ਖ਼ਬਰਾਂ
ਖੇਤੀ ਕਾਨੁੂੰਨ: 25 ਨੂੰ ਪੰਜਾਬ ਬੰਦ ਕਰਨ ਉਪਰੰਤ ਅਗਲੇ ਸੰਘਰਸ਼ ਦਾ ਐਲਾਨ, ਪਹਿਲੀ ਤੋਂ ਰੁਕਣਗੀਆਂ ਰੇਲਾਂ
ਭਾਜਪਾ ਦੇ ਸਾਰੇ ਹੀ ਲੀਡਰਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਪੰਜਾਬ ਵਿਚ ਬਾਈਕਾਟ ਕਰਨ ਦਾ ਐਲਾਨ
ਸੁਖਬੀਰ ਨੇ ਵੀ ਸੁਝਾਇਆ ਖੇਤੀ ਕਾਨੂੰਨ ਦਾ ਤੋੜ,ਪੰਜਾਬ ਨੂੰ 'ਪ੍ਰਮੁੱਖ ਮੰਡੀ' ਐਲਾਨਣ ਦਾ ਦਿਤਾ ਸੁਝਾਅ!
ਕਿਹਾ, ਪਾਸ ਕੀਤੇ ਐਕਟ ਪ੍ਰਮੁੱਖ ਮੰਡੀ 'ਤੇ ਲਾਗੂ ਨਹੀਂ ਹੁੰਦੇ
ਖੇਤੀ ਬਿੱਲ ਦੇ ਤੋੜ ਵਜੋਂ ਭਗਵੰਤ ਮਾਨ ਨੇ ਸੁਝਾਈ ਨਵੀਂ ਸਕੀਮ, ਕਾਨੂੰਨੀ ਚਾਰਾਜੋਈ ਲਈ ਆ ਸਕਦੀ ਏ ਕੰਮ!
ਅਦਾਲਤ ਵਿਚ ਵੀ ਕੇਂਦਰ ਨੂੰ ਘੇਰਨ ਦੀ ਤਿਆਰੀ
ਰਾਹੁਲ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ : ਸਰਕਾਰ ਨੇ ਗੁਆਂਢੀ ਦੇਸ਼ਾਂ ਨਾਲ ਰਿਸ਼ਤੇ ਖ਼ਰਾਬ ਕੀਤੇ!
ਅਖਬਾਰੀ ਖ਼ਬਰ ਦਾ ਰਵਾਲਾ ਦਿੰਦਿਆਂ ਸਰਕਾਰ ਦੀਆਂ ਨੀਤੀਆਂ 'ਤੇ ਚੁੱਕੇ ਸਵਾਲ
ਕੈਬਨਿਟ ਮੀਟਿੰਗ: ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਮੈਡੀਕਲ ਕਾਲਜਾਂ ਦਾ ਨਾਂ ਬਦਲਣ ਦੀ ਪ੍ਰਵਾਨਗੀ
ਸ੍ਰੀ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਤੇ ਹੁਸ਼ਿਆਰਪੁਰ ਅਤੇ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਕੀਤਾ
ਮੰਤਰੀ ਮੰਡਲ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਭਰਨ ਦੀ ਮਨਜ਼ੂਰੀ
ਵਲੰਟੀਅਰਾਂ ਨੂੰ ਭਰਤੀ 'ਚ ਮਿਲੇਗੀ ਛੋਟ
ਦੇਸ਼ ਭਰ ਦੇ ਕਿਸਾਨ 25 ਸਤੰਬਰ ਨੂੰ ਕਰਨਗੇ ਮੁਕੰਮਲ ਚੱਕਾ ਜਾਮ, 'ਕਿਸਾਨ ਕਰਫਿਊ' ਦਾ ਦਿਤਾ ਨਾਮ!
ਸਰਕਾਰ ਨੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿਤਾ ਜਾਵੇਗਾ : ਭਾਰਤੀ ਕਿਸਾਨ ਯੂਨੀਅਨ
ਮੈਡੀਕਲ ਸਿੱਖਿਆ ਤੇ ਬੁਨਿਆਦੀ ਸਹੂਲਤਾਂ 'ਚ ਵਾਧੇ ਲਈ ਨਰਸਿੰਗ ਦੀਆਂ ਫੀਸਾਂ ’ਚ ਸੋਧ ਨੂੰ ਪ੍ਰਵਾਨਗੀ
ਸਿਰਫ 2020-21 ਤੋਂ ਨਵੇਂ ਸੈਸ਼ਨ ਵਿਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀਆਂ ‘ਤੇ ਲਾਗੂ ਹੋਵੇਗਾ ਵਾਧਾ
ਅੰਤਰਰਾਸ਼ਟਰੀ ਯਾਤਰੀਆਂ ਦੇ ਆਉਣ 'ਤੇ ਘਰੇਲੂ ਇਕਾਂਤਵਾਸ ਲਈ ਰੈਪਿਡ ਐਂਟੀਜੇਨ ਟੈਸਟ ਕੀਤਾ ਜਾਵੇਗਾ: ਸਿੱਧੂ
ਪ੍ਰੋਟੋਕਾਲ ਅਨੁਸਾਰ ਯਾਤਰੀਆਂ ਦੇ ਪਹੁੰਚਣ ਤੋਂ 5ਵੇਂ ਦਿਨ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟ ਕੀਤੇ ਜਾਣਗੇ
ਰਾਜ ਸਭਾ 'ਚ ਵਿਰੋਧੀ ਧਿਰਾਂ ਦੀ ਗ਼ੈਰ-ਮੌਜੂਦਗੀ 'ਚ ਪਾਸ ਹੋਏ ਮਜ਼ਦੂਰਾਂ ਦੇ ਕਲਿਆਣ ਲਈ ਤਿੰਨ ਬਿੱਲ!
ਵਿਰੋਂਧੀ ਧਿਰਾਂ ਖੇਤੀ ਬਿੱਲਾਂ ਵਾਂਗ ਇਨ੍ਹਾਂ ਬਿੱਲਾਂ ਦਾ ਵੀ ਕਰ ਰਹੀਆਂ ਸੀ ਵਿਰੋਧ