ਖ਼ਬਰਾਂ
ਕਿਸਾਨ ਨੇਤਾਵਾਂ ਦੀ ਅਹਿਮ ਬੈਠਕ ਅੱਜ, ਗੱਲਬਾਤ ਲਈ ਤਿਆਰ ਹੋਵੇਗੀ ਰਣਨੀਤੀ
ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ 29 ਦਸੰਬਰ ਨੂੰ ਹੋਵੇਗੀ
ਅੱਜ ਤੋਂ ਗਣਤੰਤਰ ਕੋਰੀਆ ਦੇ ਤਿੰਨ ਦਿਨ ਦੌਰੇ 'ਤੇ ਰਹਿਣਗੇ ਚੀਫ ਆਫ਼ ਆਰਮੀ ਸਟਾਫ ਜਨਰਲ M.M ਨਾਰਵਨੇ
ਇਸ ਸਮੇਂ ਦੌਰਾਨ, ਦੋਵਾਂ ਦੇਸ਼ਾਂ ਦਾ ਮੁੱਖ ਟੀਚਾ ਰੱਖਿਆ ਖੇਤਰ ਵਿਚ ਸਬੰਧਾਂ ਨੂੰ ਅੱਗੇ ਵਧਾਉਣਾ ਵੀ ਹੋਵੇਗਾ।
ਖੰਡਾ ਸਾਹਿਬ ਤੇ ਏਕ ਓਂਕਾਰ ਵਾਲੀ ਲੋਈ ਲੈ ਕੇ ਇਕ ਵਾਰ ਫਿਰ ਤੋਂ ਵਿਵਾਦਾਂ 'ਚ ਘਿਰੇ ਨਵਜੋਤ ਸਿੱਧੂ
ਲੋਕ ਨੇ ਕਿਹਾ ਕਿ ਸਿੱਧੂ ਦੇ ਇਸ ਕਦਮ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਟਰੰਪ ਨੇ ਇੱਕ ਹਫ਼ਤੇ ਬਾਅਦ 900 ਬਿਲੀਅਨ ਡਾਲਰ ਦੇ ਕੋਵਿਡ19 ਰਾਹਤ ਬਿੱਲ 'ਤੇ ਕੀਤੇ ਦਸਤਖਤ
ਕੋਰੋਨਾ ਵਾਇਰਸ ਦੇ ਮਹਾਂਮਾਰੀ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ਵਿੱਚ ਵੇਖਣ ਨੂੰ ਮਿਲਿਆ ਹੈ।
ਅੰਦੋਲਨ ਵਿਚ ਬੈਠੇ ਕਿਸਾਨ ਹੁਣ ਵੀ ਦੁਨੀਆ ਦਾ ਭਰ ਰਹੇ ਢਿੱਡ,ਖਾਲੀ ਮੈਦਾਨ 'ਚ ਪਿਆਜ਼ ਦੀ ਕੀਤੀ ਖੇਤੀ
ਕਿਸਾਨ ਸ਼ਾਂਤਮਈ ਢੰਗ ਨਾਲ ਖੇਤੀਬਾੜੀ ਕਾਨੂੰਨਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ।
ਉਤਰਾਖੰਡ ਵਿਚ ਭਾਰੀ ਮੀਂਹ ਅਤੇ ਬਰਫ ਦੀ ਚੇਤਾਵਨੀ,ਥੋੜ੍ਹੀ ਪਵੇਗੀ ਕੜਾਕੇ ਦੀ ਠੰਡ
ਬਰਫਬਾਰੀ ਨਾਲ ਰਸਤੇ ਵਿੱਚ ਵਿਘਨ ਪੈ ਸਕਦਾ ਹੈ
ਦੇਸ਼ ਵਿੱਚ ਪਹਿਲੀ ਵਾਰ ਚੱਲੇਗੀ ਬਿਨਾਂ ਡਰਾਈਵਰ ਦੇ ਮੈਟਰੋ, PM ਮੋਦੀ ਅੱਜ ਕਰਨਗੇ ਉਦਘਾਟਨ
ਉਦਘਾਟਨ ਦੇ ਨਾਲ ਇਹ ਪ੍ਰਾਪਤੀ ਡੀਐਮਆਰਸੀ ਦੇ ਨਾਮ ਤੇ ਹੋਵੇਗੀ
ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਦੇਸ਼ ਵਾਸੀਆਂ ਦਾ ਮਾਣ, ਰੋਮ ਯੂਨੀਵਰਸਿਟੀ ਵਿਚੋਂ ਬਣੀ ਟਾਪਰ
ਉਥੇ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਵੀ ਅਪਣੀ ਧੀ ਉਤੇ ਮਾਣ ਮਹਿਸੂਸ ਕਰ ਰਿਹਾ ਹੈ।
ਕਿਸਾਨੀ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ : ਗੁਰਮੀਤ ਸਿੰਘ
ਕਿਸਾਨੀ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ : ਗੁਰਮੀਤ ਸਿੰਘ
ਕਿਸਾਨਾਂ ਦੇ ਹੱਕ ਵਿਚ ਉਤਰੀਆਂ ਸਾਰੇ ਧਰਮਾਂ ਦੀਆਂ ਔਰਤਾਂ, 100 ਦੇ ਕਰੀਬ ਕਾਰਾਂ ਨਾਲ ਕੀਤੀ ਝੰਡਾ ਰੈਲੀ
ਕਿਸਾਨਾਂ ਦੇ ਹੱਕ ਵਿਚ ਉਤਰੀਆਂ ਸਾਰੇ ਧਰਮਾਂ ਦੀਆਂ ਔਰਤਾਂ, 100 ਦੇ ਕਰੀਬ ਕਾਰਾਂ ਨਾਲ ਕੀਤੀ ਝੰਡਾ ਰੈਲੀ