ਖ਼ਬਰਾਂ
ਜਗਜੀਤ ਡੱਲੇਵਾਲ ਨੇ ਕੇਂਦਰ ਦੇ ਇਕ-ਇਕ ਝੂਠ ਦਾ ਕੀਤਾ ਪਰਦਾਫਾਸ਼, ਸਾਰੇ ਭੁਲੇਖੇ ਕੀਤੇ ਦੂਰ
ਕੇਂਦਰ ਵਲੋਂ ਬਣਾਏ ਖੇਤੀਬਾੜੀ ਕਾਨੂੰਨ ਹਨ ਬਹੁਤ ਹੀ ਗੁੰਝਲਦਾਰ,ਆਮ ਕਿਸਾਨ ਦੀ ਸਮਝ ਤੋਂ ਹਨ ਬਾਹਰ
ਰਜਾਈਆਂ 'ਚ ਬੈਠ ਕੇ ਕੁਮੈਂਟ ਨਾ ਕਰੋ, ਕਿਸਾਨਾਂ ਵਿਚ ਆ ਕੇ ਹਾਲਾਤ ਦੇਖੋ-ਦਿੱਲੀ ਵਾਸੀ
ਕਿਸਾਨਾਂ ਵਿਚ ਆ ਕੇ ਹਾਲਾਤ ਦੇਖੋ, ਫਿਰ ਗੱਲ ਕਰੋ
ਅੱਖ 'ਤੇ ਪੁਲਿਸ ਦਾ ਵੱਜਿਆ ਸੀ ਰਬੜ ਬੁਲਟ ਪਰ ਫਿਰ ਵੀ ਸ਼ੇਰ ਵਾਂਗ ਗਰਜਿਆ ਨਿਹੰਗ ਬਜ਼ੁਰਗ
ਅਸੀਂ ਘਰ ਮੁੜਨ ਵਾਸਤੇ ਨਹੀਂ ਆਏ, ਅਸੀਂ Delhi ਨੂੰ ਬਿੱਲੀ ਬਣਾ ਕੇ ਜਾਣੈ : ਨਿਹੰਗ ਸਿੰਘ
ਕਿਸਾਨ ਆਗੂਆਂ ਵਾਂਗ ਸਟੇਜ਼ ਤੋਂ ਗਰਜਿਆ ਛੋਟਾ ਬੱਚਾ, ਜੋਸ਼ ਵੇਖ ਨਹੀਂ ਲਗਾ ਸਕੋਗੇ ਉਮਰ ਦਾ ਅੰਦਾਜ਼ਾ
ਟਿਕਰੀ ਬਾਰਡਰ ‘ਤੇ ਬੱਚੇ ਨੇ ਬੇਬਾਕੀ ਨਾਲ ਦਿੱਤਾ ਭਾਸ਼ਣ
ਅੰਦੋਲਨ ‘ਚ ਡੱਟੇ ਕਿਸਾਨਾਂ ਪਿਛੋਂ ਬੀਬੀਆਂ ਤੇ ਬੱਚੇ ਖੇਤਾਂ ਤੇ ਪਸ਼ੂਆਂ ਦਾ ਰੱਖ ਰਹੇ ਨੇ ਧਿਆਨ
ਅਸੀਂ ਆਪਣੇ ਬੱਚਿਆਂ ਵਾਸਤੇ ਹੀ ਇਹ ਸੰਘਰਸ਼ ਜਿੱਤਣਾ ਹੈ।
ਕਿਸਾਨੀ ਸੰਘਰਸ਼ ਨੂੰ ਦੇਖਦਿਆਂ ਬਦਲੇਗੀ ਪੰਜਾਬ ਦੀ ਸਿਆਸਤ, ਰਣਜੀਤ ਬਾਵਾ ਨੇ ਕੀਤੀ ਵੱਡੀ ਭਵਿੱਖਬਾਣੀ!
ਲਗਾਤਾਰ ਸੰਘਰਸ਼ ਤੇ ਸੇਵਾ ‘ਚ ਯੋਗਦਾਨ ਪਾ ਰਹੇ ਰਣਜੀਤ ਬਾਵਾ
ਕਿਸਾਨੀ ਸੰਘਰਸ਼ ਦੀਆਂ ਕੁੱਝ ਵਡਮੁੱਲੀਆਂ ਤਸਵੀਰਾਂ,ਜੋ ਹਮੇਸ਼ਾਂ ਯਾਦ ਰਹਿਣਗੀਆਂ..
ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾ ਰਿਹਾ
ਕਿਸਾਨਾਂ ਦੀ ਮੌਤ 'ਤੇ ਰਾਹੁਲ ਦਾ ਸਰਕਾਰ ਨੂੰ ਸਵਾਲ, ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ?
ਸਰਕਾਰ ਚਾਹੁੰਦੀ ਹੈ ਕਿ ਸਾਰੇ ਕਿਸਾਨਾਂ ਦੀ ਆਮਦਨੀ ਬਿਹਾਰ ਦੇ ਕਿਸਾਨਾਂ ਜਿੰਨੀ ਹੋਵੇ: ਰਾਹੁਲ
ਪੀਐਮ ਮੋਦੀ ਨੇ ਫਿਰ ਕੀਤੀ ਖੇਤੀ ਕਾਨੂੰਨਾਂ ਦੀ ਤਾਰੀਫ, ਕਿਹਾ ਭਾਰਤ ਦੇ ਫੈਸਲੇ ‘ਤੇ ਦੁਨੀਆਂ ਹੈਰਾਨ
ਖੇਤੀਬਾੜੀ ਸੈਕਟਰ ਵਿਚ ਵਧੀਆ ਕੰਮ ਕਰ ਰਹੀਆਂ ਨਿੱਜੀ ਕੰਪਨੀਆਂ - ਪੀਐਮ ਮੋਦੀ
ਰਿਕਾਰਡ ਤੋੜ ਮੌਤਾਂ ਤੋਂ ਬਾਅਦ ਐਕਸ਼ਨ 'ਚ ਅਮਰੀਕਾ, Pfizer ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ
ਵੈਕਸੀਨ ਐਡਵਾਈਜ਼ਰੀ ਸਮੂਹ ਨੇ 17-4 ਵੋਟਾਂ ਨਾਲ ਫੈਸਲਾ ਲਿਆ ਕਿ ਫਾਈਜ਼ਰ ਦਾ ਸ਼ਾਟ 16 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸੁਰੱਖਿਅਤ ਹੈ।