ਖ਼ਬਰਾਂ
ਭੁੱਖ ਹੜਤਾਲ ਤੇ ਬੈਠੇ BJP ਲੀਡਰ, ਕਿਸਾਨਾਂ ਨੇ ਆ ਕੇ ਪਾ ਦਿੱਤਾ ਰੌਲਾ,ਹੋਈ ਜਬਰਦਸਤ ਝੜਪ
ਪੰਜਾਬ ਤੋਂ ਪਾਣੀ ਲੈਣ ਦੀ ਮੰਗ ਨੂੰ ਲੈ ਕੇ ਅੱਜ ਭਾਜਪਾ ਆਗੂ ਭੁੱਖ ਹੜਤਾਲ ਕਰਨਗੇ।
Babu Singh Maan ਨੇ ਮੋਦੀ ਸਰਕਾਰ ਨੂੰ ਪਾਈ ਝਾੜ, ਮੋਦੀ ਸਰਕਾਰ ਪੰਜਾਬੀਆਂ ਨੂੰ ਵੋਟਾਂ ਸਮਝਦੀ ਹੈ|
ਸਰਕਾਰ ਦੇ ਪੈਰਾਂ ਹੋਠੋਂ ਜ਼ਮੀਨ ਖੁਸਕ ਜਾਣੀ ਹੈ ਪਰ ਜਿੱਤ ਕਿਸਾਨਾਂ ਦੀ ਹੀ ਹੋਣੀ ਹੈ
ਲੁਧਿਆਣਾ: ਵਿਆਹ 'ਚ ਮਹਿੰਦੀ ਲਗਾਉਣ ਦਾ ਝਾਂਸਾ ਦੇ ਨਵ ਵਿਆਹੁਤਾ ਲੜਕੀ ਨਾਲ ਜਬਰ ਜਨਾਹ
ਜਬਰ ਜਨਾਹ ਤੋਂ ਬਾਅਦ ਦੋਸ਼ੀ ਲੜਕੀ ਨੂੰ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਦੇ ਬਾਹਰ ਸੁੱਟ ਕੇ ਫ਼ਰਾਰ ਹੋ ਗਏ।
ਐਸੋਚੈਮ ਸੰਮੇਲਨ ‘ਚ ਬੋਲੇ ਮੋਦੀ- ਭਾਰਤ ਦੀ ਵਿਕਾਸ ਕਹਾਣੀ ‘ਤੇ ਦੁਨੀਆਂ ਭਰ ਦਾ ਵਿਸ਼ਵਾਸ
ਐਸੋਚੈਮ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ
ਕੋਲਕਾਤਾ 'ਚ ਜਾਰੀ ਸਿਆਸੀ ਹਲਚਲ ਵਿਚਾਲੇ ਅਮਿਤ ਸ਼ਾਹ ਨੇ ਬੰਗਾਲ ਮਿਸ਼ਨ ਦੀ ਕੀਤੀ ਸ਼ੁਰੂਆਤ
ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅਸੀਂ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦੇ ਯੋਗ ਹੋ ਸਕੀਏ।
ਚੀਨ ਦੇ ਬਾਰਡਰ 'ਤੇ ਵਧੇਗੀ Army ਦੀ ਤਾਕਤ, DRDO ਬਣਾਵੇਗਾ 200 ATAGS ਹੋਵਿਟਜ਼ਰ ਤੋਪ
ਤੋਪਾਂ ਲਈ ਟਰਾਇਲ ਸ਼ੁਰੂ ਹੋ ਗਏ ਹਨ
ਇੰਦੌਰ ਦੇ ਸੰਵਿਦਾ ਨਗਰ 'ਚ ਤਿੰਨ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ
ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਮੁੱਖ ਕਾਰਨ
ਕਿਸਾਨਾਂ ਨੂੰ ਮਨਾਉਣ ਦੀ ਕਵਾਇਦ ਜਾਰੀ! ਖੇਤੀ ਕਾਨੂੰਨ ਸਮਝਾਉਣ ਲਈ ਪੀਐਮ ਮੋਦੀ ਨੇ ਸ਼ੇਅਰ ਕੀਤੀ ਬੁਕਲੇਟ
ਗ੍ਰਾਫ਼ਿਕਸ ਤੇ ਬੁਕਲੇਟ ਨਾਲ ਖੇਤੀ ਕਾਨੂੰਨ ਸਮਝਣ ‘ਤੇ ਹੋਵੇਗੀ ਅਸਾਨੀ- ਮੋਦੀ
ਦਿੱਲੀ 'ਚ ਕਿਸਾਨਾਂ ਦਾ ਅੰਦੋਲਨ 24 ਵੇਂ ਦਿਨ ਵੀ ਜਾਰੀ, ਤਰਨਤਾਰਨ ਤੋਂ ਜਥਾ ਰਵਾਨਾ
ਸੰਗਤਾਂ ਵਲੋਂ ਦਿੱਲੀ ਜਾਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ ਜਿਸਦੇ ਚੱਲਦੇ ਉਨ੍ਹਾਂ ਵਲੋਂ ਇਹ ਉਪਰਾਲਾ ਕਰ ਸੰਗਤਾਂ ਨੂੰ ਦਿੱਲੀ ਭੇਜਿਆ ਜਾ ਰਿਹਾ ਹੈ।
26 ਅਤੇ 27 ਦਸੰਬਰ ਨੂੰ 30,000 ਕਿਸਾਨ ਹੋਰ ਦਿੱਲੀ ਵੱਲ ਨੂੰ ਕਰਨਗੇ ਕੂਚ, ਕੱਢਿਆ ਜਾਵੇਗਾ ਮਾਰਚ
20 ਦਸੰਬਰ ਨੂੰ ਪੰਜਾਬ ਦੇ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕੱਠ ਕੀਤੇ ਜਾਣਗੇ।