ਖ਼ਬਰਾਂ
ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ, ਮੁਠਭੇੜ ਜਾਰੀ
ਜੰਮੂ ਕਸ਼ਮੀਰ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਕੋਰੋਨਾ ਦੀ ਦੂਜੀ ਸਟ੍ਰੇਨ ਆਉਣ ਨਾਲ ਬ੍ਰਿਟੇਨ 'ਚ ਲੌਕਡਾਊਨ ਸਖ਼ਤ, ਯਾਤਰਾ 'ਤੇ ਲੱਗੀ ਪਾਬੰਦੀ
ਵਾਇਰਸ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ 'ਚ ਪੈਦਾ ਹੋਇਆ ਹੈ
ਕਿਸਾਨਾਂ ਦੇ ਸਮਰਥਨ ‘ਚ ਅੱਜ ਸੜਕ ‘ਤੇ ਉਤਰਣਗੇ ਰਾਹੁਲ ਗਾਂਧੀ, ਰਾਸ਼ਟਰਪਤੀ ਭਵਨ ਤੱਕ ਕਰਨਗੇ ਮਾਰਚ
ਰਾਹੁਲ ਗਾਂਧੀ ਸਮੇਤ ਸਿਰਫ਼ ਤਿੰਨ ਨੇਤਾ ਹੀ ਰਾਸ਼ਟਰਪਤੀ ਭਵਨ ਜਾ ਸਕਣਗੇ
ਅੰਬਾਲਾ: CM ਖੱਟਰ ਦੇ ਕਾਫਲੇ ਨੂੰ ਰੋਕਣ ਦੇ ਦੋਸ਼ ’ਚ ਕਿਸਾਨਾਂ ਖਿਲਾਫ ਮਾਮਲਾ ਦਰਜ
ਕਿਸਾਨਾਂ ਉੱਤੇ ਸੀਐੱਮ ਖੱਟਰ ਦਾ ਰਾਹ ਰੋਕ ਕੇ ਕਤਲ ਦੀ ਕੋਸ਼ਿਸ਼ ਤੇ ਦੰਗ ਕਰਨ ਦੇ ਦੋਸ਼ ਲੱਗੇ ਹਨ।
ਬ੍ਰਿਟੇਨ: ਸਿੱਖ ਸੰਸਦ ਮੈਂਬਰ ਨੇ ਜਾਨਸਨ ਨੂੰ ਕਿਸਾਨੀ ਮੁੱਦੇ 'ਤੇ ਰੁਖ ਸਪੱਸ਼ਟ ਕਰਨ ਲਈ ਕਿਹਾ
ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਚੁੱਕਣ ਦੀ ਅਪੀਲ ਕੀਤੀ
ਡੌਨਾਲਡ ਟਰੰਪ ਨੇ ਤਿੰਨਾਂ ਰਾਕੇਟ ਦੀਆਂ ਤਸਵੀਰਾਂ ਸ਼ੇਅਰ ਕਰ ਇਰਾਨ 'ਤੇ ਲਾਇਆ ਹਮਲੇ ਦਾ ਇਲਜ਼ਾਮ
ਬਗਦਾਦ 'ਚ ਸਾਡਾ ਦੂਤਾਵਾਸ ਤੇ ਐਤਵਾਰ ਤਿੰਨ ਰਾਕੇਟ ਨਾਲ ਹਮਲਾ ਕੀਤਾ ਗਿਆ।
ਹਰਨੇਕ ਸਿੰਘ ਨੇਕੀ 'ਤੇ ਨਿਊਜ਼ੀਲੈਂਡ 'ਚ ਹਮਲਾ, ਗੰਭੀਰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ
ਉਨ੍ਹਾਂ ਦੇ ਇਲਾਜ ਲਈ ਕਈ ਸਰਜਰੀਆਂ ਕੀਤੀਆਂ ਗਈਆਂ ਹਨ।
ਦਿੱਲੀ ਵਿਚ ਮਿਲਿਆ ਕੋਰੋਨਾ ਦੇ ਨਵੇਂ ਸਟ੍ਰੋਨ ਦਾ ਸ਼ੱਕੀ ਮਰੀਜ਼, ਹਸਪਤਾਲ ਵਿਚ ਹੋ ਰਹੀ ਹੈ ਜਾਂਚ
ਫਿਲਹਾਲ ਮਰੀਜ਼ ਸਿਹਤਮੰਦ ਦੇ ਰਿਹਾ ਸੀ ਦਿਖਾਈ
ਚੀਨ ਨੂੰ ਵੱਡਾ ਝਟਕਾ, ਇਸ ਦੇਸ਼ ਨੇ ਚੀਨੀ ਕੰਪਨੀ Huwaei 'ਤੇ ਲਗਾਇਆ ਬੈਨ
ਬਹੁਤ ਸਾਰੇ ਦੇਸ਼ ਪਹਿਲਾਂ ਹੀ ਕਰ ਚੁੱਕੇ ਹਨ out
PM ਮੋਦੀ ਅੱਜ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਨੂੰ ਕਰਨਗੇ ਸੰਬੋਧਨ
ਦੋ ਦਿਨਾਂ ਵਿਚ ਦੂਜਾ ਸੰਬੋਧਨ