ਖ਼ਬਰਾਂ
ਗੁਰੂ ਸਾਹਿਬ ਦੀ ਮੇਰੇ 'ਤੇ ਵਿਸ਼ੇਸ਼ ਕ੍ਰਿਪਾ ਜੋ ਮੈਨੂੰ ਆਪਣੇ ਕੰਮਾਂ 'ਚ ਕਰੀਬੀ ਨਾਲ ਜੋੜਿਆ - ਮੋਦੀ
ਪੂਰੀ ਦੁਨੀਆ 'ਚ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦਿਖਾਈ ਦਿੰਦਾ ਹੈ।
ਡਾ. ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਸਮੇਤ ਹੋਰ ਵਿਧਾਇਕਾਂ ਨੂੰ ਪੰਜਾਬ ਆਉਣ ਦਾ ਸੱਦਾ
ਕੋਰੋਨਾ ਕਾਰਨ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਹਜ਼ਾਰ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ।
ਇਕ ਵਾਰ ਫਿਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਚਲਦੇ ਬਣੇ ਪੀਐਮ ਮੋਦੀ
ਨਵੇਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਮਿਲੇ ਅਧਿਕਾਰ-ਪੀਐਮ ਮੋਦੀ
ਆਸਟ੍ਰੇਲੀਆ ਨੂੰ ਦੂਜਾ ਝਟਕਾ , ਆਰੋਨ ਫਿੱਚ ਤੋਂ ਬਾਅਦ ਵਾਰਨਰ ਆਊਂਟ
ਆਸਟਰੇਲੀਆਈ ਟੀਮ ਵਿਚ ਜ਼ਖ਼ਮੀ ਮਾਰਕਸ ਸਟੋਈਨਿਸ ਦੀ ਜਗ੍ਹਾ ਮੋਈਜੇਸ ਹੇਨਰਿਕਸ ਨੂੰ ਸ਼ਾਮਲ ਕੀਤਾ ਗਿਆ
ਕੜਾਕੇ ਦੀ ਠੰਢ ਨਾਲ ਹੋਵੇਗੀ ਦਸੰਬਰ ਦੀ ਸ਼ੁਰੂਆਤ, 36 ਘੰਟਿਆਂ ਵਿਚ ਹੋ ਸਕਦੀ ਹੈ ਬਾਰਿਸ਼
ਪਹਾੜੀ ਇਲਾਕਿਆਂ ਵਿਚ ਦੇਖਣ ਨੂੰ ਮਿਲੇਗੀ ਬਰਫ਼ਬਾਰੀ
UP: ਤੂੜੀ ਵਾਲੇ ਕਮਰੇ 'ਚ ਜ਼ਿੰਦਾ ਸੜਿਆ ਕਿਸਾਨ, ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ।
ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ, ਮੀਟਿੰਗ 'ਚ ਤੈਅ ਹੋਵੇਗੀ ਪੱਕੇ ਮੋਰਚੇ ਲਈ ਥਾਂ
ਉਸ ਤੋਂ ਬਾਅਦ, ਸਾਰੀਆਂ ਕਿਸਾਨ ਜੱਥੇਬੰਦੀਆਂ ਦੁਪਹਿਰ 2 ਵਜੇ ਇਕੱਠੀਆਂ ਹੋਣਗੀਆਂ।
ਨਕਸਲੀਆਂ ਨੇ ਕੀਤਾ IED ਵਿਸਫੋਟ, ਇਕ ਅਧਿਕਾਰੀ ਸ਼ਹੀਦ, ਕਈ ਜਵਾਨ ਹੋਏ ਜ਼ਖਮੀ
ਜ਼ਖਮੀ ਫੌਜੀਆਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਹੈ
ਚੌਥੇ ਦਿਨ ਵੀ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਰਿਹਾ ਜਾਰੀ, ਹੁਣ ਸਰਕਾਰ ਗੱਲਬਾਤ ਲਈ ਹੋਈ ਤਿਆਰ
ਉਨ੍ਹਾਂ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ 'ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ BSF ਦੇ ਜਵਾਨਾਂ ਨੇ ਦਿੱਤਾ ਮੂੰਹਤੋੜ ਜਵਾਬ
ਜੰਮੂ ਦੇ ਅਰਨਿਆ ਸੈਕਟਰ 'ਚ ਇਕ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ।