ਖ਼ਬਰਾਂ
ਸਿਹਤ ਵਿਭਾਗ ਵਲੋਂ ਮਾਂ ਨੂੰ ਲੈ ਕੇ ਜਾਣ 'ਤੇ ਮਗਰੋਂ ਪੁੱਤ ਨੇ ਕੀਤੀ ਖੁਦਕੁਸ਼ੀ
ਨਵਾਂ ਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਨਿਵਾਸੀ ਪਰਮਲਾ ਦੇਵੀ ਦੀ 30 ਤਰੀਕ ਨੂੰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।
ਮੋਗਾ ਤੋਂ ਬਾਅਦ ਹੁਣ ਬਾਘਾ ਪੁਰਾਣਾ ਦੇ ਤਹਿਸੀਲ ਕੰਪਲੈਕਸ 'ਚ ਲਗਾਇਆ ਖਾਲਿਸਤਾਨ ਦਾ ਝੰਡਾ
ਤਹਿਸੀਲ ਕੰਪਲੈਕਸ ਵਿਚ ਖ਼ਾਲਿਸਤਾਨ ਦਾ ਝੰਡਾ ਦੇਖ ਕੇ ਹਲਚਲ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਾਘਾ ਪੁਰਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ
ਸ਼ੌਕ ਹੈ ਵੱਖਰਾ, ਲੱਖਾਂ ਦੀ ਨੌਕਰੀ ਛੱਡ ਚਾਹ ਵੇਚਣ ਲੱਗਾ ਇੰਜੀਨੀਅਰ ਨੌਜਵਾਨ
ਇੱਕ ਸਾਫਟਵੇਅਰ ਇੰਜੀਨੀਅਰ ਨੇ ਇੱਕ ਬਹੁ-ਰਾਸ਼ਟਰੀ ਕੰਪਨੀ ਦੀ ਨੌਕਰੀ ਛੱਡ ਦਿੱਤੀ ਅਤੇ ਇੱਕ ਚਾਹ ਵੇਚਣ ਵਾਲਾ ਬਣ ਗਿਆ
ਕੋਰੋਨਾ ਸੰਕਟ : ਜਲਦ ਸ਼ੁਰੂ ਹੋਵੇਗੀ ਹੇਮਕੁੰਟ ਦੀ ਯਾਤਰਾ, ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਧਿਆਨ
ਯਾਤਰਾ ਦੀ ਸ਼ੁਰੂਆਤ ਲਈ ਹੇਮਕੁੰਟ ਸਾਹਿਬ ਟਰਸੱਟ ਵਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ
ਹਸਪਤਾਲ ਦੀ ਫ਼ੀਸ ਨਾ ਦੇ ਸਕਿਆ ਬੇਵੱਸ ਪਿਤਾ, ਡਾਕਟਰਾਂ ਨੇ 1 ਲੱਖ 'ਚ ਲਗਾਈ ਨਵਜੰਮੇ ਬੱਚੇ ਦੀ ਬੋਲੀ
ਹਸਪਤਾਲ ਦਾ 35 ਹਜ਼ਾਰ ਰੁਪਏ ਦਾ ਬਕਾਇਆ ਜਮ੍ਹਾ ਕਰਵਾਉਣ ਤੋਂ ਬਾਅਦ ਪੀੜਤ ਰਿਕਸ਼ਾ ਚਾਲਕ ਨੂੰ 65 ਹਜ਼ਾਰ ਰੁਪਏ ਦਿੱਤੇ ਗਏ
3 ਮਹੀਨਿਆਂ 'ਚ 11 ਰੁਪਏ ਮਹਿੰਗਾ ਹੋਇਆ ਪੈਟਰੋਲ , ਪੜ੍ਹੋ ਅੱਜ ਦੀਆਂ ਕੀਮਤਾਂ
ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦਾ ਮੁੱਲ ਲਗਭਗ ਦੁੱਗਣਾ ਹੋ ਜਾਂਦਾ ਹੈ।
ਇਹ ਕੁੜੀ ਹੋਈ ਪੰਜਾਬ ਦੇ ਪੁੱਤ ਸੋਨੂੰ ਸੂਦ ਦੀ ਫ਼ੈਨ, ਕਾਰਟੂਨ ਜ਼ਰੀਏ ਕੀਤੀ ਪ੍ਰਸ਼ੰਸਾ
ਇਹ ਕੁੜੀ ਹੋਈ ਪੰਜਾਬ ਦੇ ਪੁੱਤ ਸੋਨੂੰ ਸੂਦ ਦੀ ਫ਼ੈਨ, ਕਾਰਟੂਨ ਜ਼ਰੀਏ ਕੀਤੀ ਪ੍ਰਸ਼ੰਸਾ
ਕੋਰੋਨਾ ਵਾਇਰਸ ਦੇ 69,921 ਨਵੇਂ ਮਾਮਲੇ, 819 ਮਰੀਜ਼ਾਂ ਦੀ ਮੌਤ
ਕੋਰੋਨਾ ਵਾਇਰਸ ਦੇ 69,921 ਨਵੇਂ ਮਾਮਲੇ, 819 ਮਰੀਜ਼ਾਂ ਦੀ ਮੌਤ
ਪ੍ਰਣਬ ਦੇ ਘਰ ਦੇ ਹਿੱਸੇ ਨੂੰ ਅਜਾਇਬ ਘਰ ਵਿਚ ਬਦਲਿਆ ਜਾਵੇਗਾ
ਪ੍ਰਣਬ ਦੇ ਘਰ ਦੇ ਹਿੱਸੇ ਨੂੰ ਅਜਾਇਬ ਘਰ ਵਿਚ ਬਦਲਿਆ ਜਾਵੇਗਾ
ਕਬੱਡੀ ਖਿਡਾਰੀ ਗੁਰਮੇਜ ਸਿੰਘ ਦਾ ਕਤਲ ਕਰਨ ਵਾਲੇ ਪੰਜ ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ
ਕਬੱਡੀ ਖਿਡਾਰੀ ਗੁਰਮੇਜ ਸਿੰਘ ਦਾ ਕਤਲ ਕਰਨ ਵਾਲੇ ਪੰਜ ਪੁਲਿਸ ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ