ਖ਼ਬਰਾਂ
ਅੰਨਾ ਹਜ਼ਾਰੇ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਦਿੱਤੀ ਅੰਤਿਮ ਪ੍ਰਦਰਸ਼ਨ’ ਦੀ ਧਮਕੀ
ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਿਸਾਨਾਂ ਲਈ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਨੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।
ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਮੋਦੀ ਸਰਕਾਰ - ਬੀਬੀ ਭੱਠਲ
ਪ੍ਰਧਾਨ ਮੰਤਰੀ ਮੋਦੀ ਖੁਦ ਕਿਸਾਨਾਂ ਨਾਲ ਮਿਲ ਕੇ ਫਰਾਖਦਿਲੀ ਦਿਖਾਉਂਦੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ।
ਦਿੱਲੀ ਧਰਨੇ 'ਚ ਫ੍ਰੀ ਸੇਵਾ ਦੀ ਹੋ ਰਹੀ ਨਜਾਇਜ਼ ਵਰਤੋਂ ਨੂੰ ਕਿਵੇਂ ਰੋਕਦਾ ਹੈ ਕਿਸਾਨ ਮਾਲ,ਦੇਖੋ...
ਇਨ੍ਹਾਂ ਸਾਮਾਨ ਵਿੱਚੋਂ 80% ਸੰਗਤ ਨੇ ਦਿੱਤਾ ਅਤੇ 20% ਬਾਕੀ ਖਾਲਸਾ ਏਡ ਵਲੋਂ ਦਿੱਤਾ ਜਾ ਰਿਹਾ ਹੈ।
ਹੱਥ ਟੁੱਟ ਗਿਆ ਤੇ ਟਰੱਕ ਘੜੀਸ ਕੇ ਲੈ ਗਿਆ ਫੇਰ ਵੀ Ambulance ਵਾਲੇ ਨੂੰ ਕਹਿੰਦਾ ਰਿਹਾ ਮੈਨੂੰ.....
ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫੇਲ੍ਹ ਹੋ ਜਾਵੇ।
ਫਤਹਿਗੜ੍ਹ ਸਾਹਿਬ ਪੁੱਜਿਆ ਹੈਲੀਕਾਪਟਰ ਵਾਲਾ ਨਿਹੰਗ ਬਾਬਾ, ਪਾਈਆਂ ਪਾਖੰਡੀ ਸਾਧਾਂ ਨੂੰ ਲਾਹਨਤਾਂ
ਕਿਹਾ ਗੁਰਦੁਆਰੇ ਪੱਕੇ ਹੋ ਰਹੇ ਹਨ ਅਤੇ ਸਿੱਖ ਕੱਚੇ ਹੋ ਰਹੇ ਹਨ। ਸਿੱਖਾਂ ਵਿਚ ਆ ਰਿਹਾ ਨਿਘਾਰ ਬਹੁਤ ਚਿੰਤਾਜਨਕ ਹੈ।
ਉਤਰਾਖੰਡCM ਤ੍ਰਿਵੇਂਦਰ ਸਿੰਘ ਰਾਵਤ ਨੂੰ ਦਿੱਲੀ AIIMS 'ਚ ਕੀਤਾ ਗਿਆ ਰੈਫ਼ਰ, ਰਿਪੋਟ ਕੋਰੋਨਾ ਪੌਜ਼ਟਿਵ
ਇਕ ਹਫ਼ਤੇ ਪਹਿਲਾਂ ਤੱਕ ਉਹ ਡਾਕਟਰਾਂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਹੋਮ ਆਈਸੋਲੇਸ਼ਨ 'ਚ ਸਨ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ।
ਸੀਸੀਆਈ ਵਲੋਂ ਪੰਜਾਬੀ ਕਿਸਾਨਾਂ ਨੂੰ ਝਟਕਾ, ਹਰਸਿਮਰਤ ਬਾਦਲ ਨੇ ਕੀਤਾ ਵੱਡਾ ਦਾਅਵਾ
ਰੋਜ਼ਾਨਾ ਸਿਰਫ਼ 12,500 ਕੁਇੰਟਲ ਕਪਾਹ ਦੀ ਖ਼ਰੀਦ ਕਾਰਨ ਹੁਣ ਕਿਸਾਨਾਂ ਨੂੰ ਵਪਾਰੀਆਂ ਦੇ ਭਰੋਸੇ ਛੱਡ ਦਿੱਤਾ ਗਿਆ ਹੈ।
ਕੋਰੋਨਾ ਵੈਕਸੀਨ 'ਚ ਗਊ ਦਾ ਖੂਨ ਸਵੀਕਾਰ ਨਹੀਂ,ਹੋਵੇ ਜਾਂਚ: ਸਵਾਮੀ ਚੱਕਰਵਾਣੀ
ਰਾਸ਼ਟਰਪਤੀ ਨੂੰ ਭੇਜੇ ਮੈਮੋਰੰਡਮ ਵਿੱਚ ਸਵਾਮੀ ਚੱਕਰਪਾਨੀ ਨੇ ਸੁਤੰਤਰਤਾ ਅੰਦੋਲਨ ਦੇ ਪਿਛੋਕੜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਹਨ।
ਅਰੁਣ ਜੇਤਲੀ ਦੀ ਜਯੰਤੀ ਮੌਕੇ PM ਮੋਦੀ,ਅਮਿਤ ਸ਼ਾਹ ਸਮੇਤ ਭਾਜਪਾ ਨੇਤਾਵਾਂ ਨੇ ਭੇਟ ਕੀਤੀ ਸ਼ਰਧਾਂਜਲੀ
ਜੇਤਲੀ ਨੂੰ ਇੱਕ ਵੋਕਲ ਸਪੀਕਰ ਅਤੇ ਸਮਰੱਥ ਰਣਨੀਤੀਕਾਰ ਵਜੋਂ ਯਾਦ ਕੀਤਾ ਜਾਂਦਾ ਹੈ।
ਕਿਸਾਨਾਂ ਨੇ ਦਿੱਲੀ ਅੰਮ੍ਰਿਤਸਰਕਟੜਾ ਐਕਸਪ੍ਰੈੱਸਵੇ ਮੁੱਦੇ ਤੇ ਸੁਲਤਾਨਪੁਰ ਲੋਧੀ ਕੀਤੀ ਵਿਸ਼ਾਲ ਮੀਟਿੰਗ
ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਕੋਈ ਕਾਰਵਾਈ ਨਹੀਂ ਹੋਣ ਦੇਣਗੇ।