ਖ਼ਬਰਾਂ
ਰਾਜਧਾਨੀ ਦਿੱਲੀ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ, ਨਹੀਂ ਤਾਂ ਲੱਗੇਗਾ ਜ਼ੁਰਮਾਨਾ
ਦੇਸ਼ ਦੀ ਰਾਜਧਾਨੀ ਵਿਚ ਹਾਲ ਹੀ ਵਿੱਚ ਕੁਝ ਨਿਯਮਾਂ ਨੂੰ ਤੋੜਨ ਲਈ 2000 ਰੁਪਏ ਜ਼ੁਰਮਾਨਾ ਦੇਣ ਦਾ ਐਲਾਨ ਕੀਤਾ ਗਿਆ ਸੀ।
ਅਸਮ ਦੇ ਸਾਬਕਾ ਮੁੱਖ ਮੰਤਰੀ ਦਾ ਅੰਤਿਮ ਸੰਸਕਾਰ ਕੱਲ੍ਹ, ਸ਼ਰਧਾਂਜਲੀ ਦੇਣ ਪਹੁੰਚੇ ਰਾਹੁਲ ਗਾਂਧੀ
ਤਰੁਣ ਗੋਗੋਈ ਨੇ ਸੋਮਵਾਰ ਨੂੰ ਲਏ ਆਖਰੀ ਸਾਹ
ਨਵਜੋਤ ਸਿੱਧੂ ਨੇ ਕਬੂਲਿਆ ਮੁੱਖ ਮੰਤਰੀ ਦਾ ਸੱਦਾ, ਸਿੱਧੂ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਹਰੀਸ਼ ਰਾਵਤ ਨੇ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਆਖੀ ਸੀ ਗੱਲ
ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਮੁੱਖ ਸੜਕ 'ਤੇ ਰੱਖੇ ਵੱਡੇ-ਵੱਡੇ ਪੱਥਰ
ਪੁਲਿਸ ਨੇ ਸੀਲ ਕੀਤਾ ਖਨੌਰੀ ਬਾਰਡਰ
Petrol-Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦਰਜ, ਜਾਣੋ ਅੱਜ ਦੇ ਰੇਟ
ਦਿੱਲੀ ਵਿਚ ਪੈਟਰੋਲ 6 ਪੈਸੇ ਮਹਿੰਗਾ ਹੋਇਆ, ਜਦਕਿ ਡੀਜ਼ਲ 16 ਪੈਸੇ ਮਹਿੰਗਾ ਹੋਇਆ
ਪਾਰਟੀ ਦੇ ਸਭ ਤੋਂ ਭਰੋਸੇਮੰਦ ਨੇਤਾਵਾਂ ਵਿਚੋਂ ਇਕ ਸਨ ਅਹਿਮਦ ਪਟੇਲ- ਡਾ. ਮਨਮੋਹਨ ਸਿੰਘ
ਅਹਿਮਦ ਪਟੇਲ ਦੇ ਦੇਹਾਂਤ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਤਾ ਸ਼ੋਕ ਸੰਦੇਸ਼
ਆਖ਼ਿਰ ਰੇਲਾਂ ਚੱਲਣ ਤੋਂ ਬਾਅਦ ਪੰਜਾਬ ਪਹੁੰਚਿਆ ਯੂਰੀਆ, ਕਿਸਾਨਾਂ ਨੇ ਲਿਆ ਸੁੱਖ ਦਾ ਸਾਹ
ਖੇਤੀ ਕਾਨੂੰਨਾਂ ਵਿਰੁੱਧ ਜਾਰੀ ਸੰਘਰਸ਼ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਬੰਦ ਸੀ ਤੇ ਯੂਰੀਆ ਖਾਦ ਦੀ ਘਾਟ ਪੈਦਾ ਹੋ ਗਈ ਸੀ।
ਅਕਾਲੀ ਦਲ ਅੰਮ੍ਰਿਤਸਰ ਨੇ ਕੇਂਦਰ ਸਰਕਾਰ ਖਿਲਾਫ਼ ਬਰਨਾਲਾ ਰੇਲਵੇ ਟਰੈਕ 'ਤੇ ਲਾਇਆ ਧਰਨਾ
ਬਰਨਾਲਾ ਰੇਲਵੇ ਸਟੇਸ਼ਨ ਤੋਂ ਕਿਸੇ ਵੀ ਗੱਡੀ ਨੂੰ ਲੰਘਣ ਨਹੀਂ ਦੇਵਾਂਗੇ- ਅਕਾਲੀ ਦਲ ਅੰਮ੍ਰਿਤਸਰ
ਪੰਜਾਬ 'ਚ ਫਿਰ ਤੋਂ ਚਾਲੂ ਹੋਏ ਥਰਮਲ ਪਲਾਂਟ, ਬਠਿੰਡਾ ਤੇ ਰਾਜਪੁਰਾ ਪਹੁੰਚਿਆ ਕੋਲਾ
ਰਾਜਪੁਰਾ ਨਾਭਾ ਤਕਰੀਬਨ 1400 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ।
ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਅਹਿਮਦ ਪਟੇਲ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ- ਪੀਐਮ ਮੋਦੀ
ਅਹਿਮਦ ਪਟੇਲ ਦੇ ਦੇਹਾਂਤ 'ਤੇ ਪੀਐਮ ਮੋਦੀ, ਸੋਨੀਆ ਗਾਂਧੀ ਤੇ ਰਾਸ਼ਟਰਪਤੀ ਕੋਵਿੰਦ ਨੇ ਜਤਾਇਆ ਦੁੱਖ