ਖ਼ਬਰਾਂ
ਕਿਸਾਨਾਂ ਦੇ ਹੱਕ ਵਿਚ ਨਿਤਰੇ ਮੁਸਲਿਮ ਭਾਈਚਾਰੇ ਦੇ ਆਗੂ, ਧਰਨੇ 'ਚ ਸ਼ਾਮਲ ਹੋ ਕੇ ਵਿਖਾਈ ਇਕਜੁਟਤਾ!
ਕੌਮੀ ਟੀਵੀ ਚੈਨਲਾਂ ਦਾ ਪੱਖੀਪਾਤੀ ਰਵੱਈਆ ਆਇਆ ਸਾਹਮਣੇ
ਭਰੋਸਾ ਗੁਆ ਚੁੱਕੇ ਲੀਡਰਾਂ ਦੀ ਅਗਵਾਈ ਕਬੂਲ ਨਹੀਂ ਕਰਦੇ ਪੰਜਾਬ ਦੇ ਲੋਕ - ਭਗਵੰਤ ਮਾਨ
-'ਆਪ' ਵੱਲੋਂ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ 'ਤੇ ਤਿੱਖੀ ਪ੍ਰਤੀਕਿਰਿਆ
ਜੇ ਬਾਦਲਾਂ ਨੂੰ ਕੁਰਸੀ ਪਿਆਰੀ ਹੁੰਦੀ ਤਾਂ ਐਂਮਰਜੈਂਸੀ ਵੇਲੇ ਜੇਲ੍ਹਾਂ ਕਿਉਂ ਕੱਟਦੇ - ਸੁਖਬੀਰ ਬਾਦਲ
ਇਸ ਸਾਲ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੋ ਜਾਵੇਗੀ - ਸੁਖਬੀਰ ਬਾਦਲ
ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਨਵਾਂ ਉਪਰਾਲਾ
ਸਾਰੇ ਜ਼ਿਲ੍ਹਿਆਂ ਵਿਚ ਡੀਐਮ ਸਪੋਰਟਸ ਲਾਉਣ ਦਾ ਫੈਸਲਾ
ਖੇਤੀ ਬਿੱਲ: ਚੱਕਾ ਜਾਮ 'ਚ ਸ਼ਾਮਲ ਹੋਣ ਲਈ ਟਰੈਕਟਰ 'ਤੇ ਨਿਕਲੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ
ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ 'ਤੇ ਵੀ ਸਾਧੇ ਨਿਸ਼ਾਨੇ
ਮੋਰਚੇ ਵਿਚ ਬੋਲੇ ਮਜੀਠੀਆ, ‘ਕੇਂਦਰੀ ਮੰਤਰੀ ਦਾ ਅਹੁਦਾ ਛੱਡਣਾ ਕੋਈ ਛੋਟੀ ਗੱਲ ਨਹੀਂ’
ਜੇਕਰ ਕੇਜਰੀਵਾਲ ਅਸਤੀਫ਼ਾ ਦਵੇਗਾ ਤਾਂ ਪੂਰੀ ਅਕਾਲੀ ਦਲ ਅਸਤੀਫ਼ਾ ਦੇਣ ਨੂੰ ਤਿਆਰ- ਬਿਕਰਮ ਸਿੰਘ ਮਜੀਠੀਆ
ਖੇਤੀ ਕਾਨੂੰਨ ਖਿਲਾਫ਼ ਇਕਜੁਟ ਹੋਣ ਲੱਗੇ ਦੇਸ਼ ਭਰ ਦੇ ਕਿਸਾਨ, ਸੰਘਰਸ਼ ਦੇ ਦੇਸ਼-ਵਿਆਪੀ ਬਣਨ ਦੇ ਅਸਾਰ!
ਪੰਜਾਬ ਤੋਂ ਬਾਅਦ, ਬਿਹਾਰ, ਕਰਨਾਟਕ, ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਰਾਜਾਂ 'ਚ ਵੀ ਸੜਕਾਂ 'ਤੇ ਉਤਰੇ ਕਿਸਾਨ
ਸੁਮੇਧ ਸੈਣੀ : ਕੱਲ੍ਹ ਲਗਾਇਆ ਕੋਰੋਨਾ ਦਾ ਬਹਾਨਾ, ਅੱਜ ਚੁੱਪ ਚਪੀਤੇ ਮੁਹਾਲੀ ਦੀ ਅਦਾਲਤ 'ਚ ਪੇਸ਼
ਅੱਜ ਸਿੱਟ ਸਾਹਮਣੇ ਪੇਸ਼ ਹੋਣ ਦੀ ਜਾਣਕਾਰੀ ਗਲਤ
ਯੂਨਾਇਟਡ ਸਿੱਖਸ ਨੇ ਕਿਸਾਨਾਂ ਲਈ ਲਾਇਆ 'ਫ਼ਲਾਂ ਦਾ ਲੰਗਰ'
ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਪੁੱਜੇ ਕਿਸਾਨਾਂ ਨੂੰ ਵੰਡੇ ਫ਼ਲ
ਮੋਦੀ ਸਰਕਾਰ ‘ਤੇ ਭੜਕੇ ਖਹਿਰਾ, ਕਿਹਾ ਪੰਜਾਬੀਆਂ ਨਾਲ ਵਿਤਕਰੇ ਦੀ ਦਾਸਤਾਂ ਕੋਈ ਅੱਜ ਦੀ ਨਹੀਂ
ਕਿਸਾਨਾਂ ਨੂੰ ਹਮਾਇਤ ਦੇਣ ਲਈ ਨਡਾਲਾ ਵਿਖੇ ਮੋਰਚੇ ਵਿਚ ਪਹੁੰਚੇ ਸੁਖਪਾਲ ਸਿੰਘ ਖਹਿਰਾ