ਖ਼ਬਰਾਂ
ਰੇਲਵੇ ਸ਼ਟੇਸ਼ਨ ਤੋਂ 54 ਵੇ ਦਿਨ ਕੇਂਦਰ ਸਰਕਾਰ ਖਿਲਾਫ ਗਰਜੇ ਕਿਸਾਨ
ਮੋਰਚੇ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਦਿੱਲੀ ਮੋਰਚੇ ਦੇ ਮੱਦੇਨਜ਼ਰ ਪਾਰਕ ਚੋਂ ਬਾਹਰ ਸ਼ਿਫਟ ਕਰਕੇ ਸੰਕੇਤਕ ਤੌਰ ਤੇ ਚਲਾਉਣ ਦਾ ਐਲਾਨ ਕੀਤਾ ।
ਬਠਿੰਡਾ 'ਚ ਕਤਲ ਕਾਂਡ ਨੇ ਲਿਆ ਨਵਾਂ ਮੋੜ: 3 ਜੀਆਂ ਦਾ ਕਤਲ ਕਰਨ ਵਾਲੇ ਨੇ ਦੱਸੀ ਪੂਰੀ ਕਹਾਣੀ
ਕੁੜੀ ਦੇ ਪਰਿਵਾਰ ਵਾਲੇ ਮੁੰਡੇ ਤੇ ਰੇਪ ਕੇਸ ਦੇ ਲਗਾ ਰਹੇ ਸੀ ਇਲਜ਼ਾਮ ਸੂਤਰਾਂ ਅਨੁਸਾਰ ਨੌਜਵਾਨ ਮੁੰਡੇ ਨੇ ਵੀ ਕੀਤੀ ਖ਼ੁਦਕੁਸ਼ੀ!
ਲੰਬੇ ਸਮੇਂ ਤੋਂ ਬਿਮਾਰ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ ਹੋਇਆ ਦਿਹਾਂਤ
86 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ।
ਪੰਜਾਬ ਅੰਦਰ ਮੁੜ ਸ਼ੁਰੂ ਹੋਈ ਰੇਲ ਆਵਾਜਾਈ, ਕਾਰੋਬਾਰੀਆਂ ਸਮੇਤ ਸਰਕਾਰ ਨੂੰ ਮਿਲੀ ਵੱਡੀ ਰਾਹਤ
ਦੁਪਹਿਰ ਬਾਦ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਮਾਲ ਗੱਡੀ
ਅਸਾਮ ਦੇ ਸਾਬਕਾ ਸੀਐਮ ਤਰੁਣ ਗੋਗੋਈ ਦਾ ਦਿਹਾਂਤ, ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ
ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਿਹਤ ਸਥਿਤੀ ਸੋਮਵਾਰ ਸਵੇਰੇ ਖਰਾਬ ਹੋ ਗਈ।
ਐੱਸ.ਸੀ ਸਕਾਲਰਸ਼ਿਪ ਘੁਟਾਲੇ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਬਚਾ ਰਹੀ ਹੈ ਕੈਪਟਨ ਸਰਕਾਰ- ਸਰਬਜੀਤ ਮਾਣੂੰਕੇ
- ਘੁਟਾਲੇ ਮਾਮਲੇ ਵਿੱਚ ਨਾਮਜ਼ਦ ਅਫ਼ਸਰ ਨੂੰ ਵਾਧੂ ਚਾਰਜ ਦੇਣਾ ਦਲਿਤ ਵਿਦਿਆਰਥੀਆਂ ਨਾਲ ਬੇਇਨਸਾਫੀ - ਪ੍ਰਿੰਸੀਪਲ ਬੁੱਧ ਰਾਮ
ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਗੁਰਦੁਆਰਾ ਕਮੇਟੀ ਕਿਸਾਨ ਜਥੇਬੰਦੀਆਂ ਦੀ ਮਦਦ ਕਰਨ: ਬਾਦਲ
ਸ਼੍ਰੋਮਣੀ ਅਕਾਲੀ ਦਲ ਕਿਸਾਨ ਜਥੇਬੰਦੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਹੋਰ ਮਦਦ ਦੇਣ ਵਾਸਤੇ ਵੀ ਤਿਆਰ ਹੈ
Cyclone Nivar: ਤਾਮਿਲਨਾਡੂ ਵੱਲ ਵਧ ਰਿਹਾ ਖਤਰਨਾਕ ਚੱਕਰਵਾਤ
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ,ਇੱਕ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਦੱਖਣ-ਪੱਛਮੀ ਅਰਬ ਸਾਗਰ ਵਿੱਚ ਪੱਛਮ ਵੱਲ ਵਧ ਰਿਹਾ ਹੈ।
ਕਿਸਾਨਾਂ ਦੇ ਦਿੱਲੀ ਪ੍ਰਦਰਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਕਲਾਕਾਰਾਂ ਨੇ ਕੀਤਾ ਵੱਡਾ ਐਲਾਨ
ਹਰਿਆਣਾ ਸਰਕਾਰ ਨੂੰ ਵੀ ਦਿੱਤੀ ਚਿਤਾਵਨੀ
2022 ਦੀਆਂ ਚੋਣਾਂ 'ਚ ਪੰਜਾਬ ਨੂੰ ਕਾਂਗਰਸ ਮੁਕਤ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ- ਤਰੁਣ ਚੁੱਘ
ਮੁੱਖਮੰਤਰੀ ਕੈਪਟਨ ਦੀ ਭਾਜਪਾ ਬਾਰੇ ਟਿੱਪਣੀ ਮੁਗਰੇ ਲਾਲ ਦੇ ਖੂਬਸੂਰਤ ਸੁਪਨਿਆਂ ਵਰਗੇ