂੰ ਪਿਛਲੀ ਕਹਾਣੀ ਪਤਾ ਲੱਗੀ, ਤਾਂ ਲੋਕਾਂ ਨੇ ਰਤਨ ਟਾਟਾ ਦੀ ਬਹੁਤ ਪ੍ਰਸ਼ੰਸਾ ਕੀਤੀ।
ਦਿੱਲੀ ਮੋਰਚੇ ਤੋਂ ਕੁੱਝ ਦਿਨ ਪਹਿਲਾਂ ਪਰਤੇ 68 ਸਾਲਾਂ ਕਿਸਾਨ ਦੀ ਠੰਡ ਲੱਗਣ ਨਾਲ ਮੌਤ
ਪਿੰਡ ਰਾਮੇਆਣਾ ਵਿਖੇ ਕੀਤਾ ਗਿਆ ਸਸਕਾਰ
ਦਿਲਜੀਤ ਦੋਸਾਂਝ ਮਨਾ ਰਹੇ 37ਵਾਂ ਜਨਮ ਦਿਨ, ਪੰਜਾਬ CM ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਵਾਹਿਗੁਰੂ ਤੁਹਾਨੂੰ ਲੰਬੇ, ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਦਾ ਅਸ਼ੀਰਵਾਦ ਦੇਣ।''
ਬਰਡ ਫਲੂ ਨੂੰ ਲੈ ਕੇ ਹਰਕਤ 'ਚ ਸਰਕਾਰ,ਸ਼ਿਵਰਾਜ ਨੇ ਬੁਲਾਈ ਐਮਰਜੈਂਸੀ ਮੀਟਿੰਗ
ਕੇਂਦਰ ਨੇ ਬਣਾਇਆ ਕੰਟਰੋਲ ਰੂਮ
ਪਤੀ ਦੀ ਮੌਤ ਤੋਂ ਬਾਅਦ ਨਹੀਂ ਡੋਲਿਆ ਹੌਸਲਾ,ਕੁੱਲੀ ਦਾ ਕੰਮ ਕਰ ਭਰਦੀ ਆਪਣਿਆਂ ਬੱਚਿਆਂ ਦਾ ਢਿੱਡ
65 ਪੁਰਸ਼ ਕੂਲੀਆਂ ਵਿਚੋਂ ਇਕੱਲੀ ਔਰਤ ਕੁਲੀ ਹੈ।
ਕਿਸਾਨਾਂ ਦਾ ਵੱਖਰਾ ਐਕਸ਼ਨ- ਟਰੈਕਟਰਾਂ ਦਾ ਘੇਰਾ ਪਾ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ
ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।
ਕਿਸਾਨੀ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ ਇਕ ਹੋਰ ਕਿਸਾਨ ਦੀ ਸ਼ਹਾਦਤ
ਨੌਜਵਾਨ ਦਿੱਲੀ ਮੋਰਚੇ ਤੋਂ ਵਾਪਸ ਆ ਰਿਹਾ ਸੀ।
PM ਮੋਦੀ ਨਾਲ BJP ਆਗੂ ਦੀ ਬੈਠਕ, ਕਿਹਾ- ਪ੍ਰਧਾਨ ਮੰਤਰੀ ਜਿਨ੍ਹਾਂ ਬੁੱਧੀਮਾਨ ਹੋਰ ਕੋਈ ਨਹੀਂ
ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ।
ਕਿਸਾਨ ਅੰਦੋਲਨ ਕਰਕੇ ਪੰਜਾਬ ਵਿੱਚ MSP 'ਤੇ ਨਰਮੇ ਦੀ ਖਰੀਦ 'ਚ ਹੋਇਆ ਤਿੰਨ ਗੁਣਾ ਵਾਧਾ
CCI ਪੰਜਾਬ ਦਫ਼ਤਰ ਦੇ ਅੰਕੜਿਆਂ ਅਨੁਸਾਰ ਹੁਣ ਨਰਮੇ ਦੀ ਖਰੀਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।
ਕੋਰੋਨਾ ਦਾ ਫੈਲਾਅ ਰੋਕਣ ਲਈ 16 ਸੂਬਿਆਂ 'ਚ 31 ਜਨਵਰੀ ਤਕ ਹੋਇਆ ਲੌਕਡਾਊਨ, ਸਖ਼ਤ ਨਿਯਮ ਲਾਗੂ
ਚਾਂਸਲਰ ਏਂਜੇਲਾ ਮਾਰਕਲ ਤੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਵਿਚ ਬੈਠਕ ਹੋਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।