ਖ਼ਬਰਾਂ
ਮੀਂਹ ਨਾ ਰੋਕ ਸਕਿਆ ਕਿਸਾਨਾਂ ਦੇ ਹੌਸਲੇ ਨੂੰ, ਕਿਹਾ ਭਾਵੇਂ ਹੜ੍ਹ ਆ ਜਾਵੇ, ਇਥੋਂ ਹਿੱਲਣ ਵਾਲੇ ਨਹੀਂ
ਕਿਸਾਨਾਂ ਨੇ ਕਿਹਾ ਸਰਕਾਰ ਸਾਡੇ ਸਬਰ ਨੂੰ ਨਾ ਪਰਖੇ
ਕਿਸਾਨਾਂ ਦੇ ਵਧਦੇ ਸੰਘਰਸ਼ ਨੂੰ ਵੇਖਦਿਆਂ ਪੁਲਿਸ ਨੇ ਸੁਰੱਖਿਆ ਬਲ 'ਚ ਕੀਤਾ ਵਾਧਾ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਨੂੰ ਅਸੁਵਿਧਾ ਨਾ ਆਵੇ, ਇਸ ਲਈ ਉਪਾਅ ਵੀ ਕੀਤੇ ਗਏ ਹਨ।
ਅੰਦੋਲਨ ਪ੍ਰਮਾਤਮਾ ਦਾ ਸੰਦੇਸ਼ ਹੈ ਤੇ ਸਰਕਾਰ ਪ੍ਰਮਾਤਮਾ ਨਾਲ ਮੁਕਾਬਲਾ ਨਹੀਂ ਕਰ ਸਕਦੀ- ਚੜੂਨੀ
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਮੀਟਿਗਾਂ ਵਿਚ ਹਾਲੇ ਵੀ ਅੰਦੋਲਨ ਨੂੰ ਦਬਾਉਣ ਲਈ ਸਾਜ਼ਿਸ਼ ਰਚ ਰਹੇ ਨੇ ਮੰਤਰੀ
ਪਿਓ ਤੇ ਭਰਾ ਸਰਹੱਦਾਂ 'ਤੇ ਅਤੇ ਧੀਆਂ ਦਿੱਲੀ 'ਚ ਸ਼ੇਰਨੀਆਂ ਵਾਂਗ ਰਹੀਆਂ ਨੇ ਗਰਜ
ਸਾਨੂੰ ਕੰਗਣਾ ਨੂੰ ਮੱਹਤਤਾ ਦੇਣ ਦੀ ਲੋੜ ਨਹੀਂ
ਪ੍ਰਗਿਆ ਠਾਕੁਰ ਦੇ ਵਿਗੜੇ ਬੋਲ, ਕਿਹਾ- ਸ਼ੂਦਰ ਨੂੰ ਸ਼ੂਦਰ ਕਹੋ ਤਾਂ ਉਹ ਬੁਰਾ ਮੰਨ ਜਾਂਦੇ ਹਨ!
ਬ੍ਰਾਹਮਣ ਨੂੰ ਬ੍ਰਾਹਮਣ ਕਹੋ ਤਾਂ ਬੁਰਾ ਨਹੀਂ ਲੱਗਦਾ। ਕਾਰਨ ਕੀ ਹੈ?
ਖੇਤੀ ਕਾਨੂੰਨਾਂ ਵਿਰੁੱਧ US ‘ਚ ਪ੍ਰਦਰਸ਼ਨ, ਮਹਾਤਮਾ ਗਾਂਧੀ ਦੀ ਮੂਰਤੀ ਨੂੰ ਖਾਲਿਸਤਾਨੀ ਝੰਡੇ ਨਾਲ ਢਕਿਆ
ਭਾਰਤੀ ਅੰਬੈਸੀ ਨੇ ਕੀਤੀ ਨਿਖੇਧੀ
ਮੁੰਬਈ ਪੁਲਿਸ ਨੇ ਰਿਪਬਲਿਕ ਟੀਵੀ ਦੇ ਸੀਈਓ ਵਿਕਾਸ ਖਾਨਚੰਦਨੀ ਨੂੰ ਕੀਤਾ ਗ੍ਰਿਫਤਾਰ
ਪਹਿਲਾਂ ਵੀ ਕਈ ਵਾਰ ਪੁਲਿਸ ਕਰ ਚੁੱਕੀ ਹੈ ਪੁੱਛਗਿੱਛ
ਅਮਿਤ ਸ਼ਾਹ ਦੇ ਘਰ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ AAP ਵਿਧਾਇਕ ਨੂੰ ਲਿਆ ਹਿਰਾਸਤ 'ਚ
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ‘ਆਪ’ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਨਕਲੀ ਸ਼ਰਾਬ ਦੀ ਫੈਕਟਰੀ ਫੜਨ ਤੋਂ ਬਾਅਦ ਐਕਸ਼ਨ 'ਚ ਪੁਲਿਸ, 210 ਲੀਟਰ ਲਾਹਣ ਬਰਾਮਦ
ਜਿਹੜੇ ਵੀ ਅਧਿਕਾਰੀ ਦੇ ਇਲਾਕੇ 'ਚ ਸ਼ਰਾਬ ਦਾ ਕਾਰੋਬਾਰ ਹੁੰਦਾ ਮਿਲਿਆ ਤਾਂ ਉਸ ਦੇ ਲਈ ਖ਼ੁਦ ਅਧਿਕਾਰੀ ਜ਼ਿੰਮੇਵਾਰ ਹੋਵੇਗਾ।
ਪੰਜਾਬ ਜੇਲ੍ਹ ਵਿਭਾਗ ਦੇ ਡੀਆਈਜੀ ਨੇ ਕਿਸਾਨਾਂ ਦੀ ਹਮਾਇਤ 'ਚ ਦਿੱਤਾ ਅਸਤੀਫ਼ਾ
ਲਖਮਿੰਦਰ ਸਿੰਘ ਜਾਖੜ ਨੇ ਡਿਊਟੀ ਤੋਂ ਫਾਰਗ ਹੋਣ ਲਈ ਆਪਣੀ ਤਿੰਨ ਮਹੀਨੇ ਦੀ ਤਨਖਾਹ ਅਤੇ ਹੋਰ ਭੱਤੇ ਜਮ੍ਹਾਂ ਕਰਾਉਣ ਦੀ ਵੀ ਗੱਲ ਕੀਤੀ ਹੈ