ਖ਼ਬਰਾਂ
Jazzy B ਨੇ ਗੋਦੀ ਮੀਡੀਆ ਨੂੰ ਪਾਈਆਂ ਲਾਹਨਤਾਂ,ਖਾਲਸਾ ਏਡ ਵੱਲੋਂ ਬਣਾਏ ਕਿਸਾਨ ਮਾਲ ਦੀ ਕੀਤੀ ਤਾਰੀਫ਼
ਇਸ ਮਾਲ 'ਚ ਕਿਸਾਨ ਆਪਣੀ ਜ਼ਰੂਰਤ ਦਾ ਸਮਾਨ ਜਿਵੇਂ ਗਰਮ ਸੂਟ, ਬੂਟ, ਕੰਬਲ ਆਦਿ ਸਮਾਨ ਲੈ ਸਕਦੇ ਹਨ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮਜਾਰੀ ਟੋਲ ਪਲਾਜ਼ੇ 'ਤੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ
ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ।
90 ਸਾਲਾਂ ਦੇ ਬਾਬੇ ਨੇ ਕੁੰਡਲੀ ਬਾਰਡਰ ‘ਤੇ ਬੋਲੀਆਂ ਦਾ ਵਰ੍ਹਾਇਆ ਮੀਂਹ
ਥਾਪੀਆਂ ਮਾਰ-ਮਾਰ ਵੰਗਾਰ ਦਿੱਤੀ ਮੋਦੀ ਸਰਕਾਰ
Manjinder Sirsa ਨੇ ਕੇਂਦਰ ਸਰਕਾਰ ਦੇ ਅੜੀਅਲ ਰੱਵਈਏ 'ਤੇ ਚੁੱਕੇ ਸਵਾਲ
ਸਰਕਾਰ ਨੂੰ ਸਮਝ ਲੱਗ ਗਈ ਉਹ ਫੇਲ੍ਹ ਹੋ ਗਈ ਹੈ
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਰਾਹੁਲ, ‘ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ..'
ਰਾਹੁਲ ਗਾਂਧੀ, ਅਧੀਰ ਰੰਜਨ ਚੌਧਰੀ ਤੇ ਗੁਲਾਮ ਨਬੀ ਆਜ਼ਾਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਗੁਰਦਾਸਪੁਰ: ਧਾਰੀਵਾਲ 'ਚ ਸੈਰ ਕਰ ਰਹੇ ਨੌਜਵਾਨ ਦਾ ਅਣਪਛਾਤਿਆਂ ਵਲੋਂ ਬੇਰਹਿਮੀ ਨਾਲ ਕਤਲ
ਉਹ (ਜੱਗੀ) ਰਾਤ ਦਾ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਨਿਕਲਿਆ ਸੀ।
ਪੰਜ ਮਹੀਨੇ ਦੀ ਗਰਭਵਤੀ ਔਰਤ ਨੇ 62 ਮਿੰਟਾਂ ਵਿੱਚ ਪੂਰੀ ਕੀਤੀ ਟੀਸੀਐਸ ਵਰਲਡ 10 ਬੰਗਲੌਰ ਦੀ ਦੌੜ
ਪੇਸ਼ੇ ਦੁਆਰਾ ਇੱਕ ਇੰਜੀਨੀਅਰ ਹੈ
ਕੋਰੋਨਾ ਕਾਰਨ ਬਾਰਡਰ ਤੇ ਫਸੇ ਡਰਾਈਵਰਾਂ ਲਈ ਮਸੀਹਾ ਬਣ ਅੱਗੇ ਆਏ ਇਹ ਸਿੱਖ ਵੀਰ ,ਪਰੋਸਿਆ ਗਰਮ ਭੋਜਨ
ਬਹੁਤ ਸਾਰੇ ਟਰੱਕ ਡਰਾਈਵਰ ਕ੍ਰਿਸਮਸ ਲਈ ਆਪਣੇ ਪਰਿਵਾਰਾਂ ਨੂੰ ਵਾਪਸ ਜਾਣ ਲਈ ਉਤਸੁਕ ਹਨ।
ਕੋਰੋਨਾ ਵੈਕਸੀਨ ਦੀ ਤਿਆਰੀਆ ਨੂੰ ਲੈ ਕੇ ਕੇਜਰੀਵਾਲ ਅੱਜ ਕਰਨਗੇ ਬੈਠਕ,ਸਿਹਤ ਮੰਤਰੀ ਵੀ ਹੋਣਗੇ ਸ਼ਾਮਲ
ਟੀਕਾਕਰਣ ਦੀਆਂ ਤਿਆਰੀਆਂ ਤੋਂ ਇਲਾਵਾ ਕੋਰੋਨਾ ਲਾਗ ਦੇ ਮਾਮਲਿਆਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ।
ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ, ਪ੍ਰਿਯੰਕਾ ਸਣੇ ਕਈ ਆਗੂ ਹਿਰਾਸਤ ‘ਚ
ਪ੍ਰਿਯੰਕਾ ਬੋਲੀ ਵਿਰੋਧ ਦੀ ਆਵਾਜ਼ ਦਬਾ ਰਹੀ ਸਰਕਾਰ