ਖ਼ਬਰਾਂ
ਦੇਸ਼ ਵਿਚ ਚੱਲੇਗੀ ਬਿਨ੍ਹਾਂ ਡਰਾਈਵਰ ਦੇ ਮੈਟਰੋ, PM ਮੋਦੀ ਨੇ ਦਿੱਤੀ ਹਰੀ ਝੰਡੀ
6 ਸਾਲ ਵਿਚ 5 ਤੋਂ 18 ਸ਼ਹਿਰਾਂ ਵਿਚ ਪਹੁੰਚੀ ਮੈਟਰੋ
ਕਿਸਾਨੀ ਅੰਦੋਲਨ ਤੋਂ ਵਾਪਿਸ ਪਰਤਦੇ ਹੋਏ ਮਹਿਲਾ ਮਜ਼ਦੂਰ ਆਗੂ ਦੀ ਹੋਈ ਮੌਤ
ਇੱਕ ਅਣਪਛਾਤੇ ਵਾਹਨ ਨੇ ਵਰਕਰ ਆਗੂ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ
ਝਾਲਾਵਾੜ: ਸ਼ਰਧਾਲੂਆਂ ਨੇ 11 ਹਜ਼ਾਰ ਲੀਟਰ ਦੁੱਧ ਨਾਲ ਭਰੀ ਦੇਵਨਾਰਾਇਣ ਮੰਦਰ ਦੀ ਨੀਂਹ,ਵੇਖੋ ਤਸਵੀਰਾਂ
ਇਸ ਮੰਦਰ ਦੀ ਨੀਂਹ ਭਰਨ ਲਈ ਤਕਰੀਬਨ 11 ਹਜ਼ਾਰ ਲੀਟਰ ਦੁੱਧ ਦੀ ਵਰਤੋਂ ਕੀਤੀ ਗਈ
ਕਿਸਾਨ ਅੰਦੋਲਨ : ਆਖਿਰ ਪੰਜਾਬ ਵਿਚ ਮੋਬਾਈਲ ਟਾਵਰ ਤੋੜਨ ਦਾ ਕੀ ਹੈ ਕਾਰਨ?
ਲੜਾਈ ਐਮਐਸਪੀ ਦੀ, ਮੋਬਾਈਲ ਟਾਵਰ ਦਾ ਕੀ ਕਸੂਰ?
ਕੇਂਦਰ ਨੇ ਡਰਾਇਵਿੰਗ ਲਾਇਸੰਸ ਤੇ ਆਰਸੀ ਸਮੇਤ ਹੋਰ ਦਸਤਾਵੇਜ਼ਾਂ ਦੀ ਮਿਆਦ ਇਕ ਵਾਰ ਫਿਰ ਤੋਂ ਵਧਾਈ
31 ਦਸੰਬਰ ਤੋਂ ਬਾਅਦ ਜੇਕਰ ਕਿਸੇ ਦੇ ਦਸਤਾਵੇਜ਼ਾਂ ਦੀ ਮਿਆਦ ਲੰਘ ਚੁੱਕੀ ਹੈ ਤਾਂ ਉਸ ਨੂੰ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ।
ਅੱਜ ਤੋਂ ਪੰਜਾਬ ਸਮੇਤ ਚਾਰ ਰਾਜਾਂ ਵਿੱਚ ਕੋਰੋਨਾ ਦੇ ਟੀਕੇ ਦਾ ਪਰੀਖਣ
ਸੂਬਿਆਂ ਦੇ ਦੋ ਜ਼ਿਲ੍ਹਿਆਂ ਵਿੱਚ ਟਰਾਇਲ ਸ਼ੁਰੂ ਹੋਵੇਗਾ
ਕਾਂਗਰਸ ਮਨਾ ਰਹੀ 136ਵਾਂ ਸਥਾਪਨਾ ਦਿਵਸ,ਸ਼ਿਵਰਾਜ ਨੇ ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਤੇ ਕਸਿਆ ਤੰਜ
ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਮੁੱਖ ਦਫਤਰ 'ਚ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।
ਕਿਸਾਨ ਨੇਤਾਵਾਂ ਦੀ ਅਹਿਮ ਬੈਠਕ ਅੱਜ, ਗੱਲਬਾਤ ਲਈ ਤਿਆਰ ਹੋਵੇਗੀ ਰਣਨੀਤੀ
ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ 29 ਦਸੰਬਰ ਨੂੰ ਹੋਵੇਗੀ
ਅੱਜ ਤੋਂ ਗਣਤੰਤਰ ਕੋਰੀਆ ਦੇ ਤਿੰਨ ਦਿਨ ਦੌਰੇ 'ਤੇ ਰਹਿਣਗੇ ਚੀਫ ਆਫ਼ ਆਰਮੀ ਸਟਾਫ ਜਨਰਲ M.M ਨਾਰਵਨੇ
ਇਸ ਸਮੇਂ ਦੌਰਾਨ, ਦੋਵਾਂ ਦੇਸ਼ਾਂ ਦਾ ਮੁੱਖ ਟੀਚਾ ਰੱਖਿਆ ਖੇਤਰ ਵਿਚ ਸਬੰਧਾਂ ਨੂੰ ਅੱਗੇ ਵਧਾਉਣਾ ਵੀ ਹੋਵੇਗਾ।
ਖੰਡਾ ਸਾਹਿਬ ਤੇ ਏਕ ਓਂਕਾਰ ਵਾਲੀ ਲੋਈ ਲੈ ਕੇ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰੇ ਨਵਜੋਤ ਸਿੱਧੂ
ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।