ਖ਼ਬਰਾਂ
ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ 'ਚ ਨਾਇਟ ਕਰਫਿਊ, 31 ਦਸੰਬਰ ਤੱਕ ਸਕੂਲ ਵੀ ਬੰਦ
ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੰਤਰੀ ਮੰਡਲ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਲਿਆ ਹੈ।
ਨਕਲ ਕਰਵਾਉਣ ਵਾਲੀਆਂ ਸੰਸਥਾਵਾਂ ਖਿਲਾਫ ਹੋਵੇਗੀ ਸਖਤ ਕਾਰਵਾਈ: ਤਕਨੀਕੀ ਸਿੱਖਿਆ ਮੰਤਰੀ ਚੰਨੀ
ਸਕੱਤਰ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾਂ ਵਲੋਂ ਕਰਵਾਈ ਗਈ ਜਾਂਚ ਵਿਚ ਸਮੂਹਿਕ ਨਕਲ ਦੇ ਵੱਡੇ ਮਾਮਲੇ ਦਾ ਪਰਦਾਫਾਸ਼
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦਾ ਭਤੀਜਾ ਅਚਾਨਕ ਹੋਇਆ ਗਾਇਬ , ਸੀਆਈਏ 'ਤੇ ਸ਼ੱਕ
ਪਿਤਾ ਦੀ ਮੌਤ ਤੋਂ ਬਾਅਦ, ਉਹ ਚਰਚਿਆਂ ਤੋਂ ਪੂਰੀ ਤਰ੍ਹਾਂ ਅਲੱਗ ਜ਼ਿੰਦਗੀ ਬਤੀਤ ਕਰ ਰਿਹਾ ਸੀ।
ਕੀ ਫਿਰ ਤੋਂ ਲੱਗ ਸਕਦਾ ਹੈ ਰਾਜਧਾਨੀ 'ਚ ਲੌਕਡਾਊਨ, ਹਾਈਕੋਰਟ ਨੇ ਪੁੱਛਿਆ ਜਵਾਬ
ਦਿੱਲੀ ਹਾਈਕੋਰਟ ਨੇ ਅੱਜ ਅਜਿਹੀ ਹੀ ਪਟੀਸ਼ਨ ‘ਤੇ ਸੁਣਵਾਈ ਕੀਤੀ ਹੈ।
ਠਾਕਰੇ ਸਰਕਾਰ ਦਿੱਲੀ ਅਤੇ ਮਹਾਰਾਸ਼ਟਰ ਦਰਮਿਆਨ ਆਵਾਜਾਈ ਕਰ ਸਕਦੀ ਹੈ ਬੰਦ,ਹਫਤੇ ਵਿੱਚ ਹੋ ਸਕਦਾ ਫੈਸਲਾ
ਮਹਾਰਾਸ਼ਟਰ ਇਸ ਗੱਲ 'ਤੇ ਵਿਚਾਰ ਕਰ ਰਿਹਾ ਹੈ ਕਿ ਰਾਜ ਤੋਂ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ, ਰੇਲ ਗੱਡੀਆਂ ਅਤੇ ਸੜਕ ਯਾਤਰਾ ਦੀ ਆਗਿਆ ਹੈ।
ਮਹਾਰਾਸ਼ਟਰ ਵਿੱਚ ਕੋਰੋਨਾ ਨਿਯਮ ਤੋੜਨ 'ਤੇ ਸਰਕਾਰ ਦੀ ਚੇਤਾਵਨੀ,ਨਾ ਮੰਨੇ ਤਾਂ ਲੱਗੇਗਾ Lockdown
ਅਹਿਮਦਾਬਾਦ ਵਿੱਚ ਪਹਿਲਾਂ ਹੀ ਲਗਾਇਆ ਗਿਆ ਕਰਫਿਊ
ਅੰਤਿਮ ਸੰਸਕਾਰ ਹੋਣ ਤੋਂ ਬਾਅਦ ਵਾਪਸ ਆਇਆ ਕੋਰੋਨਾ ਮਰੀਜ਼, ਪਰਿਵਾਰਕ ਮੈਂਬਰਾਂ ਦੇ ਉੱਡੇ ਹੋਸ਼
ਪੂਰੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਚਾਰ ਮੈਂਬਰੀ ਕਮੇਟੀ
Gold Silver Price- ਮੁੜ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਭਾਅ
ਅਮਰੀਕਾ 'ਚ ਕੋਵਿਡ -19 ਦੁਆਰਾ ਪੈਦਾ ਹੋਏ ਆਰਥਿਕ ਸੰਕਟ ਦੇ ਹੱਲ ਲਈ ਰਾਹਤ ਪੈਕੇਜ ਦੀ ਉਮੀਦ ਨੇ ਇਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।
ਕੇਰਲ ਸਰਕਾਰ ਵਿਵਾਦਤ ਪੁਲਿਸ ਐਕਟ ਲਾਗੂ ਨਹੀਂ ਕਰੇਗੀ: ਮੁੱਖ ਮੰਤਰੀ
ਸੋਸ਼ਲ ਮੀਡੀਆ 'ਤੇ ਭਾਰੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੁਲਤਵੀ ਕਰਨ ਦਾ ਕੀਤਾ ਫੈਸਲਾ ਹੈ
PSEB ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ- 30 ਪ੍ਰਤੀਸ਼ਤ ਘਟਾਇਆ ਸਿਲੇਬਸ
ਵਿੱਦਿਅਕ ਸਾਲ 2020-21 ਦੇ ਸਿਲੇਬਸ ਦੇ ਪ੍ਰਸ਼ਨ ਪੱਤਰ ਵੀ ਜਾਰੀ ਕੀਤੇ ਗਏ ਹਨ।