ਖ਼ਬਰਾਂ
ਮਨਮੋਹਨ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤੀ ਆਰਡੀਨੈਂਸਾਂ ਦੀ ਲੜੀ- ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਲਾਈਵ ਹੋ ਕੇ ਰਾਹੁਲ ਗਾਂਧੀ ਨੂੰ ਪੁੱਛੇ ਤਿੰਨ ਸਵਾਲ
Farm Bills - ਹੁਣ ਬੁਢਲਾਡਾ ਦਾ ਰਿਲਾਇੰਸ ਪੰਪ ਚੜਿਆ ਕਿਸਾਨਾਂ ਦੇ ਅੜਿੱਕੇ
ਪੰਪ ਦੇ ਦੋਨੋਂ ਰਸਤਿਆਂ ਅੱਗੇ ਟਰੈਕਟਰ ਟਰਾਲੀਆਂ ਲਗਾ ਕੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ
ਹਾਥਰਸ ਲਈ ਰਵਾਨਾ ਹੋਏ ਰਾਹੁਲ ਅਤੇ ਪ੍ਰਿਯੰਕਾ ਗਾਂਧੀ, UP ਪੁਲਿਸ ਨੇ ਰੋਕਣ ਲਈ ਕੀਤੇ ਸਖ਼ਤ ਪ੍ਰਬੰਧ
ਗੈਂਗਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਮਿਲੇਗਾ ਕਾਂਗਰਸ ਦਾ ਵਫਦ
ਪਰਾਲੀ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਖਤਰਨਾਕ, ਕੈਪਟਨ ਨੇ ਕਿਸਾਨਾਂ ਨੂੰ ਕੀਤੀ ਅਪੀਲ
ਪਰਾਲੀ ਸਾੜਨ ਨਾਲ ਜਿਹੜੇ ਇਸ ਵੇਲੇ ਕੋਵਿਡ ਨਾਲ ਬਿਮਾਰ ਹੋਣਗੇ ਉਨ੍ਹਾਂ ਉੱਤੇ ਇਸ ਧੂੰਏਂ ਦਾ ਮਾਰੂ ਅਸਰ ਪਵੇਗਾ
ਪੰਜਾਬ 'ਚ 117 ਸੀਟਾਂ 'ਤੇ ਚੋਣ ਲੜੇਗੀ ਭਾਜਪਾ, ਆਗੂਆਂ ਦਾ ਦਾਅਵਾ!
ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਦਾਅਵਾ
ਕਿਸਾਨਾਂ ਨੇ ਕਾਂਗਰਸੀ ਆਗੂ ਨੂੰ ਪਿੰਡ ‘ਚ ਪਾ ਲਿਆ ਘੇਰਾ, ਸਾਹਮਣੇ ਖੜ੍ਹੇ ਕਰਕੇ ਦਾਗੇ ਕਈ ਸਵਾਲ
ਖੇਡ ਮੈਦਾਨ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਿਸਾਨਾਂ ਨੇ ਵਿਰੋਧ ਕਰਕੇ ਭਜਾ ਦਿੱਤਾ
ਕਿਸਾਨੀ ਸੰਘਰਸ਼ 'ਚ ਬੀਬੀਆਂ ਨੇ ਲਿਆ ਵਧ ਚੜ੍ਹ ਕੇ ਹਿੱਸਾ, ਸਾੜੇ ਸਰਕਾਰ ਦੇ ਪੁਤਲੇ
7 ਅਕਤੂਬਰ ਨੂੰ ਕਿਸਾਨ ਜੱਥੇਬੰਦੀਆਂ ਦੀ ਹੋਵੇਗੀ ਅਹਿਮ ਮੀਟਿੰਗ
ਲੰਬੀ ਬਿਮਾਰੀ ਤੋਂ ਬਾਅਦ ਮਸ਼ਹੂਰ ਸਮਾਜ ਸੇਵਕ ਪੁਸ਼ਪਾ ਭਾਵੇ ਦੀ ਹੋਈ ਮੌਤ
ਪੱਤਰਕਾਰ ਨੇ ਭਾਵੇ ਬਹੁਪੱਖੀ ਸ਼ਖਸੀਅਤ ਦੱਸਿਆ, ਉਨ੍ਹਾਂ ਕਿਹਾ ਕਿ ਭਾਵੇ ਇਕ ਸਿੱਖਿਆ ਸ਼ਾਸਤਰੀ ਅਤੇ ਬੁੱਧੀਜੀਵੀ ਸਨ ਪਰ ਉਹ ਆਮ ਨਾਗਰਿਕਾਂ ਦੇ ਹੱਕਾਂ ਲਈ ਲੜਦੇ ਸਨ
ਮਨਮੋਹਨ ਸਿੰਘ ਵੀ ਸੀ ਖੇਤੀ ਬਿੱਲਾਂ ਦੇ ਹੱਕ 'ਚ, ਹੁਣ ਵਿਰੋਧ ਕਰ ਰਹੀ ਹੈ ਕਾਂਗਰਸ - ਹਰਦੀਪ ਪੁਰੀ
ਰਾਜ ਸਭਾ ਵਿਚ ਖੇਤੀਬਾੜੀ ਬਿੱਲ ਆਇਆ ਤਾਂ 107 ਵਿਚੋਂ 33 ਸੰਸਦ ਮੈਂਬਰ ਗਾਇਬ ਸਨ - ਹਰਦੀਪ ਪੁਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 12 ਅਕਤੂਬਰ ਤੋਂ ਰੀਅਪੀਅਰ ਪੇਪਰ ਸ਼ੁਰੂ
ਯੂਨੀਵਰਸਿਟੀ ਵੱਲੋਂ ਦੂਜੇ ਤੇ ਚੌਥੇ ਸਮੈਸਟਰ ਦੀਆਂ ਰੀਅਪੀਅਰ ਪ੍ਰੀਖਿਆਵਾਂ (ਥਿਊਰੀ) 12 ਅਕਤੂਬਰ ਤੋਂ ਲਈਆਂ ਜਾ ਰਹੀਆਂ