ਖ਼ਬਰਾਂ
ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਲਈ ਮਦਦ ਲੈ ਕੇ ਪਹੁੰਚੇ ਯੋਗਰਾਜ ਸਿੰਘ
ਪਿੰਡ ਦੇ ਐੱਨ. ਆਰ. ਆਈ. ਪਰਿਵਾਰ ਵਲੋਂ ਅਸਟ੍ਰੇਲੀਆ ਤੋਂ ਭੇਜੀ ਰਾਸ਼ੀ ਪੀੜਤ ਪਰਿਵਾਰ ਨੂੰ ਸੌਂਪੀ
ਨਸ਼ਾ ਤਸਕਰਾਂ ਨੂੰ ਫੜਨ ਗਈ NCB ਦੀ ਟੀਮ ਤੇ ਹਮਲਾ, 2 ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ
ਟੀਮ 'ਤੇ 5 ਲੋਕਾਂ ਤੇ ਹੋਇਆ ਹਮਲਾ
ਅੱਜ ਤੋਂ ਮੁੜ ਬਹਾਲ ਹੋਵੇਗੀ ਰੇਲ ਸੇਵਾ, ਨਵਜੋਤ ਮਾਹਲ ਨੇ ਲਿਆ ਟਾਂਡਾ ਰੇਲਵੇ ਸਟੇਸ਼ਨ ਦਾ ਜਾਇਜ਼ਾ
ਜਲੰਧਰ ਪਠਾਨਕੋਟ ਰੇਲ ਮਾਰਗ 'ਤੇ ਸੁਰੱਖਿਆ ਅਤੇ ਟਰੈਕ ਨੂੰ ਕਲੀਅਰ ਰੱਖਣ ਲਈ ਐੱਸ. ਐੱਸ. ਪੀ. ਮਾਹਲ ਨੇ ਇਹ ਜਾਇਜ਼ਾ ਲਿਆ
ਕੇਜਰੀਵਾਲ ਸਰਕਾਰ ਨੇ 24 ਘੰਟਿਆਂ ਵਿੱਚ ਬਦਲਿਆ ਫੈਸਲਾ
ਇਨ੍ਹਾਂ 2 ਬਾਜ਼ਾਰਾਂ ਨੂੰ ਬੰਦ ਕਰਨ ਦੇ ਆਦੇਸ਼ ਨੂੰ ਲਿਆ ਵਾਪਸ
ਸੜਕ ਤੇ ਜਾ ਰਹੇ ਟਿੱਪਰ ਨੂੰ ਅਚਾਨਕ ਲੱਗੀ ਅੱਗ, ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਟਿੱਪਰ ਚਾਲਕ ਵਰਿੰਦਰ ਸਿੰਘ ਅਤੇ ਨਾਲ ਸਵਾਰ ਉਸ ਦੇ ਸਾਥੀਆਂ ਦਾ ਵਾਲ-ਵਾਲ ਬਚਾਅ ਹੋ ਗਿਆ।
ਭਾਜਪਾ ਮਹਿਲਾ ਮੋਰਚਾ ਵਲੋਂ ਲੁਧਿਆਣਾ 'ਚ ਬੈਂਸ ਖਿਲਾਫ਼ ਰੋਸ ਪ੍ਰਦਰਸ਼ਨ
ਪੁਲਿਸ ਨੇ ਸਿਰਫ਼ 5 ਮਹਿਲਾ ਆਗੂਆਂ ਨੂੰ ਹੀ ਪੁਲਿਸ ਕਮਿਸ਼ਨਰ ਨੂੰ ਮਿਲਣ ਦਿੱਤਾ,
ਬੈਂਸ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼, ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠੇ ਅਕਾਲੀ
ਅਕਾਲੀ ਦਲ ਵੱਲੋਂ ਬੈਂਸ ਖਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ
ਕੋਰੋਨਾ ਦੇ ਵਧ ਰਹੇ ਮਾਮਲਿਆਂ 'ਤੇ ਸੁਪਰੀਮ ਕੋਰਟ ਸਖ਼ਤ, 4 ਸੂਬਿਆਂ ਤੋਂ ਮੰਗੀ ਕੋਵਿਡ ਰਿਪੋਰਟ
ਦਸੰਬਰ ਵਿਚ ਹੋਰ ਬਦਤਰ ਹੋ ਸਕਦੇ ਨੇ ਦਿੱਲੀ ਦੇ ਹਾਲਾਤ- ਸੁਪਰੀਮ ਕੋਰਟ
ਦਿੱਲੀ-ਮਹਾਰਾਸ਼ਟਰ ਅਤੇ ਗੁਜਰਾਤ ਵਿਚ ਕੋਰੋਨਾ ਨਾਲ ਹਾਲਾਤ ਖ਼ਰਾਬ, ਸੁਪਰੀਮ ਕੋਰਟ ਨੇ ਮੰਗੀ ਰਿਪੋਰਟ
ਜਸਟਿਸ ਅਸ਼ੋਕ ਭੂਸ਼ਣ ਨੇ ਕਿਹਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕੀ ਵਿਵਸਥਾ ਕੀਤੀ ਹੈ
ਪਹਾੜਾਂ ਵਿੱਚ ਕੜਾਕੇ ਦੀ ਠੰਡ, ਸ੍ਰੀਨਗਰ ਸਰਦ,ਭਾਰੀ ਬਾਰਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ
ਸ੍ਰੀਨਗਰ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ ਤਿੰਨ ਡਿਗਰੀ ਰਿਹਾ।