ਖ਼ਬਰਾਂ
ਕੇਂਦਰੀ ਮੰਤਰੀ ਦਾ ਬਿਆਨ , 'ਮੈਨੂੰ ਨਹੀਂ ਲਗਦਾ ਕਿ ਅਸਲੀ ਕਿਸਾਨਾਂ ਨੂੰ ਇਸ ਕਾਨੂੰਨ ਤੋਂ ਪਰੇਸ਼ਾਨੀ ਹੈ'
ਮੈਨੂੰ ਯਕੀਨ ਹੈ ਕਿਸਾਨ ਕਦੀ ਅਜਿਹਾ ਫੈਸਲਾ ਨਹੀਂ ਲੈਣਗੇ ਜਿਸ ਨਾਲ ਦੇਸ਼ 'ਚ ਅਸ਼ਾਂਤੀ ਫੈਲੇ- ਖੇਤੀਬਾੜੀ ਰਾਜ ਮੰਤਰੀ
ਅੱਜ ਪੰਜਾਬ ਦੇ 30 ਖਿਡਾਰੀ ਰਾਸ਼ਟਰਪਤੀ ਨੂੰ ਐਵਾਰਡ ਕਰਨਗੇ ਵਾਪਸ
ਖੇਤੀ ਦੇ ਕਾਨੂੰਨ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਕੇ ਰੱਖ ਦੇਣਗੇ।
ਚੀਨ ਨੇ ਬਣਾਇਆ ਨਕਲੀ ਸੂਰਜ,ਅਸਲੀ ਤੋਂ ਦਸ ਗੁਣਾ ਵਧੇਰੇ ਸ਼ਕਤੀਸ਼ਾਲੀ
ਤਾਪਮਾਨ 150 ਮਿਲੀਅਨ ਤੱਕ ਰਹੇਗਾ
ਕਿਸਾਨਾਂ ਦੇ ਹੱਕ 'ਚ ਆਏ ਪੰਜਾਬ ਦੇ ਆੜ੍ਹਤੀ, ਮੰਡੀਆਂ ਬੰਦ ਰੱਖਣ ਦਾ ਕੀਤਾ ਐਲਾਨ
ਪਹਿਲਾ ਜਥਾ ਖੰਨਾ ਅਨਾਜ ਮੰਡੀ ਤੋਂ 7 ਦਸੰਬਰ ਨੂੰ ਦਿੱਲੀ ਰਵਾਨਾ ਹੋਵੇਗਾ, ਜਿਸ ’ਚ ਮੋਗਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਆੜ੍ਹਤੀ ਸ਼ਾਮਲ ਹੋਣਗੇ।
ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ ਕਰਨ ਲਈ ਤੇਜਸਵੀ ਯਾਦਵ ਸਮੇਤ 500 ਲੋਕਾਂ 'ਤੇ ਮਾਮਲਾ ਦਰਜ
ਹਿੰਮਤ ਹੈ ਤਾਂ ਗ੍ਰਿਫ਼ਤਾਰ ਕਰਕੇ ਦਿਖਾਓ, ਕਿਸਾਨਾਂ ਲਈ ਜੇ ਫਾਂਸੀ ਵੀ ਦੇਣੀ ਹੈ ਤਾਂ ਦੇ ਦਿਓ- ਤੇਜਸਵੀ ਯਾਦਵ
ਕਿਸਾਨ ਦਾ ਦਰਜਾ ਮਾਂ-ਬਾਪ ਤੋਂ ਘੱਟ ਨਹੀਂ - ਸੋਨੂੰ ਸੂਦ
ਲੌਕਡਾਊਨ 'ਚ ਵੀ ਬਣੇ ਸੀ ਸੋਨੂੰ ਸੂਦ ਗਰੀਬਾਂ ਲਈ ਮਸੀਹਾ
ਕਿਸਾਨ ਅੰਦੋਲਨ ਦੇ ਹੱਕ 'ਚ ਇੰਝ ਡਟਿਆ ਨਿਊਜ਼ੀਲੈਂਡ, ਰੈਲੀ ਦੌਰਾਨ ਕੀਤਾ ਗਿਆ ਪ੍ਰਦਰਸ਼ਨ
ਨਿਊਜ਼ੀਲੈਂਡ ਦੇ ਆਕਲੈਂਡ 'ਚ ਵੀ ਪੰਜਾਬੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨੀ ਸੰਘਰਸ਼: 11ਵੇਂ ਦਿਨ ਵੀ ਕਿਸਾਨਾਂ ਨੇ ਸੰਭਾਲਿਆ ਮੋਰਚਾ, ਕੜਾਕੇ ਦੀ ਠੰਢ 'ਚ ਡਟੇ ਕਿਸਾਨ
ਦਿੱਲੀ-ਹਰਿਆਣਾ ਸਥਿਤ ਸਿੰਘੂ ਬਾਰਡਰ 'ਤੇ ਸੰਘਰਸ਼ ਕਰ ਰਹੇ ਹਜ਼ਾਰਾਂ ਕਿਸਾਨ
ਗੁਰਦੁਆਰੇ 'ਚ ਹੋਏ ਝਗੜੇ ਦੌਰਾਨ ਗ੍ਰੰਥੀ ਨੇ ਦੂਜੇ ਗ੍ਰੰਥੀ 'ਤੇ ਤਬਲੇ ਨਾਲ ਕੀਤਾ ਹਮਲਾ
ਇਸ ਦੌਰਾਨ ਰਵਿੰਦਰ ਦੀ ਪਤਨੀ ਜਦੋਂ ਵਿੱਚ ਬਚਾਅ ਕਰਨ ਆਈ ਤਾਂ ਦਰਸ਼ਨ ਨੇ ਉਸ ਤੇ ਵੀ ਹਮਲਾ ਕਰ ਦਿੱਤਾ।