ਖ਼ਬਰਾਂ
ਮਹਿਬੂਬਾ ਨੇ ਕੇਂਦਰ ’ਤੇ ਸੰਵਿਧਾਨ ਦਾ ਸਨਮਾਨ ਨਹੀਂ ਕਰਨ ਦਾ ਦੋਸ਼ ਲਗਾਇਆ
ਕਿਸਾਨ ਅੰਦੋਲਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ
ਖੇਤੀਬਾੜੀ ਦੇ ਮਾਮਲੇ ਦਿੱਲੀ ਵਿਚ ਬੈਠਣ ਨਾਲ ਨਹੀਂ ਨਿਪਟਾਏ ਜਾ ਸਕਦੇ- ਸ਼ਰਦ ਪਵਾਰ
ਸ਼ਰਦ ਪਵਾਰ ਨੇ ਕਿਹਾ ਕਿ ਸਰਕਾਰ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ
ਚੀਨ ਦੇ ਵੁਹਾਨ ’ਚ ਕੋਵਿਡ-19 ਦਾ ਐਮਰਜੈਂਸੀ ਟੀਕਾਕਰਨ ਸ਼ੁਰੂ
ਕੋਰੋਨਾ ਦਾ ਸੱਭ ਤੋਂ ਪਹਿਲਾ ਮਾਮਲਾ ਵੁਹਾਨ ਤੋਂ ਹੀ ਆਇਆ ਸੀ
ਨਾ ਹੀ ਰਾਜਨੀਤੀ ’ਚ ਆਵਾਂਗਾ ਤੇ ਨਾ ਹੀ ਪਾਰਟੀ ਦਾ ਬਣਾਵਾਂਗਾ : ਰਜਨੀਕਾਂਤ
ਕਿਹਾ, ਮੈਂ ਚੋਣਾਵੀ ਰਾਜਨੀਤੀ ’ਚ ਉਤਰੇ ਬਿਨਾਂ ਲੋਕਾਂ ਦੀ ਸੇਵਾ ਕਰਾਂਗਾ
ਮੱਟ ਸ਼ੇਰੋਂ ਵਾਲਾ ਨੇ ਬਿਆਨਿਆ ਕਿਸਾਨਾਂ ਦਾ ਦਰਦ, ਸੁਣ ਕੇ ਵਲੂੰਦਰ ਜਾਵੇਗਾ ਤੁਹਾਡਾ ਦਿਲ
ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਉਨ੍ਹਾਂ ਨੇ ਹੁਣ ਤਕ ਕਿਸਾਨਾਂ ਨੂੰ ਲੁੱਟਿਆ ‘ਤੇ ਕੁੱਟਿਆ ਹੈ,
ਜਜ਼ਬੇ ਨੂੰ ਸਲਾਮ, ਬੈਕ-ਗਿਅਰ ਟਰੈਕਟਰ ਚਲਾ ਕੇ ਦਿੱਲੀ ਵੱਲ ਰਵਾਨਾ ਹੋਏ ਕਿਸਾਨ
ਕਿਹਾ, ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦਾ ‘ਬੈਕ ਗੇਅਰ’ ਲਈ ਮਜਬੂਰ ਕਰ ਦੇਵਾਂਗੇ
ਜਸਵਿੰਦਰ ਭੱਲਾ ਦੀ ਸਰਕਾਰ ਨੂੰ ਚਿਤਾਵਨੀ,ਜੇ ਲੋਕ ਸਿੰਘਾਸਨ ਤੇ ਬਿਠਾ ਸਕਦੇ ਨੇ ਤਾਂ ਲਾਹ ਵੀ ਸਕਦੇ ਨੇ
ਭੱਲਾ ਨੇ ਕਿਹਾ ਕਿ ਜਿਹੜੇ ਕਲਾਕਾਰ ਗਾਇਕ ਸੱਚੇ ਦਿਲੋਂ ਕਿਸਾਨਾਂ ਨਾਲ ਜੁੜੇ ਹੋਏ ਹਨ, ਉਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ
ਬਣਦਾ ਨਹੀਂ ਦਿਸ ਰਿਹਾ ਗੱਲਬਾਤ ਤੋਂ ਪਹਿਲਾਂ ਵਾਲਾ ਮਾਹੌਲ, ਸੁਧਰ ਨਹੀਂ ਰਿਹਾ ਭਾਜਪਾ ਆਗੂਆਂ ਦਾ ਲਹਿਜਾ
ਮੀਟਿੰਗ-ਮੀਟਿੰਗ ਖੇਡਣ ਦਾ ਦੌਰ ਜਾਰੀ ਰਹਿਣ ਦੇ ਅਸਾਰ, ਮਾਹੌਲ ਬਣਾਉਣ ’ਚ ਨਾਕਾਮ ਸੱਤਾਧਾਰੀ ਧਿਰ
ਰਜਾਈਆਂ 'ਚ ਬੈਠੇ ਗੋਡਿਆਂ ਦੇ ਦਰਦ ਦਾ ਬਹਾਨਾ ਲਾਉਂਣ ਵਾਲਿਆਂ ਨੂੰ ਬੱਚਿਆਂ ਦੀ ਫਟਕਾਰ
ਉਨ੍ਹਾਂ ਕਿਹਾ ਕਿ ਜਦੋਂ ਬੀਮਾਰ ਬਜ਼ੁਰਗ ਧਰਨਿਆਂ ‘ਤੇ ਬੈਠ ਸਕਦੇ ਹਨ ਤਾਂ ਕਿਉਂ ਨਹੀਂ ਤੰਦਰੁਸਤ ਬੰਦੇ ਧਰਨੇ ਵਿੱਚ ਆ ਕੇ ਬੈਠ ਸਕਦੇ।
ਆਰਥਿਕ ਤੌਰ ’ਤੇ ਕਮਜ਼ੋਰ ਧੀਆਂ ਨੂੰ ਦਿੱਤਾ 39 ਕਰੋੜ ਰੁਪਏ ਦਾ ‘ਆਸ਼ੀਰਵਾਦ’
ਸਾਲ 2020 ਦੌਰਾਨ 19082 ਧੀਆਂ ਨੂੰ ਵਿਆਹ ਮੌਕੇ ਦਿੱਤੀ ਵਿੱਤੀ ਸਹਾਇਤਾ