ਖ਼ਬਰਾਂ
ਪੁਰੀ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕੇਂਦਰ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਅਪੀਲ
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਜਾਇਜ਼ ਮੰਗਾਂ ਬਾਰੇ ਵਿਚਾਰ ਵਟਾਂਦਰੇ ਲਈ ਕੇਂਦਰ ਨਾਲ ਗੱਲਬਾਤ ਮੁੜ ਸ਼ੁਰੂ ਕਰਨ।
ਅੰਦੋਲਨ ਨੂੰ ਤੋੜਨ ਦੇ ਹੱਥਕੰਡੇ ਅਪਣਾ ਰਹੀ ਹੈ ਸਰਕਾਰ - ਬੀਰ ਸਿੰਘ
, ਇਕਜੁੱਟਤਾ ਬਣਾ ਕੇ ਰੱਖਣੀ ਬਹੁਤ ਜ਼ਰੂਰੀ
ਖੇਤੀ ਕਾਨੂੰਨ : ਕਿਸਾਨੀ ਸੰਘਰਸ਼ ਦੌਰਾਨ ਖੁਦਕੁਸ਼ੀ ਤੋਂ ਸਬਕ ਸਿੱਖੇ ਕੇਂਦਰ ਸਰਕਾਰ : ਚੀਮਾ
ਕਿਹਾ, ਅੜੀ ਛੱਡ ਕਿਸਾਨਾਂ ਦਾ ਮਸਲਾ ਛੇਤੀ ਹੱਲ ਕਰੇ ਸਰਕਾਰ
ਕਿਸਾਨੀ ਸੰਘਰਸ਼ : ਸਿੰਘੂ ਬਾਰਡਰ ਤੋਂ ਵਾਪਸੀ ਮੌਕੇ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਨੇ ਦਿੱਤੀ ਸ਼ਹਾਦਤ
ਕਿਹਾ ਕਿਸਾਨਾਂ ਦਾ ਦੁੱਖ ਦੇਖ ਕੇ ਦਿਲ ਦੁਖੀ ਹੋਇਆ
ਢੀਂਡਸਾ ਨੇ ਕੇਂਦਰ ਦੇ ਅੜੀਅਲ ਵਤੀਰੇ ‘ਤੇ ਚੁੱਕੇ ਸਵਾਲ, ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ
ਕਿਹਾ, ਕਿਸਾਨਾਂ ਦੇ ਸੰਘਰਸ਼ ਨੂੰ ਖ਼ਾਲਿਸਤਾਨ ਜਾਂ ਅੱਤਵਾਦ ਨਾਲ ਜੋੜਨਾ ਬਹੁਤ ਹੀ ਮੰਦਭਾਗਾ ਹੈ
ਕਿਸਾਨਾਂ ਨੇ ਚਿੱਲਾ ਬਾਰਡਰ ਵੀ ਕੀਤਾ ਜਾਮ, ਯੋਗੀ ਸਰਕਾਰ ਦੀ ਹੋ ਰਹੀਆਂ ਹਨ ਸਾਜ਼ਿਸ਼ ਨਾਕਾਮ
ਕਿਸਾਨ ਸਰਕਾਰ ਦੀਆਂ ਦੀਆਂ ਰੋਕਾਂ ਤੋਂ ਬਾਅਦ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ।
ਗੁਆਂਢੀ ਭਾਰਤੀ ਪ੍ਰਧਾਨ ਮੰਤਰੀ ਦਾ ਲੋਹਾ ਮੰਨਦੇ ਸਨ ਅਤੇ ਸਰਹੱਦੀ ਉਲੰਘਣਾ ਤੋਂ ਡਰਦੇ ਸਨ: ਰਾਹੁਲ
16 ਦਸੰਬਰ ਨੂੰ ਭਾਰਤ ਵਿਚ ਵਿਜੈ ਦਿਵਸ ਵਜੋਂ ਮਨਾਇਆ ਜਾਂਦੈ
ਬਾਦਲ ਅਤੇ ਭਾਜਪਾ ਦੀ ਸਾਂਝ ਪੁਰਾਣੀ, ਚੋਣਾਂ ਲਈ ਫਿਰ ਇਕੱਠੇ ਹੋਣਗੇ : ਅਮਨ ਅਰੋੜਾ
ਬਾਦਲ ਉਹੀ ਟੁਕੜੇ ਟੁਕੜੇ ਗੈਂਗ ਦਾ ਹਿੱਸਾ ਸੀ ਤੇ ਅੱਗੇ ਵੀ ਹੋ ਸਕਦਾ ਹੈ : 'ਆਪ'
ਠੰਢ ਦੇ ਪ੍ਰਕੋਪ ਵਿਚ ਵਾਧਾ ਜਾਰੀ, ਪਹਾੜੀ ਇਲਾਕਿਆਂ ਮਾਈਨਸ ਤੇ ਪਹੁੰਚਿਆ ਤਾਪਮਾਨ
ਮੈਦਾਨੀ ਇਲਾਕਿਆਂ ਵਿਚ ਕੋਹਰੇ ਤੇ ਧੁੰਦ ਕਾਰਨ ਮੱਠੀ ਪਈ ਰਫਤਾਰ
ਸਟੇਜ਼ ਤੋਂ ਗਰਜੀ ਗੁਲ ਪਨਾਗ - ਸਰਸਾ ਹਰ ਕਿਸੇ ਦੀ ਜ਼ਿੰਦਗੀ 'ਚ ਆਉਂਦੀ ਹੈ ਤੇ ਤਰਨੀ ਕਦੀ ਵੀ ਸੌਖੀ ਨਹੀਂ
ਕਿਸਾਨਾਂ ਨੂੰ ਸਮਰਥਨ ਦੇਣ ਸਿੰਘੂ ਬਾਰਡਰ ਪਹੁੰਚੀ ਅਦਾਕਾਰਾ ਗੁਲ ਪਨਾਗ