ਖ਼ਬਰਾਂ
ਕੈਲੀਫੋਰਨੀਆ ਵਿਚ ਚਰਚ ਦੇ ਬਾਹਰ ਚਾਕੂਬਾਜ਼ੀ,ਦੋ ਦੀ ਮੌਤ,ਕਈ ਗੰਭੀਰ ਜ਼ਖਮੀ,ਸ਼ੱਕੀ ਗ੍ਰਿਫਤਾਰ
ਕੈਲੀਫੋਰਨੀਆ ਦੇ ਮੇਅਰ ਸੈਮ ਲਿਕਾਰਡੋ ਨੇ ਹਮਲੇ ਵਿਚ ਦੋ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ
ਹਰੇ ਇਨਕਲਾਬ ਨੇ ਮੱਧਮ ਕੀਤੀ ਖੇਤਾਂ ਦੀ ਹਰਿਆਲੀ ਹਰੀਆਂ ਚੁੰਨੀਆਂ,ਪੱਗਾਂ ਬੰਨ੍ਹ ਤੁਰੇ ਖੇਤਾਂ ਦੇ ਰਾਖੇ
ਸਾਂਝਾ-ਸੰਘਰਸ਼ ਭਲੇ ਹੀ ਬੇਹੱਦ ਚੁਣੌਤੀਆਂ ਭਰਪੂਰ ਦੌਰ ਵਿਚੋਂ ਲੰਘ ਰਿਹਾ ਹੈ।
ਕਸ਼ਮੀਰ ਵਾਦੀ ’ਚ ਹੋਈ ਮੌਸਮ ਦੀ ਪਹਿਲੀ ਬਰਫ਼ਬਾਰੀ, ਕਸ਼ਮੀਰ ਨੂੰ ਲਦਾਖ ਨਾਲ ਜੋੜਨ ਵਾਲਾ ਮਾਰਗ ਬੰਦ
ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਤਿਆਰ ਰਹਿਣ ਲਈ ਕਿਹਾ
ਬੇਅਦਬੀ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਦੇਣ ਦੇ ਫੈਸਲੇ ’ਤੇ ਮੁੜ ਵਿਚਾਰ ਦੀ ਮੰਗ ਖਾਰਜ
ਇਹ ਅਰਜ਼ੀ ਸੋਮਵਾਰ ਨੂੰ ਜਸਟਿਸ ਰਾਜਨ ਗੁਪਤਾ ਦੀ ਬੈਂਚ ਮੁਹਰੇ ਸੁਣਵਾਈ ਹਿਤ ਆਈ ਸੀ ਤੇ ਸਰਕਾਰ ਵਲੋਂ ਜਬਰਦਸਤ ਪੈਰਵੀ ਕੀਤੇ ਜਾਣ ’ਤੇ ਬੈਂਚ ਨੇ ਅਰਜ਼ੀ ਖਾਰਜ ਕਰ ਦਿਤੀ ਹੈ।
ਐਸ.ਸੀ. ਸਕਾਲਰਸ਼ਿਪ ਘੁਟਾਲੇ ਵਿਚ ਸ਼ਾਮਲ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਬਚਾ ਰਹੀ ਹੈ ਸਰਕਾਰ : ਮਾਣੂੰਕੇ
ਕਿਹਾ, ਆਰਥਕ ਤੰਗੀਆਂ ਦਾ ਸਾਹਮਣਾ ਕਰ ਰਹੇ ਦਲਿਤ ਵਿਦਿਆਰਥੀਆਂ ਦੇ ਹੱਕ ਹੀ ਖਾ ਰਹੀ ਹੈ ਸਰਕਾਰ
ਦਿੱਲੀ-ਚੱਲੋ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ, AIKSC ਦੀ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ
ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਤੋਂ ਕੀਤਾ ਇਨਕਾਰ
ਤਰੁਣ ਗੋਗੋਈ ਦੇਹਾਂਤ 'ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦਾ 86 ਸਾਲ ਦਾ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਗੁਹਾਟੀ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਸੀ
ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਮੁੜ ਆਇਆ ਉਛਾਲ, ਗਲੋਬਲ ਬਾਜ਼ਾਰ ‘ਚ ਵੀ ਆਈ ਤੇਜ਼ੀ
ਅਮਰੀਕਾ ’ਚ ਰਾਹਤ ਪੈਕੇਜ ਦੀ ਉਮੀਦ ਕਾਰਨ ਵਧੀਆ ਕੀਮਤਾਂ
ਹਜ਼ਾਰਾਂ ਦੀ ਗਿਣਤੀ ’ਚ ਕੇਸ਼ੋਪੁਰ ਛੰਭ ਪਹੁੰਚੇ ਪ੍ਰਵਾਸੀ ਪ੍ਰਹੁਣੇ, ਲੱਗੀਆਂ ਰੌਣਕਾਂ
ਇਸ ਜਲਗਾਹ ਵਲ ਸੈਲਾਨੀਆਂ ਨੂੰ ਖਿੱਚਣ ਦੀ ਲੋੜ
ਪੰਜਾਬ ਵਿਚ ਯੂਰੀਆ ਖਾਦ ਦੀ ਕਮੀ ਲਈ ਕੇਂਦਰ ਦੇ ਨਾਲ-ਨਾਲ ਕੈਪਟਨ ਸਰਕਾਰ ਜ਼ਿੰਮੇਵਾਰ : ਹਰਸਿਮਰਤ ਬਾਦਲ
ਕਿਹਾ, ਮੁੱਖ ਮੰਤਰੀ ਵਲੋਂ ਸਮਾਂ ਰਹਿੰਦੇ ਪੁਪਤਾ ਇਤਜਾਮ ਨਾ ਕਰਨ ਕਾਰਨ ਪੈਦਾ ਹੋਈ ਕਿੱਲਤ