ਖ਼ਬਰਾਂ
ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ
ਡਾਕਟਰ ਨੇ ਲਾਲੂ ਦੀ ਸਥਿਤੀ ਨੂੰ ਚਿੰਤਾਜਨਕ ਦੱਸਿਆ ਹੈ
Covid 19 Vaccine: ਅਮਰੀਕੀ ਸਰਕਾਰ ਮੋਡੇਰਨਾ ਤੋਂ 100 ਕਰੋੜ ਰੁਪਏ ਤੋਂ ਵਧ ਕੋਰੋਨਾ ਟੀਕਾ ਖਰੀਦੇਗੀ
ਅਮਰੀਕੀ ਸਰਕਾਰ ਨਸ਼ਾ ਨਿਰਮਾਤਾ ਮਾਡਰਨਾ ਦੁਆਰਾ ਬਣਾਏ ਗਏ ਕੋਰੋਨਾ ਟੀਕੇ ਦੀਆਂ 100 ਕਰੋੜ ਖੁਰਾਕਾਂ ਖਰੀਦੇਗੀ।
ਲੋਕਾਂ ਨੂੰ ਆਪਣੇ ਹੱਕ ‘ਚ ਕਰਨ ਲਈ ਭਾਜਪਾ ਨੇ ਖਿੱਚੀ ਤਿਆਰੀ, ਹੇਠਲੇ ਪੱਧਰ ਤਕ ਕੀਤੀ ਜਾਵੇਗੀ ਪਹੁੰਚ
ਖੇਤੀ ਕਾਨੂੰਨਾਂ ਦਾ ਲਾਭ ਉਠਾਉਣ ਵਾਲੇ ਕਿਸਾਨਾਂ ਨੂੰ ਕਰਵਾਇਆ ਜਾਵੇਗਾ ਰੂਬਰੂ
ਦਿੱਲੀ ਬਾਰਡਰ 'ਤੇ ਲਾਇਆ ਹਰੀਆਂ ਪੱਗਾਂ ਦਾ ਲੰਗਰ
-ਸੋਹਣੀਆਂ ਦਸਤਾਰਾਂ ਸਜਾ ਸਰਦਾਰ ਬਣ ਰਹੇ ਨੌਜਵਾਨ
ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ਼, ਠੰਡ ਵਧਣ ਦੇ ਨਾਲ-ਨਾਲ ਧੁੰਦ ਪੈਣ ਦੇ ਆਸਾਰ
ਕਣਕ ਸਮੇਤ ਦੂਜੀਆਂ ਫਸਲਾਂ ਲਈ ਫਾਇਦੇਮੰਦ ਹੈ ਬੀਤੀ ਰਾਤ ਪਿਆ ਮੀਂਹ
ਕਿਸਾਨੀ ਅੰਦੋਲਨ ਹੁਣ ਕਿਸਾਨਾਂ ਦੀ ਨਹੀਂ ਰਿਹਾ- ਪਿਯੂਸ਼ ਗੋਇਲ
ਖੇਤੀਬਾੜੀ ਸੁਧਾਰਾਂ ਨੂੰ ਪੱਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਕੂਮਤੀ ਦਾਅਵੇ : ‘ਕਿਸਾਨਾਂ ਲਈ ਫ਼ਾਇਦੇਮੰਦ ਹਨ 'ਖੇਤੀ ਕਾਨੂੰਨ', ਸਮਝਾਉਣ ਦੀ ਲਾਈ ਸੀ ਪੂਰੀ ਵਾਹ!
ਕਿਸਾਨਾਂ ਨੂੰ ‘ਭਿਖਾਰੀ’ ਬਣਾ ਖੁਦ ਨੂੰ ਦਾਨੀ ਸਾਬਤ ਕਰਨ ਦੇ ਰਾਹ ਪਈ ਸਰਕਾਰ
ਹਰਿਆਣਾ ਸਰਕਾਰ ਨੇ ਰੋਕਿਆ ਕਿਸਾਨਾਂ ਨੂੰ ਤਾਂ ਕਿਸਾਨ ਵੱਡੇ-ਵੱਡੇ ਪੱਥਰ ਪਰਾਂ ਸੁੱਟ ਵਧੇ ਅੱਗੇ
ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਹਰਿਆਣਾ ਤੇ ਕੇਂਦਰ ਸਰਕਾਰ ਹੁਣ ਕਿਸਾਨਾਂ ਦੇ ਕਾਫ਼ਲਿਆਂ ਨੂੰ ਨਹੀਂ ਰੋਕ ਸਕਦੀ ।
ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਜਲਦ ਹੀ ਕਾਲੇ ਕਾਨੂੰਨ ਵਾਪਸ ਲਵੇ - ਹਰਪਾਲ ਚੀਮਾ
ਜੇ ਸਰਕਾਰ 70 ਫੀਸਦੀ ਕਾਨੂੰਨ 'ਚ ਸੋਧ ਕਰ ਰਹੀ ਹੈ ਤਾਂ ਫ਼ਿਰ 30 ਫੀਸਦੀ ਕਿਉਂ ਛੱਡ ਰਹੇ ਹਨ
ਕਿਸੇ ਨੂੰ ਜਬਰਨ ਫੈਮਿਲੀ ਪਲੈਨਿੰਗ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ - ਕੇਂਦਰ ਸਰਕਾਰ
ਦੋ ਬੱਚਿਆਂ ਦੇ ਨਿਯਮ, ਭਾਵ, ਸਿਰਫ ਦੋ ਬੱਚੇ ਪੈਦਾ ਕਰਨ ਦੇ ਬੰਦਿਸ਼ ਦਾ ਵਿਰੋਧ ਕਰਦਿਆਂ, ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਇੱਕ ਹਲਫਨਾਮਾ ਦਾਖਲ ਕੀਤਾ।