ਖ਼ਬਰਾਂ
ਪੈਨਗੋਂਗ ਝੀਲ ਖੇਤਰ ਵਿਚ ਭਾਰਤੀ ਫੌਜ ਨੇ ਮਜ਼ਬੂਤ ਕੀਤੀ ਸਥਿਤੀ,ਚੀਨ ਦੀ ਚਾਲ ਨੂੰ ਮਾਤ ਦੇਣ ਲਈ ਤਿਆਰ
ਪੂਰਬੀ ਲੱਦਾਖ ਦੀ ਸਥਿਤੀ ਨੂੰ ਬਦਲਣ ਲਈ ਭਾਰਤ ਵੱਲੋਂ ਚੀਨ ਦੀ ‘ਭੜਕਾਉਣ ਵਾਲੀ ਕਾਰਵਾਈ’ ਨੂੰ ਅਸਫਲ ਕਰਨ ਦੇ ਕੁਝ ਦਿਨਾਂ ਬਾਅਦ.....
ਬਾਂਦਰਾਂ ਦੀ ਹੋਈ ਵੱਡੀ ਕਮੀ, ਕੋਰੋਨਾ ਵੈਕਸੀਨ ਤਿਆਰ ਕਰਨ ਵਿੱਚ ਹੋਵੇਗੀ ਦੇਰੀ!
ਅਮਰੀਕਾ ਵਿਚ ਬਾਂਦਰਾਂ ਦੀ ਭਾਰੀ ਕਮੀ ਹੋ ਗਈ ਹੈ.....
Weather Updates: ਇਹਨਾਂ ਰਾਜਾਂ ਵਿੱਚ ਅੱਜ ਮੀਂਹ ਦੇ ਸਕਦਾ ਹੈ ਦਸਤਕ
ਮੌਨਸੂਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ।
2 ਮੀਟਰ ਦੂਰ ਤੋਂ ਵੀ ਫੈਲ ਸਕਦਾ ਹੈ ਕੋਰੋਨਾ,ਏਅਰ ਟ੍ਰਾਂਸਮਿਸ਼ਨ ਨੂੰ ਲੈ ਕੇ ਖੋਜ ਵਿੱਚ ਹੋਇਆ ਖੁਲਾਸਾ
ਇਕ ਚੀਨੀ ਬੱਸ ਵਿਚ ਕੋਰੋਨਾ ਵਾਇਰਸ ਵਿੱਚ ਹਵਾ ਵਿੱਚ ਸੰਚਾਰਨ ਨੂੰ ਲੈ ਕੇ ਕੀਤੀ ਗਈ ਖੋਜ ਵਿਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ....
ਦਿੱਲੀ ਦੀ ਸਿੱਖ ਸੰਗਤ ਨੇ 'ਸੋਸ਼ਲ ਮੀਡੀਆ' 'ਤੇ ਦਸਮ ਗ੍ਰੰਥ ਦੇ ਸਮਾਗਮ ਦਾ ਕੀਤਾ ਤਿੱਖਾ ਵਿਰੋਧ
ਆਨਲਾਈਨ ਪਟੀਸ਼ਨ ਸ਼ੁਰੂ ਕਰ ਕੇ, ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਦੇ ਦਸਮ ਗ੍ਰੰਥ ਬਾਰੇ ਫ਼ੈਸਲੇ ਤੋਂ ਦਸਿਆ ਬਾਗ਼ੀ
14 ਸਤੰਬਰ ਤੋਂ ਸ਼ੁਰੂ ਹੋਵੇਗਾ ਮਾਨਸੂਨ ਸੈਸ਼ਨ
ਨਾ ਹੋਵੇਗਾ ਪ੍ਰਸ਼ਨਕਾਲ ਤੇ ਨਾ ਲਿਆਇਆ ਜਾ ਸਕੇਗਾ ਗੈਰ ਸਰਕਾਰੀ ਬਿੱਲ
ਬੈਂਕ ਕਰਜ਼ਾਪੁਨਰਗਠਨ ਲਈ ਆਜ਼ਾਦ ਪਰਕਿਸ਼ਤ ਮੁਲਤਵੀ ਕਰਨਤਹਿਤ ਕਰਜ਼ਦਾਰਾਂ ਨੂੰ ਪ੍ਰੇਸ਼ਾਨ ਨਹੀਂ ਕਰਸਕਦੇ ਅਦਾਲਤ
ਬੈਂਕ, ਕਰਜ਼ਾ ਪੁਨਰਗਠਨ ਲਈ ਆਜ਼ਾਦ ਪਰ ਕਿਸ਼ਤ ਮੁਲਤਵੀ ਕਰਨ ਤਹਿਤ ਕਰਜ਼ਦਾਰਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ : ਅਦਾਲਤ
ਕਈ ਦੇਸ਼ਾਂ ਵਿਚ ਮਜ਼ਬੂਤ ਠਿਕਾਣੇ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਚੀਨ : ਪੈਂਟਾਗਨ
ਕਈ ਦੇਸ਼ਾਂ ਵਿਚ ਮਜ਼ਬੂਤ ਠਿਕਾਣੇ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਚੀਨ : ਪੈਂਟਾਗਨ
ਲੋਕਾਂ ਦੇ ਗੁੱਸੇ ਮਗਰੋਂ ਥਾਈਲੈਂਡ ਨੇ ਚੀਨ ਨਾਲ ਪਣਡੁੱਬੀਆਂ ਦਾ ਕਰਾਰ ਟਾਲਿਆ
ਲੋਕਾਂ ਦੇ ਗੁੱਸੇ ਮਗਰੋਂ ਥਾਈਲੈਂਡ ਨੇ ਚੀਨ ਨਾਲ ਪਣਡੁੱਬੀਆਂ ਦਾ ਕਰਾਰ ਟਾਲਿਆ
ਪੱਟੀ ਦੇ ਇਲਾਕੇ ਦਾ ਨੌਜਵਾਨ ਰਾਮਗੜ੍ਹ ਰਾਂਝੀ 'ਚ ਹੋਇਆ ਸ਼ਹੀਦ
ਪੱਟੀ ਦੇ ਇਲਾਕੇ ਦਾ ਨੌਜਵਾਨ ਰਾਮਗੜ੍ਹ ਰਾਂਝੀ 'ਚ ਹੋਇਆ ਸ਼ਹੀਦ