ਖ਼ਬਰਾਂ
ਗੁਰਦੁਆਰਾ ਸਾਹਿਬ ਜਾਣ ਅਤੇ ਗੁਰੂ ਤੇਗ ਬਹਾਦਰ ਤੋਂ ਪ੍ਰੇਰਣਾ ਲੈਣ ਦੀ ਅਪੀਲ ਨਾਲ ਕਿਸਾਨਾਂ ਦੇ ਪ੍ਰਦਰਸ਼ਨ
ਗੁਰਦੁਆਰਾ ਸਾਹਿਬ ਜਾਣ ਅਤੇ ਗੁਰੂ ਤੇਗ ਬਹਾਦਰ ਤੋਂ ਪ੍ਰੇਰਣਾ ਲੈਣ ਦੀ ਅਪੀਲ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੀ ਨਤੀਜਾ ਨਿਕਲੇਗਾ?
ਪਿਛਲੀ ਸਦੀ ’ਚ ਮਤਭੇਦਾਂ ਦੇ ਨਾਂ ਉਤੇ ਬਹੁਤ ਸਮਾਂ ਬਰਬਾਦ ਹੋ ਚੁੱਕੈ, ਹੋਰ ਨਹੀਂ ਕਰਾਂਗੇ : ਮੋਦੀ
ਪਿਛਲੀ ਸਦੀ ’ਚ ਮਤਭੇਦਾਂ ਦੇ ਨਾਂ ਉਤੇ ਬਹੁਤ ਸਮਾਂ ਬਰਬਾਦ ਹੋ ਚੁੱਕੈ, ਹੋਰ ਨਹੀਂ ਕਰਾਂਗੇ : ਮੋਦੀ
ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’
ਮੁੰਬਈ ਦੇ ਕਲੱਬ ’ਚ ਪੁਲਿਸ ਦਾ ਛਾਪਾ, ਸੁਰੇਸ਼ ਰੈਨਾ ਤੇ ਗੁਰੂ ਰੰਧਾਵਾ ਸਣੇ 34 ਗਿ੍ਰ੍ਰਫ਼ਤਾਰ, ਜ਼ਮਾਨਤ ’ਤੇ ਰਿਹਾਅ
ਕੇਰਲ ਦੇ ਰਾਜਪਾਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਨਹੀਂ ਦਿੱਤੀ ਆਗਿਆ
ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਕਰਨਾ ਸੀ ਮਤਾ ਪਾਸ ਕੀਤਾ ਜਾਣਾ ਸੀ।
ਬੋਰਿਸ ਜਾਨਸਨ ਦੀ ਭਾਰਤ ਫੇਰੀ ਸੰਭਵ ਨਹੀਂ: ਬ੍ਰਿਟਿਸ਼ ਸੀਨੀਅਰ ਡਾਕਟਰ
ਹਾਲਾਂਕਿ ਬ੍ਰਿਟੇਨ ਦੀ ਸਰਕਾਰ ਵੱਲੋਂ ਹੁਣ ਤੋਂ ਪ੍ਰਧਾਨ ਮੰਤਰੀ ਜਾਨਸਨ ਦੀ ਫੇਰੀ ਬਾਰੇ ਫੈਸਲਾ ਕਰਨਾ ਬਹੁਤ ਜਲਦੀ ਹੋ ਗਿਆ ਹੈ
ਮਨੀਸ਼ ਸਿਸੋਦੀਆ ਦਾ ਕਾਫਲਾ ਲਖਨਊ ਵਿੱਚ ਰੁਕਿਆ, ਸਤੀਸ਼ ਦਿਵੇਦੀ ਦੀ ਚੁਣੌਤੀ ਕੀਤੀ ਸੀ ਕਬੂਲ
ਸਿਸੋਦੀਆ ਸਤੀਸ਼ ਦਿਵੇਦੀ ਦੀ ਚੁਣੌਤੀ ਦਾ ਜਵਾਬ ਦੇਣ ਲਈ ਲਖਨਊ ਪਹੁੰਚੇ ਸਨ,
ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿਖਾਏ ਕਾਲੇ ਝੰਡੇ, ਰਸਤਾ ਰੋਕਦਿਆਂ ਕੀਤੀ ਨਆਰੇਬਾਜੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਲੰਬੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਪ੍ਰਸਤਾਵ ਮੁੜ ਵਿਚਾਰ ਕਰ ਕੇ ਮੰਨ ਲੈਣੇ ਚਾਹੀਦੇ ਹਨ : ਅਸ਼ਵਨੀ ਸ਼ਰਮਾ
ਚਰਚਾ ਨਾਲ ਨਿਕਲੇਗਾ ਹੱਲ, ਹਰ ਸੰਭਵ ਬਦਲ ਅਪਣਾਉਣ ਲਈ ਕੇਂਦਰ ਤਿਆਰ
ਦਿੱਲੀ ਵਿੱਚ ਲਗਾਤਾਰ ਦੂਜੇ ਦਿਨ ਇੱਕ ਹਜ਼ਾਰ ਤੋਂ ਘੱਟ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ
ਸਰਗਰਮ ਮਰੀਜ਼ਾਂ ਦੀ ਗਿਣਤੀ 9000 ਤੋਂ ਹੇਠਾਂ ਪਹੁੰਚ ਗਈ ਹੈ।
ਟੀਵੀ ’ਤੇ ਲਾਈਵ ਹੋ ਜੋਅ ਬਾਇਡਨ ਨੇ ਲਗਵਾਈ ਕੋਰੋਨਾ ਵੈਕਸੀਨ
ਬਾਇਡਨ ਦੇ ਟੀਕਾਕਰਨ ਦਾ ਟੀਵੀ ’ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ