ਖ਼ਬਰਾਂ
ਬਾਪ ਹੀ ਬਣਿਆ ਬੱਚਿਆਂ ਦਾ ਦੁਸ਼ਮਣ, ਆਪਣੇ ਹੀ ਔਲਾਦ ਨੂੰ ਸੁੱਟਿਆ ਨਹਿਰ 'ਚ
ਇੱਕ 8 ਸਾਲ ਦਾ ਲੜਕਾ 5 ਸਾਲ ਦੀ ਲੜਕੀ ਅਤੇ 3 ਸਾਲ ਦਾ ਲੜਕਾ।
ਆਸਾਰਾਮ ਦੀ ਅਦਾਲਤ ਨੂੰ ਗੁਹਾਰ, ਜ਼ਮਾਨਤ ਅਰਜ਼ੀ ‘ਤੇ ਜਲਦ ਸੁਣਵਾਈ ਕਰਨ ਦੀ ਅਪੀਲ
ਆਸਾਰਾਮ ਨੇ ਕਿਹਾ ਕਿ ਉਹ 80 ਸਾਲਾਂ ਦਾ ਹੈ ਅਤੇ 2013 ਤੋਂ ਜੇਲ੍ਹ ਵਿੱਚ ਹੈ। ਆਸਾਰਾਮ ਨੇ ਅਦਾਲਤ ਨੂੰ ਕਿਹਾ ਕਿ ਉਸ ਦੀ ਅਪੀਲ 'ਤੇ ਜਲਦੀ ਸੁਣਵਾਈ ਹੋਣੀ ਚਾਹੀਦੀ ਹੈ
JEE-Mains ਹੁਣ ਜਨਵਰੀ ਦੀ ਬਜਾਇ ਇਸ ਮਹੀਨੇ ਹੋ ਸਕਦੀ ਪ੍ਰੀਖਿਆ
ਇਸ ਸਾਲ ਜੁਆਇੰਟ ਐਂਟਰੇਂਸ ਐਗਜ਼ਾਮ-ਐਡਵਾਂਸਡ ਪ੍ਰੀਖਿਆ 'ਚ ਕਰੀਬ 1.5 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।
ਕਿਸਾਨਾਂ ਨੇ ਘੇਰੀ ਯਾਤਰੀ ਟ੍ਰੇਨ , ਅੱਧ ਵਿਚਕਾਰ ਉੱਤਰੀਆ ਸਵਾਰੀਆਂ
ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਫਿਰ ਤੋਂ ਟ੍ਰੈਕ 'ਤੇ ਅੰਦੋਲਨ ਸ਼ੁਰੂ ਕੀਤਾ
ਦਿੱਲੀ ਪ੍ਰਦਰਸ਼ਨ : ਲੋਕਾਂ ਤੋਂ ਕੀਤਾ ਜਾ ਰਿਹਾ ਰਾਸ਼ਨ ਇਕੱਠਾ, ਦੁਕਾਨਦਾਰ ਉੱਤਰੇ ਕਿਸਾਨਾਂ ਦੇ ਹੱਕ 'ਚ
ਕਿਸਾਨਾਂ ਵਲੋਂ ਘਰ-ਘਰ ਅਤੇ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੇ ਨਾਲ ਦਿੱਲੀ ਚੱਲਣ
ਕੋਵਿਡ 19 ਦੀ ਸਮੀਖਿਆ ਲਈ ਮੋਦੀ ਅੱਜ ਕਰਨਗੇ ਅੱਜ ਮੁੱਖ ਮੰਤਰੀਆਂ ਨਾਲ ਮੀਟਿੰਗ
ਇਹ ਬੈਠਕ ਸਵੇਰੇ 10.30 ਵਜੇ ਸ਼ੁਰੂ ਹੋਵੇਗੀ
ਪੰਜਾਬ ਦੇ ਕਿਸਾਨਾਂ ਨੇ ਮੁਲਕ ਦੇ ਕਿਸਾਨਾਂ ਨੂੰ ਰਾਹ ਦਿਖਾਈ : ਪਰਮਿੰਦਰ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਕਿਸਾਨਾਂ ਦੇ ਹਰ ਸੰਘਰਸ਼ ਵਿਚ ਉਨ੍ਹਾਂ ਨਾਲ ਖੜਾ ਮਿਲੇਗਾ
ਪੰਜਾਬ ਇੰਚਾਰਜ ਹਰੀਸ਼ ਰਾਵਤ ਦੀ ਤੀਜੀ ਫੇਰੀ ਭਲਕੇ, ਪੰਜਾਬ 'ਚ ਪਾਰਟੀ ਲੀਡਰਾਂ ਨਾਲ ਗੱਲਬਾਤ ਦੀ ਸੰਭਾਵਨਾ
ਪਿਛਲੀ ਫੇਰੀ ਦੌਰਾਨ ਹਰੀਸ਼ ਰਾਵਤ ਨੇ ਜਲੰਧਰ, ਨਕੋਦਰ, ਲੁਧਿਆਣਾ ਤੇ ਹੋਰ ਥਾਵਾਂ 'ਤੇ ਪਾਰਟੀ ਨੇਤਾਵਾਂ ਤੇ ਬਲਾਕ ਪੱਧਰ ਦੇ ਵਰਕਰਾਂ ਦੇ ਵਿਚਾਰ ਸੁਣੇ ਸਨ
ਹਰੀਆਂ ਚੁੰਨੀਆਂ, ਹਰੀਆਂ ਪੱਗਾਂ ਬੰਨ੍ਹ ਤੁਰੇ ਖੇਤਾਂ ਦੇ ਰਾਖੇ
ਹਰੀਆਂ ਚੁੰਨੀਆਂ, ਹਰੀਆਂ ਪੱਗਾਂ ਬੰਨ੍ਹ ਤੁਰੇ ਖੇਤਾਂ ਦੇ ਰਾਖੇ