ਖ਼ਬਰਾਂ
ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤਾ ਅਪ੍ਰੈਲ 'ਚ ਲਾਗੂ ਹੋਣ ਦੀ ਸੰਭਾਵਨਾ: ਪੀਯੂਸ਼ ਗੋਇਲ
‘ਬਰਤਾਨੀਆ ਅਤੇ ਓਮਾਨ ਨਾਲ ਮੁਕਤ ਵਪਾਰ ਸਮਝੌਤਾ (ਐਫ਼.ਟੀ.ਏ.) ਵੀ ਅਪ੍ਰੈਲ 'ਚ ਲਾਗੂ ਹੋਣ ਦੀ ਉਮੀਦ'
17 ਸਾਲ ਪੁਰਾਣੇ ਰਿਸ਼ਵਤ ਕੇਸ ਵਿੱਚ ਸਾਬਕਾ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵਿਰੁੱਧ ਚੱਲੇਗਾ ਮੁਕੱਦਮਾ
9 ਨਵੰਬਰ 2009 ਨੂੰ ਵਿਜੀਲੈਂਸ ਨੇ 2 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਜੰਜੂਆ ਰੰਗੇ ਹੱਥੀਂ ਕੀਤਾ ਸੀ ਕਾਬੂ
ਉਤਰਾਖੰਡ 'ਚ ਧਾਰੀ ਦੇਵੀ ਨੇੜੇ ਅਲਕਨੰਦਾ ਨਦੀ ਵਿੱਚ ਦੋ ਕਿਸ਼ਤੀਆਂ ਟਕਰਾਈਆਂ
ਨਦੀ ਦੇ ਤੇਜ਼ ਵਹਾਅ ਅਤੇ ਤਾਲਮੇਲ ਦੀ ਘਾਟ ਕਾਰਨ ਵਾਪਰਿਆ ਹਾਦਸਾ
ਪ੍ਰਧਾਨ ਮੰਤਰੀ ਦੇ ‘ਸਮਰਪਣ' ਕਾਰਨ ਭਾਰਤ ਇਕ ‘ਡੇਟਾ ਕਾਲੋਨੀ' ਬਣ ਜਾਵੇਗਾ : ਰਾਹੁਲ ਗਾਂਧੀ
‘ਸ਼ਰਮਨਾਕ ਸਮਰਪਣ' ਕਾਰਨ ਹੁਣ ਭਾਰਤ ਇਕ ‘ਡੇਟਾ ਕਾਲੋਨੀ' ਬਣ ਕੇ ਰਹਿ ਜਾਵੇਗਾ।
ਪਟਿਆਲਾ 'ਚ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇਣ ਵਾਲੇ ਗਿਰੋਹ ਦਾ ਪਰਦਾਫ਼ਾਸ਼
ਪੁਲਿਸ ਨੇ ਦੋ ਭਰਾਵਾਂ ਅਤੇ ਇੱਕ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਵਿਨੋਦ ਜਾਖੜ ਬਣੇ ਕਾਂਗਰਸ ਪਾਰਟੀ ਦੇ ਯੂਥ ਵਿੰਗ NSUI ਦੇ ਕੌਮੀ ਪ੍ਰਧਾਨ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ।
ਹਰਿਆਣਾ HSGPC ਪ੍ਰਧਾਨ ਦੀ ਨਾਇਬ ਸਿੰਘ ਸੈਣੀ ਤੋਂ ਮੰਗ
ਦਸਤਾਰ ਬੰਨ੍ਹ ਕੇ ਪੰਜਾਬ ਜਾਣ ਤੋਂ ਪਹਿਲਾਂ CM ਸੈਣੀ ਹਰਿਆਣਾ ਦੇ ਗੁਰਦੁਆਰਿਆਂ ਦੇ ਪ੍ਰਬੰਧਨ ਦਾ ਮਾਮਲਾ ਨਿਪਟਾਉਣ: HSGPC ਪ੍ਰਧਾਨ
ਬਾਦਲ ਵੱਲੋਂ ਅਕਾਲ ਤਖ਼ਤ ਦੇ ਫ਼ੈਸਲੇ ਬੀਜੇਪੀ ਸਿਰ ਮੜ੍ਹਨ ਦੀ ਸਾਜ਼ਿਸ਼ ਨੈਤਿਕ ਪਤਨ ਦੀ ਨਿਸ਼ਾਨੀ : ਪ੍ਰੋ. ਸਰਚਾਂਦ ਸਿੰਘ ਖਿਆਲਾ
ਮਾਮਲੇ ਨੂੰ ਬਹੁਤ ਹੀ ਮੰਦਭਾਗਾ ਅਤੇ ਪੰਥਕ ਮਰਿਆਦਾ ਲਈ ਚਿੰਤਾਜਨਕ ਕਰਾਰ ਦਿੱਤਾ ਹੈ।
ਪੁੱਤ ਨੂੰ ਮਿਲਣ ਲਈ ਇਟਲੀ ਜਾ ਰਹੇ ਪਿਓ ਦੀ ਜਹਾਜ਼ ਵਿਚ ਮੌਤ
16 ਸਾਲਾਂ ਬਾਅਦ ਪੁੱਤ ਪਿਓ ਨੇ ਮਿਲਣਾ ਸੀ, ਪਰਗਨ ਸਿੰਘ ਦੀ ਸਿਹਤ ਵਿਗੜਣ ਨਾਲ ਗਈ ਜਾਨ
ਅਮਰੀਕਾ 'ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਇੰਡੀਆਨਾ 'ਚ 3 ਗੱਡੀਆਂ ਦੀ ਟੱਕਰ ਦੌਰਾਨ ਇੱਕ ਵਿਅਕਤੀ ਦੀ ਮੌਤ