ਖ਼ਬਰਾਂ
ਦਿੱਲੀ ਵਿਚ ਖਾਤਮੇ ਦੀ ਕਗਾਰ 'ਤੇ ਹੈ ਕੋਰੋਨਾ ਦੀ ਤੀਜੀ ਲਹਿਰ - ਕੇਜਰੀਵਾਲ
ਰੋਜ਼ਾਨਾ ਕਰੀਬ 90 ਹਜ਼ਾਰ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਦੇਸ਼ ਦੇ ਕਿਸੇ ਵੀ ਸੂਬੇ 'ਚ ਸਭ ਤੋਂ ਵੱਧ ਹੈ - ਕੇਜਰੀਵਾਲ
ਭਾਜਪਾ ਨੂੰ ਸੱਚੀ ਸਾਬਤ ਕਰਨ ਲਈ ਕਿਸਾਨ ਅੰਦੋਲਨ ਬਾਰੇ ਬੇਤੁਕੀ ਬਿਆਨਬਾਜ਼ੀ ਕਰ ਰਹੀ ਹੈ ਜਗੀਰ ਕੌਰ:ਖਹਿਰਾ
ਸਿੱਖਾਂ ਨੇ ਪਹਿਚਾਣ ਲਿਆ ਅਕਾਲੀਆਂ ਦੀ ਅਸਲ ਚਿਹਰਾ
ਜਾਖੜ ਨੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ
ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨੇ 'ਤੇ ਲਿਆ, ਉੱਥੇ ਹੀ ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਵੀ ਨਿਸ਼ਾਨੇ ਸਾਧੇ।
ਹਿਮਾਚਲ ਦੇ ਕਿਸਾਨਾਂ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ, ਦੱਸਿਆ ਹਿਮਾਚਲ ਦੀ ਖੇਤੀ ਦਾ ਹਾਲ!
ਕਿਸਾਨੀ ਸੰਘਰਸ਼ ‘ਚ ਯੋਗਦਾਨ ਪਾਉਣ ਲਈ ਦਿੱਲੀ ਪਹੁੰਚੇ ਹਿਮਾਚਲ ਦੇ ਨੌਜਵਾਨ ਕਿਸਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਇਤਿਹਾਸਕ ਝੂਠ ਬੋਲੇ - ਕਪਿਲ ਸਿੱਬਲ
ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਸੀ ਕਿ ਦੇਸ਼ ਦੀਆਂ ਵਿਰੋਧੀ ਪਾਰਟੀਆਂ ਖੇਤੀਬਾੜੀ ਕਾਨੂੰਨਾਂ ਬਾਰੇ ਭੜਾਸ ਕੱਢ ਰਹੀਆਂ ਹਨ।
ਕਿਸਾਨਾਂ ਲਈ ਦਿੱਲੀ ਦੇ ਨੌਜਵਾਨਾਂ ਨੇ ਗੱਡੇ ਝੰਡੇ,ਹੱਥ 'ਚ ਡਫਲੀ ਫੜ ਸ਼ਰੇਆਮ ਪਾਈਆਂ ਲਾਹਨਤਾਂ
ਲੋਕ ਬਿਨਾਂ ਕਿਸੇ ਭੇਦ ਭਾਵ ਦੇ ਇਕ ਪੰਗਤ ਵਿਚ ਬੈਠ ਕੇ ਛੱਕਦੇ ਹਨ ਲੰਗਰ
ਕਿਸਾਨੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ‘ਤੇ ਡਟਿਆ ਕਵੀਸ਼ਰ ਜੋਗਾ ਸਿੰਘ ਜੋਗੀ ਦਾ ਪਰਿਵਾਰ
ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਸਾਡਾ ਕੋਈ ਪਹਿਲਾ ਕੰਮ ਨਹੀਂ , ਸਾਡੇ ਪੂਰਵਜ ਵੀ ਆਪਣੇ ਹੱਕਾਂ ਲਈ ਲੜਦੇ ਆਏ ਹਨ
ਜੇ ਕਹਿੰਦੇ ਹੋ ਫੰਡਿੰਗ ਹੋ ਰਹੀ ਤਾਂ ਟਿਕਟਾਂ ਕਰਾ ਦਿੰਦੇ ਹਾਂ ਆ ਕੇ ਦੇਖ ਲਓ- ਗੁਰਜੀਤ ਦੀ ਚੇਤਾਵਨੀ
ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਪਹੁੰਚੇ ਗੁਰਜੀਤ
ਯਮੁਨਾ ਐਕਸਪ੍ਰੈਸ 'ਤੇ ਬੇਕਾਬੂ ਡੰਪਰ ਦੀ ਰੋਡਵੇਜ਼ ਬੱਸ ਨਾਲ ਟੱਕਰ, ਕਈ ਜ਼ਖ਼ਮੀ, 5 ਦੀ ਹਾਲਤ ਨਾਜ਼ੁਕ
ਪੁਲਿਸ ਨੇ ਜ਼ਖਮੀਆਂ ਨੂੰ ਗ੍ਰੇਟਰ ਨੋਇਡਾ ਦੇ ਕੈਲਾਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।
ਕਿਸਾਨ ਗੱਲ ਬਾਤ ਲਈ ਹੈ ਤਿਆਰ, ਸਰਕਾਰ ਸੱਦੇਗੀ ਤਾਂ ਜ਼ਰੂਰ ਜਾਵਾਂਗੇ: ਰਾਕੇਸ਼ ਟਿਕੈਤ
ਸਰਕਾਰ ਨੂੰ ਗੱਲ ਕਰਨੀ ਚਾਹੀਦੀ ਹੈ, ਅਸੀਂ ਸਰਕਾਰ ਨਾਲ ਗੱਲ ਕਰਨ ਤੋਂ ਕਦੋਂ ਮੰਨਾਂ ਕਰ ਰਹੇ ਹਾਂ।