ਖ਼ਬਰਾਂ
ਰਿਕਾਰਡ ਤੋੜ ਮੌਤਾਂ ਤੋਂ ਬਾਅਦ ਐਕਸ਼ਨ 'ਚ ਅਮਰੀਕਾ, Pfizer ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ
ਵੈਕਸੀਨ ਐਡਵਾਈਜ਼ਰੀ ਸਮੂਹ ਨੇ 17-4 ਵੋਟਾਂ ਨਾਲ ਫੈਸਲਾ ਲਿਆ ਕਿ ਫਾਈਜ਼ਰ ਦਾ ਸ਼ਾਟ 16 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਹੈ।
ਪਿਤਾ ਯੋਗਰਾਜ ਸਿੰਘ ਦੇ ਬਿਆਨ ‘ਤੇ ਬੋਲੇ ਯੁਵਰਾਜ, ‘ਮੈਂ ਅਪਣੇ ਪਿਤਾ ਦੇ ਬਿਆਨਾਂ ਤੋਂ ਦੁਖੀ ਹਾਂ’
ਯੁਵਰਾਜ ਸਿੰਘ ਨੇ ਅਪਣੇ ਜਨਮ ਦਿਨ ਮੌਕੇ ਪਿਤਾ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆ
ਬਰਫ ਦੀ ਸਫੇਦ ਚਾਦਰ 'ਚ ਲੁਕਿਆ ਹਿਮਾਚਲ, ਵੇਖੋ ਤਾਜ਼ਾ ਬਰਫਬਾਰੀ ਦੀਆਂ ਤਸਵੀਰਾਂ
ਸ਼ਿਮਲਾ ਦੇ ਨਾਰਕੰਢਾ, ਖੜਾ ਪੱਥਰ, ਖਿੜਕੀ, ਕੁਲੂ ਅਤੇ ਮਨਾਲੀ ਸਮੇਤ ਲਾਹੌਲ, ਰੋਹਤਾਂਗ, ਕਿਨੌਰ, ਚਮਬਾ ਅਤੇ ਸਿਰਮੌਰ ਜ਼ਿਲ੍ਹਿਆਂ 'ਚ ਬਰਫਬਾਰੀ ਹੋਈ।
ਅੱਜ ਦਿੱਲੀ-ਜੈਪੁਰ ਹਾਈਵੇਅ ਜਾਮ ਕਰਨਗੇ ਕਿਸਾਨ, ਪੁਲਿਸ ਅਲਰਟ
ਹਾਈਵੇਅ ਦੇ ਨਾਲ-ਨਾਲ ਰੇਲਵੇ ਟਰੈਕ ਅਤੇ ਟੋਲ ਪਲਾਜ਼ਾ ਨੂੰ ਵੀ ਘੇਰਨ ਦੀ ਯੋਜਨਾ ਬਣਾਈ ਗਈ ਹੈ
ਨਿਊ ਯਾਰਕ: ਕਾਰ ਸਵਾਰ ਔਰਤ ਨੇ ਪ੍ਰਦਰਸ਼ਨਕਾਰੀਆਂ ਨੂੰ ਮਾਰੀ ਟੱਕਰ, ਕਈ ਲੋਕ ਜ਼ਖ਼ਮੀ
ਪੁਲਿਸ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨਿਊਯਾਰਕ ਸਿਟੀ ਵਿੱਚ ਇੱਕ ਪ੍ਰਦਰਸ਼ਨ ਚੱਲ ਰਿਹਾ ਸੀ
70 ਦੇ ਹੋਏ ਸੁਪਰਸਟਾਰ ਰਜਨੀਕਾਂਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਪੂਰੀ ਦੁਨੀਆ ਵਿਚ ਫੈਨ ਫਾਲੋਇੰਗ
ਕਿਸਾਨਾਂ ਵਲੋਂ ਅੱਜ ਅੰਦੋਲਨ ਦੌਰਾਨ ਪੁਲਿਸ ਅਲਰਟ 'ਤੇ ਸੁਰੱਖਿਆ ਦੇ ਕੀਤੇ ਗਏ ਖਾਸ ਇੰਤਜ਼ਾਮ
. ਇਸ ਦੇ ਨਾਲ ਹੀ ਟੋਲ ਪਲਾਜ਼ਾ ਦਾ ਘਿਰਾਓ ਕਰਨ ਲਈ ਕਿਸਾਨਾਂ ਦੇ ਸੱਦੇ 'ਤੇ ਫਰੀਦਾਬਾਦ ਪੁਲਿਸ ਪੂਰੀ ਚੌਕਸ ਹੈ।
ਇਕ ਵਾਰ ਫਿਰ ਬਦਮਾਸ਼ਾਂ ਨੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਤੋੜਿਆ ਬੁੱਤ
ਸਿੰਘ ਦੀ ਮੂਰਤੀ ਨੂੰ ਠੰਡੇ ਕਾਂਸੇ ਤੋਂ ਬਣਾਇਆ ਗਿਆ
ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਰਵਾਨਾ ਹੋਇਆ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਵਿਸ਼ਾਲ ਜਥਾ
ਇਸ ਕਾਫਲੇ ਦੇ 70 ਫੀਸਦੀ ਹਿੱਸੇ ਨੂੰ ਬੜੀ ਮੁਸ਼ਕਿਲ ਨਾਲ ਇਕੱਠਾ ਕੀਤਾ ਗਿਆ।
ਕਿਸਾਨ ਅੰਦੋਲਨ ਅੱਜ ਹੋਰ ਹੋਏਗਾ ਤੇਜ਼, ਦੇਸ਼ ਭਰ ਦੇ ਟੋਲ ਪਲਾਜ਼ੇ ਬੰਦ ਕਰਕੇ ਕਿਸਾਨ ਕਰਨਗੇ ਪ੍ਰਦਰਸ਼ਨ
12 ਦਸੰਬਰ ਤੋਂ ਦਿੱਲੀ ਜੈਪੁਰ ਹਾਈਵੇ ਅਤੇ ਦਿੱਲੀ ਆਗਰਾ ਹਾਈਵੇ ਵੀ ਜਾਮ ਕਰ ਦਿੱਤਾ ਜਾਵੇਗਾ।