ਖ਼ਬਰਾਂ
ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫ਼ਤੇ ਕੋਰੋਨਾ ਟੀਕਾਕਰਨ ਹੋਣ ਦੀ ਸੰਭਾਵਨਾ
ਬ੍ਰਿਟੇਨ ਨੇ ਬੁੱਧਵਾਰ ਨੂੰ ਅਮਰੀਕੀ ਫਾਰਮਾਸੂਟੀਕਲ ਦਿੱਗਜ਼ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੇਕ ਵੱਲੋਂ ਉਤਪਾਦਿਤ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ।
ਦਾਦੇ ਤੇ ਪਿਓ ਨੂੰ ਸੰਘਰਸ਼ 'ਚ ਜੂਝਦਿਆਂ ਦੇਖ ਬੱਚਿਆਂ ਨੇ ਗੀਤਾਂ ਰਾਹੀਂ ਸਰਕਾਰ ਨੂੰ ਮਾਰੀ ਲਲਕਾਰ
ਅਪਣੇ ਦਾਦਾ ਜੀ ਨਾਲ ਦਿੱਲੀ ਮੋਰਚਿਆਂ ਵਿਚ ਵੀ ਸ਼ਾਮਲ ਹੋਣਗੇ ਇਹ ਬੱਚੇ
ਕਿਸਾਨਾਂ ਦਾ ਸਬਰ ਪਰਖ ਰਹੀ ਹੈ ਸਰਕਾਰ ਪਰ ਯਾਦ ਰੱਖੇ ਇਹ ਅੰਦੋਲਨ ਸਿਆਸਤ ਪੂਰੀ ਤਰ੍ਹਾਂ ਹਿਲਾਉਣ ਵਾਲਾ
ਕਿਸਾਨ ਜਥੇਬੰਦੀਆਂ ਤੇ ਲੋਕਾਂ ਪਰੈਸ਼ਰ
ਪੰਜਾਬ ਦੇ ਕਾਂਗਰਸੀ ਸਾਂਸਦ ਕੱਲ੍ਹ ਕਿਸਾਨਾਂ ਦੇ ਸਮਰਥਨ ’ਚ ਦੇਣਗੇ ਧਰਨਾ
ਕਿਸਾਨਾਂ ਦੇ ਜੋਸ਼ ਨੂੰ ਵੇਖਦੇ ਹੋਏ ਅੱਗੇ ਆਏ ਕਾਂਗਰਸੀ ਸਾਂਸਦ
ਦਿੱਲੀ ਧਰਨੇ 'ਚ ਪਹੁੰਚੀ ਇੱਕ ਲਾਲ ਜੁੱਤੀ ਦਾ ਸਫ਼ਰ ਬਹੁਤ ਅਨੋਖਾ ਕਈਆਂ ਲਈ ਲਾਹਣਤ ਹੈ ਇਹ ਜੁੱਤੀ
ਉਸ ਵਿਅਕਤੀ ਤੋਂ ਨਿਕੰਮਾ ਬੰਦਾ ਹੋਰ ਕੋਈ ਨਹੀਂ ਹੋਵੇਗਾ ਜੋ ਅੱਜ ਕਿਸਾਨਾਂ ਦੇ ਧਰਨੇ ਨੂੰ ਛੱਡ ਕੇ ਘਰਾਂ ਵਿਚ ਬੈਠੇ ਹਨ
ਕਿਸਾਨਾਂ ਦੇ ਭਾਰਤ ਬੰਦ ਨੂੰ ਮਿਲੇਗਾ ਕਾਂਗਰਸ ਦਾ ਸਮਰਥਨ
ਕਿਸਾਨਾਂ ਦੇ ਹੱਕ 'ਚ ਪਾਰਟੀ ਦਫ਼ਤਰਾਂ 'ਤੇ ਕੀਤੇ ਜਾਣਗੇ ਪ੍ਰਦਰਸ਼ਨ
Pfizer ਨੇ ਮੰਗੀ ਭਾਰਤ 'ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ
ਫਾਈਜ਼ਰ ਇੰਡੀਆ ਭਾਰਤ 'ਚ ਕੋਰੋਨਾ ਵੈਕੀਸਨ ਦੀ ਐਮਰਜੈਂਸੀ ਇਸਤੇਮਾਲ ਦੀ ਆਗਿਆ ਮੰਗਣ ਵਾਲੀ ਪਹਿਲੀ ਦਵਾਈ ਨਿਰਮਾਤਾ ਕੰਪਨੀ ਬਣ ਗਈ ਹੈ।
ਬੀਬੀ ਬਾਦਲ ਨੇ ਸਾਂਝੀ ਕੀਤੀ ਸਿਹਤ ਬਾਰੇ ਜਾਣਕਾਰੀ, ਕਿਹਾ, 'ਮੈਂ ਬਿਲਕੁਲ ਠੀਕ ਹਾਂ'
ਦੇਰ ਰਾਤ ਹਰਸਿਮਰਤ ਕੌਰ ਬਾਦਲ ਨੂੰ ਪੀਜੀਆਈ ਕੀਤਾ ਗਿਆ ਸੀ ਦਾਖਲ
ਇਤਿਹਾਸ 'ਚ ਅੱਜ ਦਾ ਦਿਨ ਬੇਹੱਦ ਖ਼ਾਸ, ਅੱਜ ਦੇ ਦਿਨ ਹੀ ਢਾਹੀ ਗਈ ਸੀ ਬਾਬਰੀ ਮਸਜਿਦ
ਭਾਜਪਾ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਰਾਮ ਮੰਦਰ ਦੀ ਉਸਾਰੀ ਲਈ 1990 ਵਿਚ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।
ਪੁਲਾੜ ਵਿਚ ਪਹਿਲੀ ਵਾਰ ਉਗਾਈ ਗਈ ਮੂਲੀ,ਨਾਸਾ ਨੇ ਸ਼ੇਅਰ ਕੀਤੀ ਤਸਵੀਰ
ਪਲਾਂਟ ਹੈਬੇਟੇਟ -02 ਦਿੱਤਾ ਨਾਮ