ਖ਼ਬਰਾਂ
ਹਿਮਾਚਲ ਦੇ ਜ਼ਿਲ੍ਹਿਆਂ ਵਿੱਚ ਅਲਰਟ:ਅਟਲ ਸੁਰੰਗ ਨੇੜੇ ਭਾਰੀ ਬਰਫਬਾਰੀ ਕਾਰਨ ਲੇਹ-ਮਨਾਲੀ ਰਾਜਮਾਰਗ ਬੰਦ
26 ਨਵੰਬਰ ਤੱਕ ਰਾਜ ਭਰ ਵਿੱਚ ਮੌਸਮ ਖਰਾਬ ਰਹਿਣ ਦੀ ਕੀਤੀ ਜਾ ਰਹੀ ਹੈ ਭਵਿੱਖਬਾਣੀ
ਦਿੱਲੀ ਚੱਲੋ’ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਡਰ ਵਜੋਂ ਰੋਕੀਆਂ ਰੇਲਾਂ
ਸਰਕਾਰ ਨੂੰ ਡਰ ਹੈ ਕਿ ਰੇਲਾਂ ਰਾਹੀਂ ਕਿਸਾਨ ਦਿੱਲੀ ਪਹੁੰਚ ਸਕਦੇ ਹਨ।
ਜੈਕਾਰਿਆਂ ਦੀ ਗੂੰਜ ਨਾਲ ਕਿਸਾਨਾਂ ਨੇ ਸੰਘਰਸ਼ ਲਈ ਪਾਏ ਚਾਲੇ
ਅਰਦਾਸ ਉਪਰੰਤ ਕਲਾਨੌਰ ਤੋਂ ਦਿੱਲੀ ਲਈ ਰਵਾਨਾ ਹੋਏ ਕਿਸਾਨ
ਦਿੱਲੀ 'ਚ ਕੋਰੋਨਾ ਦੀ ਗਿਣਤੀ ਮੁੜ ਵਧੀ, ਲਾਸ਼ਾਂ ਦਫਨਾਉਣ ਲਈ ਕਬਰਿਸਤਾਨ 'ਚ ਨਹੀਂ ਬਚੀ ਥਾਂ
ਦਿੱਲੀ 'ਚ ਕੋਰੋਨਾ ਵਾਇਰਸ ਕਾਰਨ 121 ਲੋਕਾਂ ਦੀ ਮੌਤ ਹੋਈ।
ਭਿਆਨਕ ਤੂਫਾਨ ਵਿਚ ਬਦਲਿਆ 'ਨਿਵਾਰ', ਬਚਾਅ ਕਾਰਜ ਲਈ 1200 ਤੋਂ ਜ਼ਿਆਦਾ ਕਰਮਚਾਰੀ ਤੈਨਾਤ
ਤਮਿਲਨਾ਼ਡੂ ਤੇ ਪੁਡੂਚੇਰੀ ਦੇ ਤੱਟਾਂ 'ਤੇ ਅਲਰਟ
ਅਫਗਾਨਿਸਤਾਨ 'ਚ ਹੋਇਆ ਵੱਡਾ ਬੰਬ ਧਮਾਕਾ, 17 ਲੋਕਾਂ ਦੀ ਮੌਤ, 50 ਜ਼ਖ਼ਮੀ
ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
BREAKING- ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਦੇਹਾਂਤ
ਗੁਜਰਾਤ ਤੋਂ ਰਾਜ ਸਭਾ ਸਾਂਸਦ ਸਨ ਅਹਿਮਦ ਪਟੇਲ
ਰਮਨਦੀਪ ਸਿੰਘ ਨੇ ਪੰਜਾਬੀਆਂ ਦੀ ਵਧਾਈ ਸ਼ਾਨ-'ਈਕੁਇਟੀ ਮੈਗਜ਼ੀਨ' ਨੇ ਐਲਾਨਿਆ 'ਫ਼ਿਊਚਰ ਲੀਡਰ'
ਨਿਊਜ਼ੀਲੈਂਡ ਦਾ 'ਪਬਲਕਿ ਸਰਵਿਸ ਕਮਿਸ਼ਨ-ਟੀ ਕਾਵਾ ਮਾਟਾਹੋ' ਨੇ ਵੀ ਅਪਣੇ ਫ਼ੇਸਬੁੱਕ ਪੇਜ ਉਤੇ ਇਹ ਪੋਸਟ ਪਾ ਕੇ ਮਾਣ ਮਹਿਸੂਸ ਕੀਤਾ ਹੈ।
ਪਹਿਲੀ ਯਾਤਰੀ ਰੇਲ ਗੱਡੀ ਅੰਮ੍ਰਿਤਸਰ ਪਹੁੰਚੀ
ਪਹਿਲੀ ਯਾਤਰੀ ਰੇਲ ਗੱਡੀ ਅੰਮ੍ਰਿਤਸਰ ਪਹੁੰਚੀ
ਪਿੰਡਾਂ 'ਚ ਘਰ-ਘਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਦਿੱਲੀ ਮੋਰਚੇ ਲਈ ਰਾਸ਼ਨ
ਪਿੰਡਾਂ 'ਚ ਘਰ-ਘਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ ਦਿੱਲੀ ਮੋਰਚੇ ਲਈ ਰਾਸ਼ਨ