ਖ਼ਬਰਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ
ਇਸ ਨਗਰ ਕੀਰਤਨ 'ਚ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਅਤੇ ਰਾਜਨੀਤਕ ਆਗੂ ਸ਼ਾਮਲ ਹੋਏ ਹਨ।
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਡਫਲੀ ਨਾਲ ਨਾਅਰੇ ਲਗਾ ਕੇ ਸਰਕਾਰ ਨੂੰ ਪਾਈਆਂ ਲਾਹਣਤਾਂ
'ਮੋਦੀ ਸ਼ੋਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ' ਨਾਅਰੇ ਲਾਉਂਦੇ ਹੋਏ ਸਰਕਾਰ ਦਾ ਕੀਤਾ ਵਿਰੋਧ
ਆਂਗਣਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ
ਸਿੱਖਿਆ ਮੰਤਰੀ ਦੇ ਖਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੀਆਂ ਹਨ।
NTA ਵਲੋਂ ਜਲਦ ਬਦਲ ਸਕਦਾ ਹੈ JEE, NEET 2021 ਪ੍ਰੀਖਿਆ ਲਈ ਸਿਲੇਬਸ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ NTA ਨੂੰ ਇਸ ਸਾਲ ਹੋਣ ਵਾਲੀਆਂ ਵੱਖ ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਨਵਾਂ ਸਿਲੇਬਸ ਜਾਰੀ ਕਰਨ ਲਈ ਕਿਹਾ ਹੈ।
ਦਿੱਲੀ ਹਾਈਵੇਅ ਬੰਦ ਹੋਣ ਦੇ ਬਾਵਜੂਦ ਪੰਜਾਬ ਰੋਡਵੇਜ਼ ਨੇ ਚਾਲੂ ਕੀਤੀ ਉੱਤਰਾਖੰਡ/ਅੰਬਾਲਾ ਦੀ ਸਰਵਿਸ
ਪੰਜਾਬ ਰੋਡਵੇਜ਼ ਵੱਲੋਂ ਸ਼ਨੀਵਾਰ ਸਵੇਰੇ 6 ਵਜੇ ਦੇ ਕਰੀਬ ਪਹਿਲੀ ਟਰਾਇਲ ਬੇਸ ਬੱਸ ਨੂੰ ਅੰਬਾਲਾ ਲਈ ਰਵਾਨਾ ਕੀਤਾ ਗਿਆ ਤਾਂ ਕਿ ਹਾਲਾਤ ਦਾ ਪਤਾ ਲੱਗ ਸਕੇ।
ਦਿੱਲੀ 'ਚ ਕਿਸਾਨ ਅੰਦੋਲਨ ਕਰਕੇ ਫਲ ਤੇ ਸਬਜ਼ੀਆਂ ਮੁੱਕਣੀਆਂ ਹੋਈਆਂ ਸ਼ੁਰੂ, ਕੀਮਤਾਂ ਵਧਣ ਦੇ ਵੀ ਆਸਾਰ
ਫਲਾਂ ਦੀ ਮਾਤਰਾ ਹੁਣ ਆਮ 5,500 ਟਨ ਦੀ ਬਜਾਏ ਲਗਪਗ 2,800 ਟਨ ਹੈ ਤੇ ਸਬਜ਼ੀਆਂ ਦੀ ਮਾਤਰਾ ਆਮ 6,500 ਟਨ ਨਾਲੋਂ 5,600 ਟਨ ਹੋ ਗਈ ਹੈ।
ਗੁਰੂ ਸਾਹਿਬ ਦੀ ਮੇਰੇ 'ਤੇ ਵਿਸ਼ੇਸ਼ ਕ੍ਰਿਪਾ ਜੋ ਮੈਨੂੰ ਆਪਣੇ ਕੰਮਾਂ 'ਚ ਕਰੀਬੀ ਨਾਲ ਜੋੜਿਆ - ਮੋਦੀ
ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ।
ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਸਮੇਤ ਹੋਰ ਵਿਧਾਇਕਾਂ ਨੂੰ ਪੰਜਾਬ ਆਉਣ ਦਾ ਸੱਦਾ
ਕੋਰੋਨਾ ਕਾਰਨ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਇਕ ਵਾਰ ਫਿਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਚਲਦੇ ਬਣੇ ਪੀਐਮ ਮੋਦੀ
ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਮਿਲੇ ਅਧਿਕਾਰ-ਪੀਐਮ ਮੋਦੀ
ਆਸਟ੍ਰੇਲੀਆ ਨੂੰ ਦੂਜਾ ਝਟਕਾ , ਆਰੋਨ ਫਿੱਚ ਤੋਂ ਬਾਅਦ ਵਾਰਨਰ ਆਊਂਟ
ਆਸਟਰੇਲੀਆਈ ਟੀਮ ਵਿਚ ਜ਼ਖ਼ਮੀ ਮਾਰਕਸ ਸਟੋਈਨਿਸ ਦੀ ਜਗ੍ਹਾ ਮੋਈਜੇਸ ਹੇਨਰਿਕਸ ਨੂੰ ਸ਼ਾਮਲ ਕੀਤਾ ਗਿਆ