ਖ਼ਬਰਾਂ
ਜੰਮੂ ਕਸ਼ਮੀਰ : ਕੁਲਗਾਮ ’ਚ ਲਸਕਰ ਦੇ ਦੋ ਅਤਿਵਾਦੀਆਂ ਨੇ ਕੀਤਾ ਆਤਮ ਸਮਰਪਣ
ਪੁਲਿਸ ਨੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਖੇਤੀ ਕਾਨੂੰਨ : ਮੋਦੀ ਦੇ ਗੁ. ਸ੍ਰੀ ਰਕਾਬਗੰਜ ਨਤਮਸਤਕ ਹੋਣ ’ਤੇ ਸ਼ਿਵ ਸੈਨਾ ਨੇ ਲਈ ਚੁਟਕੀ
ਗੁਰੂ ਤੇਗ ਬਹਾਦਰ ਤੋਂ ਪ੍ਰੇਰਣਾ ਲੈਣ ਦੀ ਅਪੀਲ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੀ ਨਤੀਜਾ ਨਿਕਲੇਗਾ?
ਅਮਿਤ ਸ਼ਾਹ ਖ਼ੁਦਕੁਸ਼ੀ ਨੂੰ ਵੀ ਸਿਆਸੀ ਕਤਲ ਦੱਸਦੇ ਹਨ : ਮਮਤਾ ਬੈਨਰਜੀ
ਕਿਹਾ, ਬੰਗਾਲ ਦੌਰੇ ਦੇ ਸਮੇਂ ਗ੍ਰਹਿ ਮੰਤਰੀ ਨੇ ਪਛਮੀ ਬੰਗਾਲ ਦੀ ਗਲਤ ਤਸਵੀਰ ਪੇਸ਼ ਕੀਤੀ
ਸਰਕਾਰ ਨੇ ਜੇ ਸਾਡੇ ਨਾਲ ਚਰਚਾ ਕਰਨੀ ਹੈ ਤਾਂ ਕਾਨੂੰਨ ਰੱਦ ਕਰਨ ਬਾਰੇ ਕਰੇ - ਜੋਗਿੰਦਰ ਉਗਰਾਹਾਂ
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਆਪਣਾ ਹੀ ਫ਼ੈਸਲਾ ਸੁਣਾ ਚੁੱਕੀਆਂ ਹਨ ।
ਸਰਕਾਰ ਨੂੰ ਮਹਿੰਗਾ ਪਵੇਗਾ ਅੰਨਦਾਤੇ ਦਾ ‘ਅੰਨ ਤਿਆਗ’, ਅੰਨਾ ਹਜ਼ਾਰੇ ਨੇ ਵੀ ਕਰਤਾ ਵੱਡਾ ਐਲਾਨ
ਅੰਨਾ ਹਜਾਰੇ ਨੂੰ ਮਨਾਉਣ ਲਈ ਭਾਜਪਾ ਆਗੂ ਸਰਗਰਮ
ਕਿਸਾਨੀ ਅੰਦੋਲਨ ਕਰਨ ਵਾਲੇ ਚੀਨ ਹਿਮਾਇਤੀ- ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ
ਨਿਤਿਆਨੰਦ ਰਾਏ ਆਪਣੇ ਵਿਰੋਧੀਆਂ ਦੇ ਘਰਾਂ ਵਿਚ ਸਫਾਈ ਅਭਿਆਨ ਚਲਾਉਣਗੇ।
ਨਾਕਾਬਿਲ ਮੰਤਰੀ ਸਮੱਸਿਆ ਨੂੰ ਸੁਲਝਾਉਣ 'ਚ ਹੋਏ ਫੇਲ੍ਹ, ਖੁਦ ਕਿਸਾਨਾਂ ਨਾਲ ਕਰਨ ਗੱਲਬਾਤ ਮੋਦੀ-ਆਪ
ਨਰਿੰਦਰ ਮੋਦੀ ਗੈਰ ਜ਼ਿੰਮੇਵਾਰ ਆਗੂ ਅਤੇ ਅਸੰਵੇਦਨਸ਼ੀਲ ਪ੍ਰਧਾਨ ਮੰਤਰੀ : ਹਰਪਾਲ ਸਿੰਘ ਚੀਮਾ
ਕੈਪਟਨ ਸ਼ਹੀਦ ਹੋਏ ਕਿਸਾਨਾਂ ਨੂੰ ਵਿੱਤੀ ਸਹਾਇਤਾ ਤੇ ਕਰਜ਼ਾ ਮੁਆਫੀ ਦੇਣ ਲਈ ਨੀਤੀ ਬਣਾਵੇ : ਅਮਨ ਅਰੋੜਾ
ਜੇ ਸਰਕਾਰ ਆਪਣੇ ਚਹੇਤਿਆਂ ਨੂੰ ਤਰਸ ਦੇ ਆਧਾਰ ਉੱਤੇ ਨੌਕਰੀ ਦੇ ਸਕਦੀ ਹੈ ਤਾਂ ਗਰੀਬ ਕਿਸਾਨਾਂ ਨਾਲ ਵਿਤਕਰਾ ਕਿਉਂ
ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ‘ਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮੁਕੱਦਮਾ ਦਰਜ
ਬੀਤੀ ਰਾਤ ਮੁੰਬਈ ਪੁਲਿਸ ਨੇ 34 ਅਜਿਹੇ ਸ਼ਖਸੀਅਤਾਂ ਨੂੰ ਫੜਿਆ ਜੋ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਬੀਜੇਪੀ ਨੂੰ ਪੁੱਠੀ ਪੈਣ ਲੱਗੀ ‘ਖੇਤੀ ਕਾਨੂੰਨ ਸਹੀ ਹਨ’ ਦੀ ਰੱਟ, ਪੀੜਤ ਕਿਸਾਨਾਂ ਨੇ ਦੱਸੀ ਆਪਬੀਤੀ
ਇਸ਼ਤਿਹਾਰ ’ਚ ਵਰਤੇ ਗਏ ਸਖ਼ਸ਼ ਤੋਂ ਇਲਾਵਾ ਖੇਤੀ ਕਾਨੂੰਨਾਂ ਕਾਰਨ ਘਾਟਾ ਖਾ ਚੁੱਕੇ ਕਿਸਾਨ ਆਏ ਸਾਹਮਣੇ