ਖ਼ਬਰਾਂ
ਦੁਨੀਆ ਦਾ ਅਜਿਹਾ ਅਨੌਖਾ ਹੋਟਲ, ਜਿਥੇ ਪਾਸਾ ਬਦਲਦੇ ਹੀ ਦੂਸਰੇ ਦੇਸ਼ ਚਲੇ ਜਾਂਦੇ ਹਨ ਲੋਕ
ਜਿਸ ਜਗ੍ਹਾ 'ਤੇ ਇਹ ਹੋਟਲ ਬਣਾਇਆ ਗਿਆ ਹੈ ਉਹ 1862 ਵਿਚ ਹੋਂਦ ਵਿਚ ਆਇਆ ਸੀ
"ਜੇ ਅਸੀਂ ਹੱਕ ਸਰਕਾਰ ਦਾ ਗਲਾ ਘੁੱਟ ਕੇ ਹੀ ਲੈਣਾ ਫਿਰ ਪੂਰਾ ਲਵਾਂਗੇ ਅੱਧਾ ਕਿਉਂ" : ਗੁਰਨਾਮ ਸਿੰਘ
ਦੁਸ਼ਿਅਂੰਤ ਨੇ ਮਾਰਿਆ ਪਿੱਠ ਚ ਛੁਰਾ
ਆਰਬੀਆਈ ਨੇ ਐੱਚਡੀਐੱਫਸੀ ਬੈਂਕ ਨੂੰ ਨਵੇਂ ਕ੍ਰੈਡਿਟ ਜਾਰੀ ਕਰਨ ਤੋਂ ਰੋਕਿਆ
RBI ਨੇ HDFC ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਹ ਆਪਣੀਆਂ ਕਮੀਆਂ ਦੀ ਜਾਂਚ ਕਰੇ ਤੇ ਜਵਾਬਦੇਹੀ ਤੈਅ ਕਰੇ
ਪ੍ਰਕਾਸ਼ ਸਿੰਘ ਬਾਦਲ ਨੇ ਵਾਪਸ ਕੀਤਾ ਪਦਮ ਵਿਭੂਸ਼ਣ ਅਵਾਰਡ
ਕਿਸਾਨਾਂ ਦੀ ਹਮਾਇਤ ਲਈ ਚੁੱਕਿਆ ਵੱਡਾ ਕਦਮ
ਗ੍ਰਹਿ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਕੈਪਟਨ- ਜਲਦ ਹੱਲ ਕੱਢਣ ਦੀ ਕਰ ਰਹੇ ਹਾਂ ਕੋਸ਼ਿਸ਼
ਮੇਰੇ ਕੋਲ ਹੱਲ ਕਰਨ ਲਈ ਕੁਝ ਵੀ ਨਹੀਂ ਹੈ। ਮੈਂ ਗ੍ਰਹਿ ਮੰਤਰੀ ਨਾਲ ਬੈਠਕ 'ਚ ਆਪਣਾ ਵਿਰੋਧ ਦਰਸਾ ਦਿੱਤਾ ਹੈ ਅਤੇ ਉਨ੍ਹਾਂ ਕੋਲ ਇਸ ਮੁੱਦੇ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ
ਲੜਕੀ ਨੇ ਕੀਤਾ ਆਨਲਾਈਨ ਆਰਡਰ, 42 ਡਿਲੀਵਰੀ ਲੜਕੇ ਪਹੁੰਚੇ ਖਾਣਾ ਲੈ ਕੇ
ਫੂਡ ਐਪ ਵਿਚ ਤਕਨੀਕੀ ਖਰਾਬੀ ਨਿਕਲਿਆ ਕਾਰਨ
ਕੇਂਦਰ ਤੇ ਕਿਸਾਨਾਂ ਵਿਚਾਕਾਰ ਚੌਥੇ ਗੇੜ ਦੀ ਮੀਟਿੰਗ ਸ਼ੁਰੂ, ਨਿਕਲ ਸਕਦਾ ਹੈ ਸਾਕਾਰਤਮਕ ਹੱਲ
ਗ੍ਰਹਿ ਮੰਤਰੀ ਅਮਿਤ ਸ਼ੀਹ ਵੀ ਹਿੱਸਾ ਲੈ ਸਕਦੇ ਹਨ ਮੀਟਿੰਗ ਵਿਚ
ਕੇਂਦਰ ਨਾਲ ਕਿਸਾਨਾਂ ਦੀ ਚੌਥੇ ਦੌਰ ਦੀ ਗੱਲਬਾਤ ਸ਼ੁਰੂ, ਕੀ ਨਿਕਲੇਗਾ ਕਿਸਾਨ ਮਸਲਿਆਂ ਦਾ ਹੱਲ?
ਖੇਤੀਬਾੜੀ ਮੰਤਰੀ ਨੇ ਜਤਾਈ ਸਕਾਰਾਤਮਕ ਨਤੀਜੇ ਦੀ ਉਮੀਦ
ਹੁਣ Donald Trump ਦੇ ਦੋਸਤ Benjamin Netanyahu ਦੀ ਕੁਰਸੀ ਖਤਰੇ 'ਚ, ਇਹ ਹੈ ਵਜ੍ਹਾ
ਭ੍ਰਿਸ਼ਟਾਚਾਰ ਦੇ ਲੱਗੇ ਦੋਸ਼
ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ, ਸ਼ਾਹ ਤੇ ਕੈਪਟਨ ਦੀ ਮੀਟਿੰਗ ਨੂੰ ਲੈ ਕੇ ਬੀਬੀ ਬਾਦਲ 'ਚ ਰੋਸ
ਜਦੋਂ ਬਿੱਲ ਪਾਸ ਕੀਤੇ ਗਏ ਤੇ ਜਦੋਂ ਕਿਸਾਨ ਪਟੜੀਆਂ 'ਤੇ ਬੈਠੇ ਸਨ ਉਦੋਂ ਕੈਪਟਨ ਇਕ ਇੰਚ ਵੀ ਨਹੀਂ ਹਿੱਲੇ ਤੇ ਹੁਣ ਜਦੋਂ ਅਮਿਤ ਸ਼ਾਹ ਨੇ ਬੁਲਾਿਆ ਤਾਂ ਭੱਜ ਕੇ ਚਲੇ ਗਏ