ਖ਼ਬਰਾਂ
ਦਿੱਲੀ ਨੋਇਡਾ ਬਾਰਡਰ ਤੋਂ ਹਟੇ ਕਿਸਾਨ, ਫਿਰ ਸ਼ੁਰੂ ਹੋਈ ਆਵਾਜਾਈ ਪਰ ਦਿੱਲੀ-ਜੈਪੁਰ ਹਾਈਵੇ ਰਹੇਗਾ ਬੰਦ
ਚਿੱਲਾ ਬਾਰਡਰ ਤੇ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦੇ ਚੱਲਦਿਆਂ ਪਹਿਲੀ ਦਸੰਬਰ ਤੋਂ ਨੌਇਡਾ-ਦਿੱਲੀ ਲਿੰਕ ਰੋਡ ਬੰਦ ਸੀ।
ਕੇਂਦਰ ‘ਤੇ ਫਿਰ ਭੜਕੇ ਨਵਜੋਤ ਸਿੱਧੂ, ਕਿਹਾ ਕਿਸਾਨਾਂ ਨੂੰ ਲੋਲੀਪੋਪ ਦੇ ਰਹੀ ਹੈ ਸਰਕਾਰ
ਕਿਸਾਨਾਂ ਨੂੰ 6000 ਰੁਪਏ ਦੇ ਕੇ ਮਜ਼ਾਕ ਕਰ ਰਹੀ ਹੈ ਸਰਕਾਰ- ਸਿੱਧੂ
ਵੇਖੋ ਠਾਠਾਂ ਮਾਰਦਾ ਕਿਸਾਨਾਂ ਦਾ ਇਕੱਠ,15 ਦਿਨਾਂ 'ਚ ਦੁੱਗਣੀ ਹੋਈ ਕਿਸਾਨਾਂ ਦੀ ਗਿਣਤੀ
ਡੀਸੀ ਸ਼ਿਆਮਲਲ ਪੂਨੀਆ ਨੇ ਜ਼ਿਲੇ ਵਿਚ ਧਾਰਾ -144 ਲਗਾਉਣ ਦੇ ਆਦੇਸ਼ ਕੀਤੇ ਜਾਰੀ
ਜਿੰਨੀ ਜ਼ਿਆਦਾ ਠੰਢ ਵਧੇਗੀ ਉਨ੍ਹਾਂ ਜ਼ਿਆਦਾ ਹੌਂਸਲਾ ਵਧੇਗਾ- ਕਿਸਾਨ
ਸ਼ੀਤਲਹਿਰ ਦੇ ਬਾਅਦ ਵੀ ਦੋਸ਼ ਬਰਕਰਾਰ
ਦਿੱਲੀ ਅੰਦੋਲਨ ਤੋਂ ਪਰਤ ਰਹੇ ਇਕ ਹੋਰ ਕਿਸਾਨ ਦੀ ਸੜਕ ਹਾਦਸੇ 'ਚ ਮੌਤ
ਮ੍ਰਿਤਕ ਕਿਸਾਨ ਟਰੱਕ ਵਿਚ ਬੈਠ ਕੇ ਘਰ ਪਰਤ ਰਿਹਾ ਸੀ ਤੇ 15 ਜਨਵਰੀ ਨੂੰ ਕਿਸਾਨ ਦੇ ਲੜਕੇ ਦਾ ਵਿਆਹ ਹੋਣਾ ਸੀ। ਉਹ ਘਰ ਵਿਆਹ ਦੀਆਂ ਤਿਆਰੀਆਂ ਲਈ ਆ ਰਿਹਾ ਸੀ।
ਪੁੰਛ ਸੈਕਟਰ 'ਚ ਪਾਕਿ ਨੇ ਮੁੜ ਕੀਤੀ ਨਾਪਾਕ ਹਰਕੱਤ, ਭਾਰਤੀ ਫੌਜ ਨੇ ਵੀ ਦਿੱਤਾ ਢੁਕਵਾਂ ਜਵਾਬ
ਪਾਕਿਸਤਾਨ ਨੇ ਸ਼ਨੀਵਾਰ ਸ਼ਾਮ ਕਰੀਬ 6 ਵਜੇ ਜੰਮੂ ਦੇ ਪੁੰਛ ਸੈਕਟਰ ਦੇ ਬਾਲਾਕੋਟ ਵਿਖੇ ਐਲਓਸੀ 'ਤੇ ਫਾਇਰਿੰਗ ਸ਼ੁਰੂ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੂੰ ਸਦਮਾ, ਸੱਸ ਦਾ ਦਿਹਾਂਤ
96 ਸਾਲਾਂ ਦੀ ਉਮਰ ਵਿੱਚ ਦੁਨੀਆ ਨੂੰ ਕਿਹਾ ਅਲਵਿਦਾ
CBI ਦੀ ਛਾਪੇਮਾਰੀ 'ਚ 45 ਕਰੋੜ ਰੁਪਏ ਦਾ 103 Kg ਸੋਨਾ ਜ਼ਬਤ, ਅਦਾਲਤ ਨੇ ਜਾਂਚ ਦੇ ਦਿੱਤੇ ਆਦੇਸ਼
ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸੀਬੀ-ਸੀਆਈਡੀ ਨੂੰ ਇਸ ਕੇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਕਿਸਾਨਾਂ ਦਾ ਅੰਦੋਲਨ 18ਵੇਂ ਦਿਨ ਵੀ ਜਾਰੀ, ਅੱਜ ਕਿਸਾਨ ਲੀਡਰ ਬੰਦ ਕਰਾਉਣਗੇ ਦਿੱਲੀ-ਜੈਪੁਰ ਹਾਈਵੇਅ
ਪੰਜਾਬ ਤੇ ਹਰਿਆਣਾ ਤੋਂ ਦਿੱਲੀ ਲਈ ਕਿਸਾਨਾਂ ਦਾ ਜਥਾ ਨਿੱਕਲ ਚੁੱਕਾ ਹੈ।
ਜੀਪ ਤੇ ਟਰੱਕ ਦੀ ਭਿਆਨਕ ਟੱਕਰ,10 ਲੋਕਾਂ ਦੀ ਮੌਤ,CM ਅਸ਼ੋਕ ਗਹਿਲੋਤ ਨੇ ਜ਼ਾਹਿਰ ਕੀਤਾ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ‘ਤੇ ਦੁੱਖ ਜਾਹਿਰ ਕੀਤਾ ਹੈ।